ETV Bharat / bharat

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼
ਭਾਗਵਤ ਗੀਤਾ ਦਾ ਸੰਦੇਸ਼
author img

By

Published : Jul 15, 2022, 5:57 AM IST

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼

"ਯੋਗ ਦੇ ਅਭਿਆਸ ਦੁਆਰਾ ਸਿਧੀ ਜਾਂ ਸਮਾਧੀ ਦੀ ਅਵਸਥਾ ਵਿੱਚ ਮਨੁੱਖ ਦਾ ਮਨ ਸੰਜਮੀ ਹੋ ਜਾਂਦਾ ਹੈ। ਤਦ ਮਨੁੱਖ ਆਪਣੇ ਆਪ ਨੂੰ ਸ਼ੁੱਧ ਮਨ ਨਾਲ ਵੇਖ ਸਕਦਾ ਹੈ, ਆਪਣੇ ਅੰਦਰ ਆਨੰਦ ਲੈ ਸਕਦਾ ਹੈ। ਸਮਾਧੀ ਦੀ ਅਨੰਦਮਈ ਅਵਸਥਾ ਵਿਚ ਸਥਾਪਿਤ ਹੋਇਆ ਮਨੁੱਖ ਕਦੇ ਵੀ ਸੱਚ ਤੋਂ ਭਟਕਦਾ ਨਹੀਂ ਅਤੇ ਇਸ ਸੁਖ ਦੀ ਪ੍ਰਾਪਤੀ ਕਰਕੇ ਉਹ ਇਸ ਤੋਂ ਵੱਡਾ ਹੋਰ ਕੋਈ ਲਾਭ ਨਹੀਂ ਸਮਝਦਾ। ਸਮਾਧੀ ਦੀ ਅਨੰਦਮਈ ਅਵਸਥਾ ਪ੍ਰਾਪਤ ਕਰ ਲੈਣ ਨਾਲ, ਮਨੁੱਖ ਕਿਸੇ ਵੀ ਔਕੜ ਵਿਚ ਵੀ ਵਿਆਕੁਲ ਨਹੀਂ ਹੁੰਦਾ। ਨਿਰਸੰਦੇਹ ਇਹ ਪਦਾਰਥਕ ਸੰਪਰਕ ਤੋਂ ਪੈਦਾ ਹੋਣ ਵਾਲੇ ਦੁੱਖਾਂ ਤੋਂ ਅਸਲ ਮੁਕਤੀ ਹੈ। ਜਿਹੜਾ ਮਨੁੱਖ ਹਰ ਥਾਂ ਪਰਮਾਤਮਾ ਨੂੰ ਵੇਖਦਾ ਹੈ ਅਤੇ ਪਰਮਾਤਮਾ ਵਿਚ ਸਭ ਕੁਝ ਵੇਖਦਾ ਹੈ, ਨਾਂਹ ਤਾਂ ਪਰਮਾਤਮਾ ਉਸ ਤੋਂ ਅਦ੍ਰਿਸ਼ਟ ਹੈ, ਨਾਂਹ ਉਹ ਪਰਮਾਤਮਾ ਤੋਂ ਅਦ੍ਰਿਸ਼ਟ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.