ETV Bharat / bharat

ਆਕਸੀਜਨ ਸੰਕਟ ਦੌਰਾਨ ਮੋਦੀ ਦਾ ਐਲਾਨ, ਦੇਸ਼ ਭਰ ’ਚ ਲੱਗਣਗੇ 551 ਆਕਸੀਜਨ ਪਲਾਂਟ - ਨਿੱਜੀ ਸਿਹਤ ਸਹੁਲਤਾਂ

ਪ੍ਰਧਾਨਮੰਤਰੀ ਦਫਤਰ ਨੇ ਐਤਵਾਰ ਨੂੰ ਦੱਸਿਆ ਕਿ ਹਸਪਤਾਲਾਂ ਚ ਆਕਸੀਜਨ ਦੀ ਉਪਲੱਬਧਤਾ ਵਧਾਉਣ ਦੇ ਲਈ ਪੀਐੱਮ ਕੇਅਰਸ ਫੰਡ ਤੋਂ ਨਿੱਜੀ ਸਿਹਤ ਸਹੁਲਤਾਂ ’ਚ 551 ਪ੍ਰੇਸ਼ਰ ਸਵਿੰਗ ਐਡਜਾਪਰਸ਼ਨ ਮੈਡੀਕਲ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਦੇ ਲਈ ਫੰਡ ਦੇ ਅਲਾਟਮੇਂਟ ਦੀ ਮੰਜੂਰੀ ਦਿੱਤੀ ਗਈ ਹੈ।

ਪੀਐੱਮ ਕੇਅਰਸ ਫੰਡ ਨਾਲ ਦੇਸ਼ਭਰ ’ਚ ਲੱਗਣਗੇ 551 ਆਕਸੀਜਨ ਪਲਾਂਟ

author img

By

Published : Apr 25, 2021, 4:39 PM IST

ਨਵੀਂ ਦਿੱਲੀ: ਪ੍ਰਧਾਨਮੰਤਰੀ ਦਫਤਰ ਨੇ ਐਤਵਾਰ ਨੂੰ ਦੱਸਿਆ ਕਿ ਹਸਪਤਾਲਾਂ ਚ ਆਕਸੀਜਨ ਦੀ ਉਪਲੱਬਧਤਾ ਵਧਾਉਣ ਦੇ ਲਈ ਪੀਐੱਮ ਕੇਅਰਸ ਫੰਡ ਤੋਂ ਨਿੱਜੀ ਸਿਹਤ ਸਹੁਲਤਾਂ ’ਚ 551 ਪ੍ਰੇਸ਼ਰ ਸਵਿੰਗ ਐਡਜਾਪਰਸ਼ਨ ਮੈਡੀਕਲ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਦੇ ਲਈ ਫੰਡ ਦੇ ਅਲਾਟਮੇਂਟ ਦੀ ਮੰਜੂਰੀ ਦਿੱਤੀ ਗਈ ਹੈ। ਪ੍ਰਧਾਨਮੰਤਰੀ ਦੇ ਹਸਪਤਾਲਾਂ ਚ ਆਕਸੀਜਨ ਦੀ ਉਪਲੱਬਧਾ ਵਧਾਉਣ ਦੇ ਨਿਰਦੇਸ਼ ਦੀ ਦਿਸ਼ਾ ਚ ਇਹ ਕਦਮ ਚੁੱਕਿਆ ਗਿਆ ਹੈ।

ਪੀਐਮਓ ਨੇ ਦੱਸਿਆ ਕਿ ਪੀਐਮ ਨੇ ਨਿਰਦੇਸ਼ ਦਿੱਤਾ ਹੈ ਕਿ ਇਨ੍ਹਾਂ ਪਲਾਂਟ ਨੂੰ ਜਲਦ ਤੋਂ ਜਲਦ ਕਾਰਜਸ਼ੀਲ ਬਣਾਇਆ ਜਾਣਾ ਚਾਹੀਦਾ ਹੈ। ਇਹ ਸਮਰਪਿਤ ਆਕਸੀਜਨ ਸਯੰਤਰ ਵੱਖ ਵੱਖ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਜਿਲ੍ਹਾ ਮੁਖ ਦਫਤਰਾਂ ਚ ਬਣੇ ਸਰਕਾਰੀ ਹਸਪਤਾਲਾਂ ਚ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਦੀ ਖਰੀਦ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਜਰੀਏ ਕੀਤੀ ਜਾਵੇਗੀ।

ਪੀਐਮਓ ਦੇ ਮੁਤਾਬਿਕ ਜਿਲ੍ਹਾ ਮੁਖਦਫਤਰ ਦੇ ਸਰਕਾਰੀ ਹਸਪਤਾਲਾਂ ਚ ਪੀਐਸਏ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨ ਦੇ ਪਿੱਛੇ ਮੁੱਖ ਉਦੇਸ਼ ਸਰਵਜਨਕ ਸਿਹਤ ਪ੍ਰਣਾਲੀ ਨੂੰ ਹੋਰ ਵੀ ਮਜਬੂਤ ਕਰਨਾ ਹੈ ਅਤੇ ਇਹ ਨਿਸ਼ਚਿਤ ਕਰਨਾ ਹੈ ਕਿ ਉਨ੍ਹਾਂ ਚ ਹਰ ਇਕ ਹਸਪਤਾਲ ਚ ਕੈਪਟਿਵ ਆਕਸੀਜਨ ਉਤਪਾਦਨ ਦੀ ਸਹੁਲਤ ਹੋਵੇ।

ਪ੍ਰਧਾਨਮੰਤਰੀ ਦਫਤਰ ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਹਾਉਸ ਕੈਪਟਿਵ ਆਕਸੀਜਨ ਉਤਪਾਦਨ ਸਹੁਲਤ ਇਨ੍ਹਾਂ ਹਸਪਤਾਲਾਂ ਅਤੇ ਜਿਲ੍ਹੇ ਦੀ ਦਿਨ ਪ੍ਰਤੀਦਿਨ ਦੀ ਮੈਡੀਕਲ ਆਕਸੀਜਨ ਦੀ ਜਰੂਰਤਾਂ ਨੂੰ ਪੂਰਾ ਕਰੇਗੀ। ਇਸ ਤੋਂ ਇਸਲਾਵਾ ਲਿਕਵੀਡ ਮੈਡੀਕਲ ਆਕਸੀਜਨ ਕੈਪਟਿਵ ਆਕਸੀਜਨ ਉਤਪਾਦਨ ਸਹੁਲਤ ਦੇ ਲਈ ਟਾਪਅਪ ਦੇ ਤੌਰ ’ਤੇ ਕੰਮ ਕਰੇਗੀ।

ਇਹ ਵੀ ਪੜੋ: ਮੁਖਤਾਰ ਅੰਸਾਰੀ ਆਏ ਕੋਰੋਨਾ ਪੌਜ਼ਟਿਵ

ਪੀਐਮਓ ਦੇ ਮੁਤਾਬਿਕ ਇਸ ਤਰ੍ਹਾਂ ਦੀ ਪ੍ਰਣਾਲੀ ਇਹ ਨਿਸ਼ਚਿਤ ਕਰਨ ਚ ਇੱਕ ਲੰਬਾ ਰਸਤਾ ਤੈਅ ਕਰੇਗੀ ਕਿ ਜਿਲ੍ਹਿਆ ਦੇ ਸਰਕਾਰੀ ਹਸਪਤਾਲਾਂ ਨੂੰ ਆਕਸੀਜਨ ਦੀ ਪੂਰਤੀ ਚ ਅਚਾਨਕ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕੋਰੋਨਾ ਰੋਗੀਆ ਅਤੇ ਹੋਰ ਰੋਗੀਆ ਨੂੰ ਲੋੜ ਪੈਂਦੇ ਪੂਰੀ ਤਰ੍ਹਾਂ ਆਕਸੀਜਨ ਦੀ ਪੂਰਤੀ ਤੱਕ ਪਹੁੰਚ ਹੋਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.