ETV Bharat / bharat

ਸ਼ਰਮਨਾਕ: ਇਨਸਾਨ ਬਣਿਆ ਹੈਵਾਨ, ਵੀਡੀਓ ਹੋਈ ਵਾਈਰਲ - ਸੋਗੀਹਾਲਾ ਪਿੰਡ

ਗਦਾਗ ਜ਼ਿਲੇ ਦੇ ਸ਼ਿਰਹੱਟੀ ਤਾਲੁਕ ਦੇ ਸੋਗੀਹਾਲਾ ਪਿੰਡ ਵਿੱਚ ਇੱਕ ਅਣਮਨੁੱਖੀ ਘਟਨਾ ਵਾਪਰੀ, ਜਿੱਥੇ ਪਿੰਡ ਵਾਸੀਆਂ ਨੇ ਇੱਕ ਬਘਿਆੜ ਨੂੰ ਮਾਰ ਦਿੱਤਾ ਅਤੇ ਉਸਨੂੰ ਬਾਈਕ ਨਾਲ ਬੰਨ੍ਹ ਕੇ ਸੜਕ ਕਿਨਾਰੇ ਘੜੀਸਿਆ। ਬਘਿਆੜ ਨੂੰ ਸੜਕ ਦੇ ਨਾਲ ਘਸੀਟਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ।

ਪਿੰਡ ਵਾਲਿਆਂ ਨੇ ਬਘਿਆੜ ਨੂੰ ਮਾਰ ਸੜਕ ਉਤੇ ਘਸੀਟਿਆ, ਦੇਖੋ ਵੀਡੀਓ

author img

By

Published : Oct 17, 2021, 3:54 PM IST

Updated : Oct 17, 2021, 5:32 PM IST

ਗਦਾਗ: ਗਦਾਗ (Gadag) ਜ਼ਿਲੇ ਦੇ ਸ਼ਿਰਹੱਟੀ ਤਾਲੁਕ ਇਲਾਕੇ ਦੇ ਸੋਗੀਹਾਲਾ ਪਿੰਡ (Sogihala village) ਵਿੱਚ ਇੱਕ ਅਣਮਨੁੱਖੀ ਘਟਨਾ ਵਾਪਰੀ ਜਿੱਥੇ ਪਿੰਡ ਵਾਸੀਆਂ ਨੇ ਇੱਕ ਬਘਿਆੜ (wolf) ਨੂੰ ਮਾਰ ਦਿੱਤਾ ਅਤੇ ਉਸਨੂੰ ਬਾਈਕ ਨਾਲ ਬੰਨ੍ਹਕੇ ਸੜਕ ਕਿਨਾਰੇ ਘੜੀਸਿਆ। ਬਘਿਆੜ ਨੂੰ ਸੜਕ ਦੇ ਨਾਲ ਘਸੀਟਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ।

ਉਸ ਬਘਿਆੜ ਨੇ ਕੱਲ੍ਹ ਸ਼ਾਮ ਸ਼ਿਵਰਾਜ ਕੁਮਾਰ ਨਾਂ ਦੇ ਵਿਅਕਤੀ 'ਤੇ ਹਮਲਾ ਕਰ ਦਿੱਤਾ ਸੀ। ਖੁਸ਼ਕਿਸਮਤੀ ਨਾਲ ਮੌਕੇ 'ਤੇ ਮੌਜੂਦ ਕਿਸਾਨਾਂ ਨੇ ਉਸ ਨੂੰ ਬਘਿਆੜ ਤੋਂ ਬਚਾਇਆ। ਜ਼ਖਮੀ ਸ਼ਿਵਰਾਜ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪਿੰਡ ਵਾਲਿਆਂ ਨੇ ਬਘਿਆੜ ਨੂੰ ਮਾਰ ਸੜਕ ਉਤੇ ਘਸੀਟਿਆ, ਦੇਖੋ ਵੀਡੀਓ

ਬਦਲਾ ਲੈਣ ਲਈ ਪਿੰਡ ਵਾਸੀਆਂ ਨੇ ਲੱਕੜ ਦੇ ਡੰਡਿਆਂ ਅਤੇ ਪੱਥਰਾਂ ਨਾਲ ਬਘਿਆੜ 'ਤੇ ਹਮਲਾ ਕੀਤਾ ਅਤੇ ਉਸਨੂੰ ਮਾਰ ਦਿੱਤਾ। ਬਾਅਦ ਵਿੱਚ, ਉਨ੍ਹਾਂ ਨੇ ਬਘਿਆੜ ਦੀ ਲਾਸ਼ ਨੂੰ ਇੱਕ ਬਾਇਕ ਨਾਲ ਬੰਨ੍ਹ ਦਿੱਤਾ ਅਤੇ ਸੜਕ ਦੇ ਕਿਨਾਰੇ ਘੜੀਸਦੇ ਹੋਏ , ਬਘਿਆੜ ਨੂੰ ਪਿੰਡ ਦੇ ਬਾਹਰ ਸੁੱਟ ਦਿੱਤਾ।

ਦੱਸ ਦੇਈਏ ਕਿ ਜੰਗਲਾਤ ਅਧਿਕਾਰੀ ਬਘਿਆੜ ਨੂੰ ਮਾਰਨ ਵਾਲੇ ਦੋਸ਼ੀਆਂ ਦੀ ਭਾਲ ਕਰ ਰਹੇ ਹਨ।

ਇਹ ਵੀ ਪੜ੍ਹੋ: ਦੋ ਕਾਂਗਰਸੀ ਨੇਤਾਵਾਂ ਦੀ ਭ੍ਰਿਸ਼ਟਾਚਾਰ 'ਤੇ ਗੱਲ ਕਰਦੇ ਹੋਏ ਵੀਡੀਓ ਵਾਇਰਲ

Last Updated : Oct 17, 2021, 5:32 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.