ETV Bharat / bharat

ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ - ਅੱਜ ਦਾ ਰਾਸ਼ੀਫਲ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜਾਈ ਪ੍ਰੇਮ ਵਿਆਹ ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ ਕੀ ਕਰੋ ਉਪਾਅ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ ਉੱਤੇ ਪੜ੍ਹੋ ਅੱਜ ਦਾ ਰਾਸ਼ੀਫਲ

TODAY DAILY RASHIFA
TODAY DAILY RASHIFA
author img

By

Published : Sep 16, 2022, 1:36 AM IST

Aries horoscope (ਮੇਸ਼)

ਅੱਜ ਤੁਸੀਂ ਆਪਣੀਆਂ ਚੀਜ਼ਾਂ ਬਾਰੇ ਬਹੁਤ ਫ਼ਿਕਰਮੰਦ ਹੋ, ਅਤੇ ਇਹਨਾਂ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਨਹੀਂ ਚਾਹੋਗੇ। ਇਹ ਮੂਡ ਕਿਸੇ ਖਾਸ ਦੇ ਕਾਰਨ ਹੋ ਸਕਦਾ ਹੈ। ਪਿਆਰ ਨਾਲ ਸੰਬੰਧਿਤ ਮਾਮਲੇ ਵਧੀਆ ਤਰੀਕੇ ਨਾਲ ਅੱਗੇ ਵਧਣਗੇ, ਅਤੇ ਤੁਹਾਡਾ ਵਿਆਹੁਤਾ ਜੀਵਨ ਵਧੀਆ ਰਹੇਗਾ।

Taurus Horoscope (ਵ੍ਰਿਸ਼ਭ)

ਅੱਜ ਇੱਕ ਛੋਟੀ ਯਾਤਰਾ ਹੋ ਸਕਦੀ ਹੈ। ਅੱਗੇ ਵਧਣ ਤੋਂ ਪਹਿਲਾਂ, ਹਾਲਾਂਕਿ, ਤੁਸੀਂ ਆਪਣੀ ਯਾਤਰਾ ਵਿੱਚ ਬਦਲਾਅ ਕਰਨ ਲਈ ਮਜਬੂਰ ਹੋ ਸਕਦੇ ਹੋ। ਜੇ ਤੁਸੀਂ ਨਵੀਆਂ ਸਮਾਂ ਸਾਰਣੀਆਂ ਨਾਲ ਖੁਸ਼ ਨਹੀਂ ਹੋ ਅਤੇ ਪੁਰਾਣੀਆਂ ਯੋਜਨਾਵਾਂ ਦੇ ਅਨੁਸਾਰ ਚੱਲਣ ਦਾ ਫੈਸਲਾ ਕਰਦੇ ਹੋ ਤਾਂ ਸੰਭਾਵਿਤ ਤੌਰ ਤੇ ਦਿਨ ਦੇ ਅੰਤ 'ਤੇ ਤੁਸੀਂ ਪ੍ਰੇਸ਼ਾਨ, ਬੇਚੈਨ ਮਹਿਸੂਸ ਕਰ ਸਕਦੇ ਹੋ। ਇਹ ਵਧੀਆ ਹੋਵੇਗਾ ਜੇ ਤੁਸੀਂ ਲੁੜੀਂਦੇ ਬਦਲਾਵਾਂ ਨਾਲ ਸਮਝੌਤਾ ਕਰਦੇ ਹੋ ਅਤੇ ਫੇਰ ਇਸ ਯਾਤਰਾ ਨੂੰ ਮਜ਼ੇਦਾਰ ਅਤੇ ਫਲਦਾਇਕ ਬਣਾਉਣ ਲਈ ਸਕਾਰਾਤਮਕ ਕਦਮ ਚੁੱਕਦੇ ਹੋ।

Gemini Horoscope (ਮਿਥੁਨ)

ਅਣਅਨੁਮਾਣੇ ਮੂਡ ਦੇ ਕਾਰਨ, ਤੁਸੀਂ ਆਪਣੇ ਆਪ ਨੂੰ ਵਾਰ-ਵਾਰ ਦੁਚਿੱਤੀ ਵਿੱਚ ਪਾਓਗੇ। ਇਹ ਬਹੁਤ ਜ਼ਿਆਦਾ ਮਾਨਸਿਕ ਤਣਾਅ ਦਾ ਕਾਰਨ ਬਣੇਗਾ। ਤੁਸੀਂ ਆਪਣੇ ਪਰਿਵਾਰ ਦੇ ਜੀਆਂ ਅਤੇ ਮਾਹਿਰਾਂ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਕੇ ਆਪਣੀ ਬੇਚੈਨੀ ਨੂੰ ਘਟਾ ਸਕਦੇ ਹੋ। ਅੱਜ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ।

Cancer horoscope (ਕਰਕ)

ਅੱਜ ਕਲਪਨਾ ਦੀ ਦੁਨੀਆ ਵਿੱਚ ਖੋ ਜਾਣ ਦਾ ਦਿਨ ਹੈ। ਤੁਹਾਡੇ ਵਿਚਾਰ ਉੱਤਮ ਹੋਣਗੇ। ਤੁਹਾਡਾ ਰੁਤਬਾ ਅਤੇ ਗੌਰਵ ਵਧੇਗਾ। ਲੋਕ ਤੁਹਾਡੀਆਂ ਕੋਸ਼ਿਸ਼ਾਂ ਦੀ ਤਾਰੀਫ ਕਰਨਗੇ। (ਤੁਹਾਡੀਆਂ ਕੋਸ਼ਿਸ਼ਾਂ ਸਲਾਹੀਆਂ ਜਾਣਗੀਆਂ)। ਤੁਹਾਡੇ 'ਤੇ ਪਰਮਾਤਮਾ ਦੀ ਬਖਸ਼ਿਸ਼ ਨਾਲ, ਅੱਜ ਦਾ ਦਿਨ ਰਚਨਾਤਮਕਤਾ ਅਤੇ ਸਫਲਤਾ ਭਰਿਆ ਰਹੇਗਾ।

Leo Horoscope (ਸਿੰਘ)

ਤੁਸੀਂ ਘਰ ਵਿਚਲੇ ਮਾਮਲਿਆਂ ਵੱਲ ਜ਼ਿਆਦਾ ਧਿਆਨ ਦੇਵੋਗੇ। ਤੁਸੀਂ ਘਰ ਦੀ ਮੁਰੰਮਤ ਕਰਵਾ ਸਕਦੇ ਹੋ। ਇੱਥੋਂ ਤੱਕ ਕਿ ਤੁਸੀਂ ਆਪਣੇ ਘਰ ਵਿਚਲਾ ਸਾਰਾ ਫਰਨੀਚਰ ਵੀ ਬਦਲਵਾ ਸਕਦੇ ਹੋ। ਤੁਸੀਂ ਅੱਜ ਦਾ ਦਿਨ ਆਪਣੇ ਪਰਿਵਾਰ ਦੇ ਜੀਆਂ ਅਤੇ ਦੋਸਤਾਂ ਨਾਲ ਮਜ਼ਾ ਕਰਦੇ ਬਿਤਾਓਂਗੇ।

Virgo horoscope (ਕੰਨਿਆ)

ਅੱਜ ਬੱਚੇ, ਕਲਾਸ ਦੇ ਅੰਦਰ ਅਤੇ ਬਾਹਰ, ਬਹੁਤ ਸਾਰੀ ਸਰਾਹਨਾ ਦਾ ਸਰੋਤ ਹੋਣਗੇ। ਤੁਹਾਡੀਆਂ ਤਰਕਸ਼ੀਲ ਸਮਰੱਥਾਵਾਂ ਮਜ਼ਬੂਤ ਬਣਨਗੀਆਂ। ਦਿਨ ਵਿੱਚ ਹੋਣ ਵਾਲੀ ਕਿਸੇ ਵੀ ਘਟਨਾ ਦੇ ਬਾਵਜੂਦ, ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ, ਸਮੇਂ ਦੇ ਪ੍ਰਵਾਹ ਵਿੱਚ ਵਹੋ ਅਤੇ ਆਨੰਦ ਮਾਣੋ।

Libra Horoscope (ਤੁਲਾ)

ਤੁਹਾਡੇ ਵਿੱਚੋਂ ਵਿਆਹੇ ਜਾਂ ਪਿਆਰ ਦੇ ਬੰਧਨ ਵਿੱਚ ਬੱਝੇ ਲੋਕ ਅੱਜ ਵਧੀਆ ਸਮਾਂ ਬਿਤਾਉਣਗੇ। ਜਿਵੇਂ ਕਿ ਤੁਸੀਂ ਬਾਹਰ ਡਰਾਈਵ ਜਾਂ ਡਿਨਰ ਲਈ ਜਾਕੇ ਆਪਣੇ ਜੀਵਨ ਸਾਥੀ ਨਾਲ ਜ਼ਿਆਦਾ ਸਮਾਂ ਬਿਤਾਓਂਗੇ, ਤੁਸੀਂ ਉਹਨਾਂ ਦੇ ਨਜ਼ਦੀਕ ਆਓਂਗੇ। ਅੱਜ ਤੁਹਾਡੇ ਲਈ ਆਨੰਦ, ਜੋਸ਼ ਅਤੇ ਖੁਸ਼ੀਆਂ ਭਰਿਆ ਦਿਨ ਹੈ।

Scorpio Horoscope (ਵ੍ਰਿਸ਼ਚਿਕ)

ਜਿਵੇਂ ਕਿ ਲੰਬੇ ਸਮੇਂ ਤੋਂ ਭਾਰਤੀ ਮਿਥਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਕਰਮ ਕਰੋ ਅਤੇ ਫਲ ਦੀ ਇੱਛਾ ਨਾ ਰੱਖੋ। ਹੁਣ, ਇਹ ਗੱਲ, ਖਾਸ ਤੌਰ ਤੇ ਕੰਮ 'ਤੇ, ਲਾਗੂ ਕਰਨ ਦਾ ਸਮਾਂ ਹੈ। ਤੁਹਾਨੂੰ ਆਪਣੇ ਵਪਾਰ ਅਤੇ ਸਾਂਝੇ ਉੱਦਮ ਦੇ ਮਾਮਲੇ ਵਿੱਚ ਥੋੜ੍ਹਾ ਜ਼ਿਆਦਾ ਸਮੇਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹਾਲਾਂਕਿ, ਉਮੀਦ ਨਾ ਛੱਡੋ ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ।

Sagittarius Horoscope (ਧਨੁ)

ਚਿੰਤਾਵਾਂ ਦਾ ਬੱਦਲ ਅੱਜ ਤੁਹਾਨੂੰ ਉਦਾਸ ਰੱਖ ਸਕਦਾ ਹੈ। ਇਸ ਬੱਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ, ਅਤੇ ਅਜਿਹਾ ਫੈਸਲਾ ਲਓ ਜੋ ਤੁਹਾਨੂੰ ਤੁਹਾਡੀਆਂ ਮੁਸੀਬਤਾਂ ਨੂੰ ਹੱਲ ਕਰਨ ਵਿੱਚ ਮਦਦ ਕਰੇ। ਜੇ ਤੁਸੀਂ ਚਾਹੁੰਦੇ ਹੋ ਕਿ ਸਥਿਤੀ ਵਾਪਸ ਸਧਾਰਨ ਵਾਂਗ ਹੋ ਜਾਵੇ ਤਾਂ ਇਸ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਹਾਲਾਂਕਿ, ਦਿਨ ਦੇ ਅੰਤ 'ਤੇ ਲਾਭ ਤੁਹਾਨੂੰ ਹੀ ਪਹੁੰਚੇਗਾ।

Capricorn Horoscope (ਮਕਰ)

ਜੇ ਤੁਸੀਂ ਅੱਗੇ ਦੀ ਪੜ੍ਹਾਈ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ, ਅੱਜ ਦਸਤਾਵੇਜ਼ੀਕਰਨ ਅਤੇ ਹੋਰ ਤਿਆਰੀਆਂ ਸ਼ੁਰੂ ਕਰੋ। ਭਾਵੇਂ ਤੁਸੀਂ ਵਿਦਿਆਰਥੀ ਹੋ ਜਾਂ ਨਹੀਂ, ਇਸ ਸ਼ੁਭ ਦਿਨ 'ਤੇ ਤੁਹਾਨੂੰ ਬਸ ਇੱਕ ਤਰਜੀਹ ਸੂਚੀ ਬਣਾਉਣ, ਇਸ ਦੀ ਪਾਲਣਾ ਕਰਨ ਅਤੇ ਇੱਕ ਇੱਕ ਕਰਕੇ ਆਪਣੇ ਕੰਮ ਪੂਰੇ ਕਰਨ ਦੀ ਲੋੜ ਹੈ। ਜੇ ਤੁਸੀਂ ਸਟੌਕ ਮਾਰਕਿਟ ਨਾਲ ਸੰਬੰਧਿਤ ਹੋ ਤਾਂ ਅੱਗੇ ਲਾਭਦਾਇਕ ਦਿਨ ਦੀ ਉਮੀਦ ਕਰੋ।

Aquarius Horoscope (ਕੁੰਭ)

ਕੀ ਤੁਸੀਂ ਆਪਣੇ ਰਸਤੇ ਵਿੱਚ ਰੁਕਾਵਟ ਦਾ ਸਾਹਮਣਾ ਕਰ ਰਹੇ ਹੋ? ਆਪਣੇ ਰਸਤੇ ਵਿੱਚ ਥੋੜ੍ਹਾ ਬਦਲਾਅ ਕਰੋ, ਅਤੇ ਤੁਹਾਨੂੰ ਇੱਕ ਵਾਰ ਫੇਰ ਨਿਰਵਿਘਨ ਅਤੇ ਸਾਫ ਰਸਤਾ ਮਿਲੇਗਾ। ਤੁਹਾਡੇ ਵੱਲੋਂ ਬੀਤੇ ਸਮੇਂ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਅੱਜ ਤੁਹਾਨੂੰ ਫਲ ਮਿਲੇਗਾ। ਆਪਣੀਆਂ ਮੌਜੂਦਾ ਪ੍ਰਾਪਤੀਆਂ ਤੋਂ ਸੰਤੁਸ਼ਟ ਨਾ ਹੋਵੋ; ਅਜੇ ਤੁਸੀਂ ਹੋਰ ਵੀ ਸਖਤ ਮਿਹਨਤ ਕਰਨੀ ਹੈ।

Pisces Horoscope (ਮੀਨ)

ਅੱਜ ਕਿਸੇ ਵੱਡੇ ਨਿਵੇਸ਼ਾਂ ਲਈ ਆਪਣੇ ਆਪ ਨੂੰ ਵਚਨਬੱਧ ਨਾ ਕਰੋ। ਚਿੰਤਨਸ਼ੀਲ ਗਤੀਵਿਧੀਆਂ ਤੋਂ ਦੂਰ ਰਹਿਣਾ ਸਭ ਤੋਂ ਬਿਹਤਰ ਹੈ। ਨੌਕਰੀ ਕਰਦੇ ਲੋਕਾਂ ਲਈ, ਤੁਹਾਡੇ ਸਹਿਕਰਮੀਆਂ ਦਾ ਸਾਥ ਤੁਹਾਨੂੰ ਅੱਗੇ ਵਧਣ ਵਿੱਚ ਮਦਦ ਕਰੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.