ETV Bharat / bharat

15 ਲੱਖ ਖਾਤਿਆਂ ’ਚ ਪਾਉਣ ਨੂੰ ਲੈਕੇ PM ਮੋਦੀ ’ਤੇ ਵਰ੍ਹੇ ਰਾਹੁਲ ਗਾਂਧੀ - ਰਾਹੁਲ ਦਾ ਵੱਡਾ ਦਾਅਵਾ

ਰਾਹੁਲ ਗਾਂਧੀ ਵੱਲੋਂ ਇੱਕ ਵਾਰ ਫਿਰ ਪੀਐਮ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ। ਉਨ੍ਹਾਂ ਪੀਐਮ ਦੇ ਭਾਸ਼ਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀਐਮ ਆਪਣੇ ਭਾਸ਼ਣਾਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ 15 ਲੱਖ ਖਾਤਿਆਂ ’ਚ ਪਾਉਣ ਦੀ ਗੱਲ ਕਰਦੇ ਸਨ ਜੋ ਹੁਣ ਨਹੀਂ ਕਰਦੇ। ਇਸਦੇ ਨਾਲ ਹੀ ਰਾਹੁਲ ਨੇ ਦਾਅਵਾ ਕੀਤਾ ਹੈ ਕਿ ਉਹ ਕਦੇ ਝੂਠ ਨਹੀਂ ਬੋਲਦੇ।

ਰਾਹੁਲ ਗਾਂਧੀ ਨੇ ਪੀਐਮ ਮੋਦੀ ਖਿਲਾਫ਼ ਕੱਢੀ ਭੜਾਸ

author img

By

Published : Feb 17, 2022, 7:35 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਇਸ ਦੌਰਾਨ ਦਿੱਲੀ ਦੀ ਕੇਂਦਰੀ ਲੀਡਰਸ਼ਿੱਪ ਵੱਲੋਂ ਚੋਣ ਪ੍ਰਚਾਰ ਲਈ ਪੰਜਾਬ ਵਿੱਚ ਡੇਰੇ ਲਾਏ ਹੋਏ ਹਨ ਕਿਉਂਕਿ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਹਨ। ਇਸੇ ਦੇ ਚੱਲਦੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਵੱਲੋਂ ਲਗਾਤਾਰ ਪੰਜਾਬ ਵਿੱਚ ਧੜਾਧੜ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਰੋਧੀਆਂ ਨੂੰ ਜੰਮਕੇ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ।

ਵਿਰੋਧੀਆਂ ’ਤੇ ਰਾਹੁਲ ਦਾ ਤਿੱਖਾ ਹਮਲਾ

  • मोदी जी अब अपने भाषणों में रोजगार के बारे में नहीं बोलते 15 लाख रुपए बैंक अकाउंट में डालने के लिए नहीं बात करते हैं।
    श्री @RahulGandhi #PunjabPanjeNaal pic.twitter.com/77Wgr6nrnd

    — Youth Congress (@IYC) February 17, 2022 " class="align-text-top noRightClick twitterSection" data=" ">

ਹੁਣ ਚੋਣ ਪ੍ਰਚਾਰ ਲਈ ਪੰਜਾਬ ਪਹੁੰਚੇ ਰਾਹੁਲ ਗਾਂਧੀ ਵੱਲੋੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਰਵਿੰਦ ਕੇਜਰੀਵਾਲ ਅਤੇ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲਿਆ ਗਿਆ ਹੈ। ਉਨ੍ਹਾਂ ਪੀਐਮ ਮੋਦੀ ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਭਾਸ਼ਣਾਂ ਵਿੱਚ ਹੁਮ ਨਾ ਹੀ ਰੁਜ਼ਗਾਰ ਦੀ ਗੱਲ ਕੀਤੀ ਜਾਂਦੀ ਅਤੇ ਨਾ ਹੀ ਬੈਂਕ ਖਾਤਿਆਂ ਵਿੱਚ 15 ਪਾਉਣ ਦਾ ਜ਼ਿਕਰ ਕੀਤਾ ਜਾਂਦਾ ਹੈ।

ਕੋਰੋਨਾ ਨੂੰ ਲੈਕੇ ਘੇਰੀ ਮੋਦੀ ਸਰਕਾਰ

  • नरेंद्र मोदी जी ने देश से कहा कोरोना आगया है ताली बजाओ उसके बाद कहते हैं मोबाइल फोन की लाइट जला कर दिखाओ और किसी देश के नेता ने ताली थाली नई बजवाई
    श्री @RahulGandhi#PunjabPanjeNaal pic.twitter.com/Jap7p9oWem

ਇਸ ਦੇ ਨਾਲ ਹੀ ਉਨ੍ਹਾਂ ਪੀਐਮ ਮੋਦੀ ਤੇ ਕੋਰੋਨਾ ਦੌਰਾਨ ਦੇਸ਼ ਵਾਸੀਆਂ ਨੂੰ ਕੀਤੀਆਂ ਕੁਝ ਖਾਸ ਅਪੀਲਾਂ ਨੂੰ ਲੈੈਕੇ ਸਵਾਲ ਖੜ੍ਹੇ ਕੀਤੇ ਹਨ। ਰਾਹੁਲ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋੋਰੋਨਾ ਦੌਰਾਨ ਪੀਐਮ ਵੱਲੋਂ ਲੋਕਾਂ ਨੂੰ ਤਾੜੀਆਂ ਵਜਾਉਣ ਅਤੇ ਬਾਅਦ ਵਿੱਚ ਮੋਬਾਇਲ ਦੀਆਂ ਲਾਈਟਾਂ ਚਲਾਉਣ ਦੀ ਵੀ ਗੱਲ ਕਹੀ ਗਈ ਸੀ। ਨਾਲ ਹੀ ਰਾਹੁਲ ਨੇ ਤਰਕ ਕਿ ਕੋੋਰੋਨਾ ਨੂੰ ਲੈਕੇ ਹੋਰ ਕਿਸੇ ਵੀ ਦੇਸ਼ ਵਿੱਚ ਅਜਿਹਾ ਨਹੀਂ ਕੀਤਾ ਗਿਆ ਹੈ।

ਕੇਜਰੀਵਾਲ ਸਰਕਾਰ ਤੇ ਵੀ ਚੁੱਕੇ ਸਵਾਲ

ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਵਿੱਚ ਕੋਰੋਨਾ ਨੂੰ ਲੈਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕੇਜਰੀਵਾਲ ਤੇ ਵਰ੍ਹਦਿਆਂ ਕਿਹਾ ਕਿ ਕੋੋਰੋਨਾ ਦੌਰਾਨ ਸਰਕਾਰ ਆਕਸੀਜਨ ਤੱਕ ਮੁਹੱਈਆ ਨਹੀਂ ਕਰਵਾ ਸਕੀ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

ਪੰਜਾਬ ਦੀ ਸੁਰੱਖਿਆ ਨੂੰ ਲੈਕੇ ਰਾਹੁਲ ਗਾਂਧੀ ਦਾ ਬਿਆਨ

  • जिस दिन पंजाब से भाईचारा और शांति गायब हो जाएगी उस दिन पूरे प्रदेश का नुकसान हो जाएगा।
    पंजाब को भाई चारों शांति की रक्षा करने की जरूरत है। और यह काम केवल कांग्रेस पार्टी कर सकती है।
    श्री @RahulGandhi #PunjabPanjeNaal pic.twitter.com/SghhAYf6m1

ਇਸ ਦੌਰਾਨ ਰਾਹੁਲ ਗਾਂਧੀ ਦਾ ਪੰਜਾਬ ਦੀ ਸੁਰੱਖਿਆ ਨੂੰ ਲੈਕੇ ਬਿਆਨ ਵੀ ਸਾਹਮਣੇ ਆਇਆ ਹੈ। ਰਾਹੁਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼ਾਂਤੀ ਕਾਂਗਰਸ ਸਰਕਾਰ ਹੀ ਲਿਆ ਸਕਦੀ ਹੈ। ਇਸਦੇ ਨਾਲ ਹੀ ਉਨ੍ਹਾਂ ਵਿਰੋਧੀ ਪਾਰਟੀਆਂ ਖਿਲਾਫ਼ ਵੀ ਜੰਮਕੇ ਭੜਾਸ ਕੱਢੀ ਹੈ।

ਪੀਐਮ ਦੇ ਦਾਅਵਿਆਂ ’ਤੇ ਸਵਾਲ

  • 2014 का चुनाव आपको याद होगा मोदी जी आते थे और कहते थे हर साल 2 करोड़ युवाओं को रोज़गार दूंगा, कहते थे हर एक नागरिक के बैंक अकाउंट में ₹15 लाख डाल दूंगा। लेकिन अब अपने भाषण में रोज़गार की बात करते हैं ? विकास की बात करते हैं? नहीं!
    श्री @RahulGandhi#PunjabPanjeNaal pic.twitter.com/KfcHwC9PEN

ਰਾਹੁਲ ਗਾਂਧੀ ਨੇ 2014 ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀਐਮ ਦੇਸ਼ ਦੇ 2 ਕਰੋੜ ਨੌਜਵਾਨਾਂ ਨੂੰ ਰੁਜ਼ਾਗਾਰ ਅਤੇ 15 ਲੱਖ ਬੈਂਕ ਖਾਤਿਆਂ ਵਿੱਚ ਪਾਉਣ ਦਾ ਦਾਅਵਾ ਕਰਦੇ ਸਨ ਪਰ ਹੁਣ ਦੇ ਭਾਸ਼ਣਾਂ ਵਿੱਚ ਇਹ ਸਭ ਗੱਲਾਂ ਗਾਇਬ ਹਨ।

ਆਪ ’ਤੇ ਵੱਡੇ ਇਲਜ਼ਾਮ

ਇਸ ਦੌਰਾਨ ਰਾਹੁਲ ਗਾਂਧੀ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਪ ਭਾਜਪਾ ਦੀ ਬੀ ਟੀਮ ਹੈ। ਉਨ੍ਹਾਂ ਦੋਵਾਂ ਪਾਰਟੀਆਂ ਤੇ ਵਰ੍ਹਦਿਆਂ ਕਿਹਾ ਕਿ ਪਹਿਲਾਂ ਗੁਜਰਾਤ ਮਾਡਲ ਦੀ ਗੱਲ ਹੁੰਦੀ ਸੀ ਅਤੇ ਹੁਣ ਦਿੱਲੀ ਮਾਡਲ ਦੀ ਗੱਲ ਕੀਤੀ ਜਾ ਰਹੀ ਹੈ।

ਰਾਹੁਲ ਦਾ ਵੱਡਾ ਦਾਅਵਾ

  • गुरू नानक जी ने एक बात कही थी, उन्होंने कहा था कि बोलने से पहले सोचो, समझो और फ़िर बोलो और दूसरी बात कही थी कि झूठ मत बोलो।#PunjabPanjeNaal pic.twitter.com/cu9tCf1tpR

ਇਸ ਮੌਕੇ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉਹ ਕਦੇ ਸੂਚ ਨਹੀਂ ਬੋਲਦੇ ਅਤੇ ਹਰ ਗੱਲ ਨੂੰ ਸੋਚ ਸਮਝ ਕੇ ਬੋਲਦੇ ਹਨ। ਉਨ੍ਹਾਂ ਕਿਹਾ ਹੈ ਕਿ ਵਿਰੋਧੀ ਉਨ੍ਹਾਂ ਕਈ ਗੱਲਾਂ ਨੂੰ ਲੈਕੇ ਸਵਾਲ ਖੜ੍ਹੇ ਕਰਦੇ ਰਹਿੰਦੇ ਹਨ। ਰਾਹੁਲ ਗਾਂਧੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕਦੇ ਝੂਠ ਨਹੀਂ ਬੋਲਦੇ। ਇਸ ਦੌਰਾਨ ਉਨ੍ਹਾਂ ਮੁੜ ਫਿਰ ਪੀਐਮ ਦੇ ਭਾਸ਼ਣਾਂ ਨੂੰ ਦੁਹਰਾਿਆ ਕਿ ਪੀਐਮ ਝੂਠ ਬੋਲਦੇ ਹਨ।

ਇਹ ਵੀ ਪੜ੍ਹੋ: ਚੰਨੀ ਦੇ 'ਭਈਆ' ਵਾਲੇ ਬਿਆਨ 'ਤੇ ਪੀਐਮ ਮੋਦੀ ਨੇ ਖੜ੍ਹੇ ਕੀਤੇ ਸਵਾਲ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.