ETV Bharat / bharat

ਘਰਾਂ ਵਿੱਚ ਸੁੱਟੀਆਂ PLAYBOY ਨਾਂ ਦੀਆਂ ਪਰਚੀਆਂ, ਮੁਲਜ਼ਮ ਗ੍ਰਿਫ਼ਤਾਰ

ਛੱਤੀਸਗੜ੍ਹ ਦੀ ਰਾਜਧਾਨੀ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਲੋਕਾਂ ਦੇ ਘਰਾਂ ਵਿੱਚ ਅਸ਼ਲੀਲ ਪਰਚੀਆਂ ਸੁੱਟੀਆਂ ਗਈਆਂ ਹਨ। ਪਰਚੀ 'ਤੇ ਪਲੇਅ ਬੁਆਏ ਅਤੇ ਨੰਬਰ ਲਿਖਿਆ (PLAYBOY SLIP) ਹੋਇਆ ਸੀ। ਅਚਾਨਕ ਇਹ ਪਰਚੀਆਂ ਲੋਕਾਂ ਦੇ ਘਰਾਂ 'ਚ ਮਿਲਣ ਤੋਂ ਬਾਅਦ ਸਥਾਨਕ ਲੋਕ ਪੁਲਿਸ ਕੋਲ ਪਹੁੰਚ ਗਏ। ਸ਼ਿਕਾਇਤ ਸੁਣ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ, ਪੁਲਿਸ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PLAYBOY SLIP IN RAKHI POLICE STATION AREA RAIPUR NEWS
ਰਾਏਪੁਰ ਦੇ ਘਰਾਂ 'ਚ ਸੁੱਟੇ ਪਲੇਬੁਆਏ ਦੇ ਨਾਮ ਦੀ ਪਰਚੀ
author img

By

Published : Dec 31, 2022, 12:13 PM IST

Updated : Dec 31, 2022, 12:21 PM IST

ਰਾਏਪੁਰ: ਨਵਾਂ ਰਾਏਪੁਰ ਦੇ ਸੈਕਟਰ 3 ਇਲਾਕੇ 'ਚ ਲੋਕਾਂ ਨੇ ਘਰ ਦੇ ਵਿਹੜੇ 'ਚ ਕੁਝ ਅਸ਼ਲੀਲ ਪਰਚੀਆਂ ਸੁੱਟੀਆਂ ਗਈਆਂ ਹਨ। ਇਹਨਾਂ ਪਰਚੀਆਂ ਉੱਤੇ ਪਲੇਬੁਆਏ ਰੌਕੀ ਲਿਖਿਆ (PLAYBOY SLIP) ਹੋਇਆ ਹੈ। ਫੋਨ ਨੰਬਰ ਵੀ ਦਿੱਤਾ ਗਿਆ ਹੈ। ਪਰਚੀ ਦੇਖ ਕੇ ਕੁਝ ਲੋਕਾਂ ਨੇ ਇਸ ਨੂੰ ਕਿਸੇ ਦੀ ਸ਼ਰਾਰਤ ਸਮਝ ਕੇ ਪਰਚੀ ਸੁੱਟ ਦਿੱਤੀ, ਪਰ ਹੌਲੀ-ਹੌਲੀ ਇਹ ਗੱਲ ਕਲੋਨੀ ਵਿਚ ਫੈਲਣ ਲੱਗੀ ਤਾਂ ਪਤਾ ਲੱਗਾ ਕਿ ਕਈ ਲੋਕਾਂ ਦੇ ਘਰਾਂ ਵਿਚ ਪਰਚੀ ਸੁੱਟੀ ਗਈ ਹੈ।

ਇਹ ਵੀ ਪੜੋ: Calendar 2023: ਛੁੱਟੀਆਂ ਨਾਲ ਭਰਿਆ ਹੈ ਸਾਲ 2023, ਦੀਵਾਲੀ ਤੇ ਛਠ ਪੂਜਾ ਦੋਵੇਂ ਐਤਵਾਰ, 4 ਵਾਰ ਲੱਗੇਗਾ ਗ੍ਰਹਿਣ

PLAYBOY SLIP IN RAKHI POLICE STATION AREA RAIPUR NEWS
ਘਰਾਂ ਵਿੱਚ ਸੁੱਟੀਆਂ PLAYBOY ਨਾ ਦੀਆਂ ਪਰਚੀਆਂ

ਸ਼ਿਕਾਇਤ ਤੋਂ ਬਾਅਦ ਸ਼ੱਕੀ ਹਿਰਾਸਤ 'ਚ : ਲੋਕਾਂ ਨੇ ਥਾਣੇ ਪਹੁੰਚ ਕੇ ਮਾਮਲੇ ਦੀ ਸ਼ਿਕਾਇਤ ਕੀਤੀ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਇਸੇ ਕਲੋਨੀ ਦੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਨੌਜਵਾਨ ਰਾਜਨੰਦਗਾਓਂ ਦਾ ਰਹਿਣ ਵਾਲਾ ਹੈ। ਜੋ ਨਯਾ ਰਾਏਪੁਰ ਵਿੱਚ ਰਹਿੰਦਾ ਹੈ ਅਤੇ ਪੜ੍ਹਦਾ ਹੈ।

ਕੀ ਕਹਿੰਦੇ ਹਨ ਅਧਿਕਾਰੀ : ਰਾਖੀ ਥਾਣਾ ਇੰਚਾਰਜ ਲਕਸ਼ਮੀ ਜੈਸਵਾਲ ਨੇ ਦੱਸਿਆ ਕਿ ਇਹ ਸੈਕਟਰ 3 ਦੀ ਗੱਲ ਹੈ। ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਕੁਝ ਲੋਕਾਂ ਨੇ ਉਸ ਨੂੰ ਕਾਲੋਨੀ ਦੇ ਘਰਾਂ ਵਿਚ ਪਰਚਿਆਂ ਸੁੱਟਣ ਲਈ ਕਿਹਾ ਸੀ, ਜਿਸ ਤੋਂ ਬਾਅਦ ਦਰਜਨ ਤੋਂ ਵੱਧ ਘਰਾਂ 'ਚ ਪਰਚੀਆਂ ਸੁੱਟੀਆਂ ਗਈਆਂ ਹਨ। ਇਨ੍ਹਾਂ ਪਰਚੀਆਂ 'ਤੇ ਫੜੇ ਗਏ ਨੌਜਵਾਨਾਂ ਦੇ ਨੰਬਰ ਹਨ।ਪੁਲਿਸ ਇਨ੍ਹਾਂ ਨੌਜਵਾਨਾਂ ਤੋਂ ਵੀ ਪੁੱਛਗਿੱਛ ਕਰ ਰਹੀ (PLAYBOY SLIP) ਹੈ।

ਇਹ ਵੀ ਪੜੋ: ਰਿਸ਼ਭ ਦੇ ਸਿਰ ਅਤੇ ਰੀੜ੍ਹ ਦੀ MRI ਰਿਪੋਰਟ ਨਾਰਮਲ, BCCI ਕਰ ਰਿਹੈ ਵਿਦੇਸ਼ ਭੇਜਣ ਦੀ ਤਿਆਰੀ

Last Updated : Dec 31, 2022, 12:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.