ETV Bharat / bharat

ਪ੍ਰਧਾਨ ਮੰਤਰੀ ਮੋਦੀ ਨੇ ਈ-ਬੁੱਕ 'ਮੈਰੀਟਾਈਮ ਇੰਡੀਆ ਵਿਜ਼ਨ 2030' ਕੀਤੀ ਜਾਰੀ - ਅਰਥਵਿਵਸਥਾ ਨੂੰ ਵਧਾਉਣ ਚ ਵੱਡੀ ਸਫਲਤਾ ਹਾਸਿਲ ਕਰਾਂਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਰੀਟਾਈਮ ਇੰਡੀਆ ਸਮਿੱਟ 2021 ਉਦਘਾਟਨ ਕੀਤਾ। ਮੋਦੀ ਨੇ ਵੀਡੀਓ ਕਾਨਫਰੰਸ ਦੇ ਜਰੀਏ ਈ-ਬੁੱਕ ਮੈਰੀਟਾਈਮ ਇੰਡੀਆ ਵਿਜ਼ਨ 2030 ਜਾਰੀ ਕੀਤਾ ਹੈ।

ਤਸਵੀਰ
ਤਸਵੀਰ
author img

By

Published : Mar 2, 2021, 3:40 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਰੀਟਾਈਮ ਇੰਡੀਆ ਸਮਿੱਟ 2021 ਦਾ ਉਦਘਾਟਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸ ਦੇ ਜਰੀਏ ਈ ਬੁੱਕ ਮੈਰੀਟਾਈਮ ਇੰਡੀਆ ਵਿਜ਼ਨ 2030 ਜਾਰੀ ਕੀਤਾ। ਪ੍ਰਧਾਨਮੰਤਰੀ ਨੇ ਸਾਗਰ ਮੰਥਨ-ਮਰਕੇਟਾਈਲ ਮੈਰੀਟਾਈਮ ਡੋਮੇਨ ਅਵੇਅਰਨੇਸ ਸੇਂਟਰ ਦੀ ਸ਼ੁਰੂਆਤ ਕੀਤੀ।

ਪ੍ਰਧਾਨਮੰਤਰੀ ਨੇ ਇਸ ਮੌਕੇ ਕਿਹਾ ਕਿ ਸਮਿੱਟ ਇਸ ਖੇਤਰ ਨਾਲ ਸਬੰਧਿਤ ਕਈ ਹਿੱਤਧਾਰਕਾਂ ਨੂੰ ਇਕੱਠੇ ਲੈ ਕੇ ਆਵੇਗਾ। ਉਨ੍ਹਾਂ ਨੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਅਸੀਂ ਸਮੁੱਦਰੀ ਅਰਥਵਿਵਸਥਾ ਨੂੰ ਵਧਾਉਣ ਚ ਵੱਡੀ ਸਫਲਤਾ ਹਾਸਿਲ ਕਰਾਂਗੇ।

ਮੋਦੀ ਨੇ ਕਿਹਾ ਕਿ ਇਸ ਮੈਰੀਟਾਈਮ ਇੰਡੀਆ ਸਮਿੱਟ ਦੇ ਜਰੀਏ ਦੁਨੀਆ ਨੂੰ ਭਾਰਤ ਆਉਣ ਅਤੇ ਸਾਡੀ ਵਿਕਾਸ ਦਰ ਦਾ ਹਿੱਸਾ ਬਣਨ ਲਈ ਸੱਦਾ ਦੇਣਾ ਚਾਹੁੰਦੇ ਹਨ। ਭਾਰਤ ਸਮੁੱਦਰੀ ਖੇਤਰ ਵਿੱਚ ਵਧਣ ਲਈ ਕਾਫੀ ਗੰਭੀਰ ਹੈ।

ਇਹ ਵੀ ਪੜੋ: ਨਹੀਂ ਰਹੇ ਸਾਂਸਦ ਨੰਦਕੁਮਾਰ ਚੌਹਾਨ, ਪੀਐਮ ਮੋਦੀ ਨੇ ਜਤਾਇਆ ਦੁੱਖ

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਡੋਮੇਸਟਿੱਕ ਸ਼ਿਪ ਬਿਲਡਿੰਗ ਅਤ ਸ਼ਿਪ ਰਿਪੇਅਰ ਮਾਰਕਿਟ ਤੇ ਧਿਆਨ ਦੇ ਰਹੀ ਹੈ। ਡੋਮੇਸਟਿਕ ਸ਼ਿਪ ਬਿਲਡਿੰਗ ਨੂੰ ਉਤਸ਼ਾਹਿਤ ਕਰਨ ਦੇ ਲਈ ਅਸੀਂ ਭਾਰਤੀ ਸ਼ਿਪਯਾਰਡ ਦੇ ਲਈ ਸ਼ਿਪ ਬਿਲਡਿੰਗ ਵਿੱਤੀ ਸਹਾਇਕ ਨੀਤੀ ਨੂੰ ਮੰਜੂਰੀ ਦਿੱਤੀ ਹੈ।

ਇਸ ਸੈਮੀਨਾਰ ਦਾ ਆਯੋਜਨ ਬੰਦਰਗਾਹ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ ਮੰਤਰਾਲੇ ਦੁਆਰਾ ਕੀਤੀ ਜਾ ਰਹੀ ਹੈ। ਇਸਦਾ ਆਯੋਜਨ ਦੋ ਤੋਂ ਚਾਰ ਮਾਰਚ ਦੇ ਵਿਚਾਲੇ ਡਿਜੀਟਲ ਜਰੀਏ ਹੋਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.