ETV Bharat / bharat

ਜਿਨ੍ਹਾਂ ਨੂੰ ਆਕਸੀਜਨ ਤੇ ਬੈਡ ਨਹੀਂ ਮਿਲ ਰਹੇ ਉਹ MLA, MP ਦੇ ਘਰ ਡੇਰਾ ਲਾਉਣ: ਚਢੂਨੀ

author img

By

Published : Apr 29, 2021, 12:52 PM IST

ਬੀਕੇਯੂ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ ਟਵੀਟ ਕਰਕੇ ਕਿਹਾ ਜਿਨ੍ਹਾਂ ਨੂੰ ਹਸਪਤਾਲ ਵਿੱਚ ਬੈਡ ਜਾਂ ਆਕਸੀਜਨ ਸਿਲੰਡਰ ਨਹੀਂ ਮਿਲ ਰਹੇ ਉਹ ਐਮਐਲਓ ਅਤੇ ਐਮਪੀ ਦੇ ਘਰ ਜਾ ਕੇ ਡੇਰਾ ਪਾ ਲੈਣ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਕੋਰੋਨਾ ਲਾਗ ਦੀ ਦੂਜੀ ਲਹਿਰ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਰੋਜ਼ ਕੋਰੋਨਾ ਦੇ ਨਵੇਂ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ ਜਿਸ ਨਾਲ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਨਾਲ ਹੀ ਵੱਡੀ ਗਿਣਤੀ ਵਿੱਚ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ।

  • जिन्हें हॉस्पिटल में बेड या ऑक्सीजन सिलेंडर न मिले वह अपने MLA और MP के घरों में जाकर डेरा डाल लें

    - गुरनाम सिंह चढूनी pic.twitter.com/oEMH9VXOM0

    — Bhartiya Kisan Union Charuni (@BKU_Charhuni) April 29, 2021 " class="align-text-top noRightClick twitterSection" data=" ">

ਕੋਰੋਨਾ ਲਾਗ ਦੀ ਦੂਜੀ ਲਹਿਰ ਪ੍ਰਭਾਵ ਬਹੁਤ ਹੀ ਮਾੜਾ ਹੈ। ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਬੈਡ ਅਤੇ ਆਕਸੀਜਨ ਨਹੀਂ ਮਿਲ ਰਹੀ। ਆਕਸੀਜਨ ਨਾਲ ਮਿਲਣ ਨਾਲ ਕੋਵਿਡ ਮਰੀਜ਼ ਤੜਪ-ਤੜਪ ਕੇ ਮਰ ਰਹੇ ਹਨ। ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਬਚਾਉਣ ਲਈ ਧੱਕੇ ਖਾ ਕੇ ਆਕਸੀਜਨ ਸਿਲੰਡਰ ਲੈ ਕੇ ਆ ਰਹੇ ਹਨ।

ਇਸ ਵਿਚਾਲੇ ਬੀਕੇਯੂ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ ਟਵੀਟ ਕਰਕੇ ਕਿਹਾ ਕਿ, "ਜਿਨ੍ਹਾਂ ਨੂੰ ਹਸਪਤਾਲ ਵਿੱਚ ਬੈਡ ਜਾਂ ਆਕਸੀਜਨ ਸਿਲੰਡਰ ਨਹੀਂ ਮਿਲ ਰਹੇ ਉਹ ਐਮਐਲਓ ਅਤੇ ਐਮਪੀ ਦੇ ਘਰ ਜਾ ਕੇ ਡੇਰਾ ਪਾ ਲੈਣ।"

ਪਿਛਲੇ ਕੁਝ ਦਿਨਾਂ ਆਕਸੀਜਨ ਦੀ ਘਾਟ ਨੇ ਕੋਵਿਡ ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀਆਂ ਹਨ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3.8 ਲੱਖ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 3,645 ਕੋਵਿਡ ਮਰੀਜ਼ਾਂ ਦੀ ਮੌਤ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.