ਹੈਦਰਾਬਾਦ: ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਜਾਨਵਰਾਂ ਨਾਲ ਸੰਬੰਧਤ ਵੀਡੀਓਜ਼ ਸ਼ੇਅਰ ਹੁੰਦੀਆਂ ਰਹਿੰਦੀਆਂ ਹਨ, ਜਿਸ 'ਚ ਜਾਨਵਰ ਆਪਣੇ ਅਜੀਬੋ-ਗਰੀਬ ਕਾਰਨਾਮਿਆਂ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ।
ਲੋਕ ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਹੁਣ ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਹੀ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਇੱਕ ਕੁੱਤਾ ਅਤੇ ਇੱਕ ਸਾਨ੍ਹ ਨੂੰ ਪਾਰ ਕਰਨ ਦੀ ਦੌੜ ਲੱਗ ਰਹੀ ਹੈ। ਇਸ ਦੌਰਾਨ ਵਿੱਚ ਕੁਝ ਅਜਿਹਾ ਹੁੰਦਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਸਮਝ ਜਾਓਗੇ ਕਿ ਜੇਕਰ ਅਸੀਂ ਆਪਣੇ ਮਨ ਦੀ ਸਹੀ ਵਰਤੋਂ ਕਰੀਏ ਤਾਂ ਅਸੀਂ ਵੱਡੀਆਂ-ਵੱਡੀਆਂ ਮੁਸ਼ਕਿਲਾਂ ਨੂੰ ਵੀ ਆਸਾਨੀ ਨਾਲ ਪਾਰ ਕਰ ਸਕਦੇ ਹਾਂ।
-
That one giant leap we all wait for #weekendvibespic.twitter.com/PLEwnXpehA
— Sudha Ramen 🇮🇳 (@SudhaRamenIFS) February 4, 2022 " class="align-text-top noRightClick twitterSection" data="
">That one giant leap we all wait for #weekendvibespic.twitter.com/PLEwnXpehA
— Sudha Ramen 🇮🇳 (@SudhaRamenIFS) February 4, 2022That one giant leap we all wait for #weekendvibespic.twitter.com/PLEwnXpehA
— Sudha Ramen 🇮🇳 (@SudhaRamenIFS) February 4, 2022
ਕੀ ਹੋਇਆ ਅਜਿਹਾ
ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨਦੀ ਨੂੰ ਪਾਰ ਕਰਨ ਲਈ ਕੁੱਤੇ ਅਤੇ ਸਾਨ੍ਹ (Buffalo vs Dog) ਵਿਚਾਲੇ ਦੌੜ ਲੱਗੀ ਹੋਈ ਹੈ। ਇੱਕ ਪਾਸੇ ਜਿੱਥੇ ਸਾਨ੍ਹ ਨੂੰ ਪਹਿਲਾਂ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਫਿਰ ਆਪਣੇ ਦਿਮਾਗ ਦੀ ਵਰਤੋਂ ਕਰਦਿਆਂ ਉਸ ਨੂੰ ਹੈਰਾਨੀਜਨਕ ਵਿਚਾਰ ਆਉਂਦੇ ਹਨ ਅਤੇ ਉਸ ਦੀ ਮਦਦ ਨਾਲ ਉਹ ਦਰਿਆ ਪਾਰ ਕਰਨ ਦੇ ਯੋਗ ਹੋ ਜਾਂਦਾ ਹੈ ਅਤੇ ਕੁੱਤਾ ਪਿੱਛੇ ਰਹਿ ਜਾਂਦਾ ਹੈ। ਸਾਨ੍ਹ ਦਾ ਇਹ ਕਰਤਵ ਦੇਖ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਸੋਚਾਂ ਵਿੱਚ ਪੈ ਜਾਂਦਾ ਹੈ।
ਇਹ ਵੀ ਪੜ੍ਹੋ: ਜੰਗਲਾਤ ਮਹਿਲਾ ਕਰਮਚਾਰੀ ਨੇ ਕੀਤਾ ਅਜਿਹਾ ਕੰਮ, ਤੁਸੀਂ ਬੋਲੋਗੇ ਵਾਹ! ਦੇਖੋ ਵੀਡੀਓ...