ਹੈਦਰਾਬਾਦ: ਕਿਸੇ ਵੀ ਦੇਸ਼ ਵਿੱਚ ਗੀਤਾਂ ਨੂੰ ਖੂਬ ਮੰਨੋਰੰਜਨ ਦਾ ਸਾਧਨ ਮੰਨੀਆਂ ਜਾਂਦਾ ਹੈ। ਕੋਈ ਵੀ ਵਿਅਕਤੀ ਜਾਂ ਬਜ਼ੁਰਗ ਖੁਸ਼ੀ ਦੇ ਮੌਕੇ 'ਤੇ ਸਾਇਦ ਹੀ ਨੱਚਣ ਟੱਪਣ ਤੋਂ ਵਾਂਝਾ ਰਹਿੰਦਾ ਹੋਣਾ। ਅਜਿਹਾ ਇੱਕ ਪਾਕਿਸਤਾਨੀ ਟੈਲੀਵਿਜ਼ਨ ਹੋਸਟ 'ਤੇ ਸਾਂਸਦ ਆਮਿਰ ਲਿਆਕਤ ਹੁਸੈਨ ਦੀ ਵੀਡਿਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਾਂਸਦ ਆਮਿਰ ਲਿਆਕਤ ਹੁਸੈਨ ਇੱਕ ਗੀਤ 'ਟਿਪ ਟਿਪ ਬਰਸਾ ਪਾਣੀ' (Tip Tip Barsa Pani) 'ਤੇ ਖੂਬ ਨੱਚਦੇ ਦਿਖਾਈ ਦੇ ਰਹੇ ਹਨ।
-
Pakistan member of parliament, ladies and gentlemen https://t.co/9XJPalb8zL
— Aman Malik (@PatrakaarPopat) January 6, 2022 " class="align-text-top noRightClick twitterSection" data="
">Pakistan member of parliament, ladies and gentlemen https://t.co/9XJPalb8zL
— Aman Malik (@PatrakaarPopat) January 6, 2022Pakistan member of parliament, ladies and gentlemen https://t.co/9XJPalb8zL
— Aman Malik (@PatrakaarPopat) January 6, 2022
ਦੱਸ ਦਈਏ ਕਿ ਇਹ ਗੀਤ ਅਕਸ਼ੈ ਕੁਮਾਰ (Akshay Kumar) ਦੀ ਹਿੰਦੀ ਫਿਲਮ 'ਮੋਹਰਾ' ਦਾ 'ਟਿਪ ਟਿਪ ਬਰਸਾ ਪਾਣੀ' (Tip Tip Barsa Pani) ਗੀਤ ਹੈ, ਜਿਸ ਨੂੰ ਲੋਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾਂ ਮਿਲਿਆਂ ਸੀ। ਜਿਸ ਵਿੱਚ ਅਕਸ਼ੈ ਨਾਲ ਕੈਟਰੀਨਾ ਕੈਫ਼ ਨਜ਼ਰ ਆਈ ਸੀ।
ਇਸ ਤੋਂ ਇਲਾਵਾਂ ਇਸ ਗੀਤ 'ਤੇ ਸਾਂਸਦ ਆਮਿਰ ਲਿਆਕਤ ਹੁਸੈਨ ਕਿਸੇ ਪ੍ਰੋਗਰਾਮ ਵਿੱਚ 'ਟਿਪ ਟਿਪ ਬਰਸਾ ਪਾਣੀ' ਗੀਤ 'ਤੇ ਧੜੱਲੇਦਾਰ ਡਾਂਸ ਕਰਦੇ ਵਿਖਾਈ ਦਿੱਤੇ ਹਨ। ਪਰ ਅਜੇ ਤੱਕ ਇਸ ਪ੍ਰੋਗਰਾਮ ਦੀ ਪੁਸ਼ਟੀ ਨਹੀ ਹੋ ਸਕੀ ਕਿ ਇਹ ਪ੍ਰੋਗਰਾਮ ਕੀ ਸਥਾਨ ਤੇ ਹੋਇਆ ਸੀ, ਪਰ ਟਵਿੱਟਰ 'ਤੇ ਇਹ ਵੀਡਿਓ ਖੂਬ ਵਾਇਰਲ ਹੋ ਰਹੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਹੁੰਗਾਰਾ ਮਿਲ ਰਿਹਾ ਹੈ, ਕੇ ਸੇਅਰ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:- ਸਕੂਲ 'ਚ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਸਜ਼ਾ, ਦੋਸਤਾਂ ਦੇ ਸਾਹਮਣੇ ਕੁੜੀ ਦੇ ਕੱਪੜੇ ਉਤਰਵਾਏ