ETV Bharat / bharat

ਜਾਣੋ ਇਸ ਸਾਲ ਕਦੋਂ ਮਨਾਈ ਜਾਵੇਗੀ ਬਸੰਤ ਅਤੇ ਮਾਂ ਸਰਸਵਤੀ ਦੀ ਪੂਜਾ ਦਾ ਮਹੂਰਤ - Valentine Day 2022

ਬਸੰਤ ਪੰਚਮੀ ਦੇ ਦਿਨ ਵਿਦਿਆ ਅਤੇ ਬੁੱਧੀ ਦੀ ਦੇਵੀ ਮਾਂ ਸਰਵਸਤੀ ਜੀ ਮੂਰਤੀ ਸਥਾਪਿਤ ਕੀਤੀ ਜਾਂਦੀ ਹੈ। ਵਿਦਿਅਕ ਸੰਸਥਾਵਾਂ ਵਿੱਚ ਮਾਂ ਸਰਸਵਤੀ ਦੀ ਪੂਜਾ ਹੁੰਦੀ ਹੈ।

Saraswati Puja Special, Mahurat of Mother Saraswati Puja
ਮਾਂ ਸਰਸਵਤੀ ਦੀ ਪੂਜਾ
author img

By

Published : Feb 3, 2022, 7:07 AM IST

ਹੈਦਰਾਬਾਦ: ਬਸੰਤ ਪੰਚਮੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਪੀਲੇ ਕੱਪੜੇ ਪਾਉਂਦੇ ਹਨ ਅਤੇ ਪੀਲੇ ਹੀ ਰੰਗ ਦੀਆਂ ਚੀਜ਼ਾਂ ਦਾ ਭੋਗ ਮਾਂ ਸਰਸਵਤੀ ਨੂੰ ਲਾਇਆ ਜਾਂਦਾ ਹੈ। ਮਾਂ ਸਰਸਵਤੀ ਦੀ ਪੂਜਾ ਖ਼ਾਸ ਤੌਰ ਉੱਤੇ ਬੱਚੇ ਅਤੇ ਵਿਦਿਆਰਥੀ ਕਰਦੇ ਹਨ।

ਅਜਿਹੀ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਬੱਚਿਆਂ ਉੱਤੇ ਮਾਂ ਸਰਸਵਤੀ ਦੀ ਕ੍ਰਿਪਾ ਬਣੀ ਰਹਿੰਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਸੰਤ ਪੰਚਮੀ ਵੱਖ-ਵੱਖ ਪੰਰਪਰਾਵਾਂ ਨਾਮ ਮਨਾਈ ਜਾਂਦੀ ਹੈ। ਬੰਗਾਲ ਦੀ ਪੂਜਾ ਬਹੁਤ ਹੀ ਖ਼ਾਸ ਮੰਨੀ ਜਾਂਦੀ ਹੈ।

ਬੰਗਾਲ ਵਿੱਚ ਇਸ ਦਿਨ ਨੂੰ ਕਿਹਾ ਜਾਂਦਾ 'ਵੈਲੰਟਾਈਨ ਡੇ'

ਹਿੰਦੂ ਪੰਚਾਗ ਦੇ ਮੁਤਾਬਕ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਰੀਕ ਨੂੰ ਬਸੰਤ ਪੰਚਮੀ ਮਨਾਈ ਜਾਂਦੀ ਹੈ। ਇਹ ਤਿਉਹਾਰ ਬਸੰਤ ਰੁੱਤ ਵਿੱਚ ਆਉਂਦਾ ਹੈ। ਇਸ ਸੀਜ਼ਨ ਵਿੱਚ ਬਾਗਾਂ 'ਚ ਨਵੇਂ0ਨਵੇਂ ਫਉੱਲ ਖਿਲ ਜਾਂਦੇ ਹਨ ਅਤੇ ਮੌਸਮ ਵੀ ਸੁਹਾਵਨਾ ਹੋ ਜਾਂਦਾ ਹੈ। ਦੱਸ ਦਈਏ ਕਿ ਬੰਗਾਲ ਵਿੱਚ ਇਸ ਦਿਨ ਨੂੰ ਵੈਲੰਟਾਈਨ ਡੇ (Valentine Day 2022) ਵੀ ਕਿਹਾ ਜਾਂਦਾ ਹੈ।

ਮਾਂ ਸਰਸਵਤੀ ਪੂਜਾ ਦਾ ਮਹੂਰਤ

ਬਸੰਤ ਪੰਚਮੀ 5 ਜਨਵਰੀ, 2022 ਨੂੰ ਮਾਂ ਸਰਸਵਤੀ ਦੀ ਪੂਜਾ ਲਈ 5 ਘੰਟੇ, 28 ਮਿੰਟ ਦਾ ਸ਼ੁਭ ਮਹੂਰਤ ਹੈ। ਇਸ ਦਿਨ ਸਵੇਰੇ 7:19 ਤੋਂ 12:35 ਤੱਕ ਮਾਂ ਸਰਸਵਤੀ ਦੀ ਪੂਜਾ ਕਰਨਾ ਸ਼ੁੱਭ ਹੋਵੇਗਾ।

ਪੂਜਾ ਦੀ ਵਿਧੀ:

  • ਇਸ ਦਿਨ ਇਸ਼ਨਾਨ ਤੋਂ ਬਾਅਦ ਪੀਲੇ ਰੰਗ ਦੇ ਕੱਪੜੇ ਪਾਓ।
  • ਸਰਸਵਤੀ ਮਾਤਾ ਦੀ ਪੂਜਾ ਅਤੇ ਵਰਤ ਦਾ ਸੰਕਲਪ ਲਓ। ਇਸ ਤੋਂ ਬਾਅਦ ਇਕ ਚੌਂਕੀ ਉੱਤੇ ਪੀਲੇ ਰੰਗ ਦਾ ਕੱਪੜਾ ਵਿਛਾ ਕੇ ਮਾਂ ਸਰਸਵਤੀ ਦੀ ਪ੍ਰਤਿਮਾ/ਮੂਰਤੀ ਰੱਖੋ।
  • ਪੀਲੇ ਕਪੜੇ, ਪੀਲਾ ਚੰਦਨ, ਹਲਦੀ, ਕੇਸਰ, ਹਲਦੀ ਨਾਲ ਰੰਗੇ ਪੀਲੇ ਅਕਸ਼ਤ, ਪੀਲੇ ਫੁੱਲ ਮਾਂ ਨੂੰ ਚੜਾਓ।
  • ਇਸ ਦਿਨ ਮਾਂ ਸ਼ਰਦੇ ਨੂੰ ਪੀਲੇ ਰੰਗ ਦੇ ਮਿੱਠੇ ਚਾਵਲ ਦਾ ਭੋਗ ਲਗਵਾਓ।
  • ਮਾਂ ਦੀ ਆਰਤੀ ਅਤੇ ਵੰਦਨਾ ਕਰ ਕੇ ਆਸ਼ੀਰਵਾਦ ਪ੍ਰਾਪਤ ਕਰੋ।

ਇਹ ਵੀ ਪੜ੍ਹੋ: ਭਾਗਵਤ ਗੀਤਾ ਦਾ ਸੰਦੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.