ETV Bharat / bharat

ਸੀਐਮ ਯੋਗੀ ਫੇਰੀ ਤੋਂ ਪਹਿਲਾਂ ਧਮਕੀ ਭਰਿਆ ਪੱਤਰ ਮਿਲਿਆ - Alert in seven districts of western UP

ਯੂਪੀ ਦੇ ਮੁੱਖ ਮੰਤਰੀ (UP Chief Minister) ਯੋਗੀ ਆਦਿੱਤਿਆਨਾਥ ਦੀ ਮੇਰਠ ਫੇਰੀ(Yogi Aditiyanath's Meerut visit) ਤੋਂ ਪਹਿਲਾਂ ਵੱਡੀ ਧਮਕੀ ਮਿਲੀ (Big Threat received) ਹੈ। ਸ਼ਹਿਰ ਵਿੱਚ ਇੱਕ ਧਮਕੀ ਭਰਿਆ ਪੱਤਰ ਕੰਧ ’ਤੇ ਚਿਪਕਿਆ (Threatening letter found) ਮਿਲਿਆ ਹੈ। ਇਹ ਪੱਤਰ ਹੱਥ ਨਾਲ ਲਿਖਿਆ ਹੋਇਆ (Hand Written letter) ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ (Police is investigating)।

ਸੀਐਮ ਯੋਗੀ ਫੇਰੀ ਤੋਂ ਪਹਿਲਾਂ ਧਮਕੀ ਭਰਿਆ ਪੱਤਰ ਮਿਲਿਆ

author img

By

Published : Nov 10, 2021, 4:33 PM IST

ਮੇਰਠ: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ 11 ਨਵੰਬਰ ਨੂੰ ਮੇਰਠ ਦੀ ਖੇਤੀਬਾੜੀ ਯੂਨੀਵਰਸਿਟੀ 'ਚ ਪ੍ਰੋਗਰਾਮ ਹੈ। ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਮੇਰਠ ਦੇ ਸਿਟੀ ਰੇਲਵੇ ਸਟੇਸ਼ਨ 'ਤੇ ਧਮਕੀ ਭਰਿਆ ਪੱਤਰ ਮਿਲਿਆ ਹੈ। ਇਹ ਹੱਥ ਲਿਖਤ ਹੈ। ਮੁੱਖ ਮੰਤਰੀ ਦੇ 11 ਨਵੰਬਰ ਦੇ ਤੈਅ ਦੌਰੇ ਤੋਂ ਪਹਿਲਾਂ ਹੀ ਮੇਰਠ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਟੇਸ਼ਨ ਮਾਸਟਰ ਨੂੰ ਪੱਤਰ ਡਾਕ ਰਾਹੀਂ ਮਿਲਿਆ ਹੈ, ਪੱਤਰ ਮਿਲਣ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਦੇਰ ਰਾਤ ਚੈਕਿੰਗ ਕੀਤੀ। ਇਸ ਦੇ ਨਾਲ ਹੀ ਪੱਛਮੀ ਯੂਪੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮੇਰਠ ਫੇਰੀ 11 ਨਵੰਬਰ ਨੂੰ ਤੈ ਹੈ। ਅਜਿਹੇ 'ਚ ਦੌਰੇ ਤੋਂ ਪਹਿਲਾਂ ਮੇਰਠ ਦੇ ਸਿਟੀ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰਾ ਮਾਮਲਾ ਮੇਰਠ ਦੇ ਸਿਟੀ ਰੇਲਵੇ ਸਟੇਸ਼ਨ ਦਾ ਹੈ। ਜਿੱਥੇ ਸਟੇਸ਼ਨ ਮਾਸਟਰ ਨੂੰ ਡਾਕ ਰਾਹੀਂ ਇੱਕ ਪੱਤਰ ਮਿਲਿਆ ਹੈ, ਜਿਸ ਵਿੱਚ ਮੇਰਠ ਸਿਟੀ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦਾ ਜ਼ਿਕਰ ਕੀਤਾ ਗਿਆ ਹੈ।

ਸੀਐਮ ਯੋਗੀ ਫੇਰੀ ਤੋਂ ਪਹਿਲਾਂ ਧਮਕੀ ਭਰਿਆ ਪੱਤਰ ਮਿਲਿਆ

ਪੱਤਰ ਮਿਲਣ ਤੋਂ ਬਾਅਦ ਮੰਗਲਵਾਰ ਦੇਰ ਰਾਤ ਪੱਛਮੀ ਯੂਪੀ ਦੇ ਸਾਰੇ ਜ਼ਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਰੇਲਵੇ ਅਧਿਕਾਰੀਆਂ ਨੇ ਟਰੇਨਾਂ ਦੀ ਸੁਰੱਖਿਆ ਨੂੰ ਵਧਾਉਂਦੇ ਹੋਏ ਤਿੱਖੀ ਚੈਕਿੰਗ ਮੁਹਿੰਮ ਚਲਾਈ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਮੇਰਠ ਦੇ ਸਿਟੀ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੱਤਰ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਮੇਰਠ ਸਮੇਤ ਗਾਜ਼ੀਆਬਾਦ, ਹਾਪੁੜ, ਬੁਲੰਦਸ਼ਹਿਰ, ਸ਼ਾਮਲੀ, ਸਹਾਰਨਪੁਰ, ਮੁਜ਼ੱਫਰਨਗਰ, ਮੁਰਾਦਾਬਾਦ ਅਤੇ ਹੋਰ ਜ਼ਿਲਿਆਂ ਦੇ ਸਾਰੇ ਸਟੇਸ਼ਨਾਂ 'ਤੇ ਸੁਰੱਖਿਆ ਨੂੰ ਅਲਰਟ ਕਰ ਦਿੱਤਾ ਗਿਆ ਹੈ (Alert in seven districts of western UP)।

ਇਹ ਵੀ ਪੜ੍ਹੋ:ਨਵਾਬ ਮਲਿਕ ਦਾ ਜਵਾਬੀ ਹਮਲਾ, ਫੜਣਵੀਸ ਦੀ ਸੁਰੱਖਿਆ ਹੇਠ ਨਕਲੀ ਨੋਟਾਂ ਦੀ ਖੇਡ

ETV Bharat Logo

Copyright © 2024 Ushodaya Enterprises Pvt. Ltd., All Rights Reserved.