ETV Bharat / bharat

ਹੁਣ 13 ਭਾਸ਼ਾਵਾਂ 'ਚ ਹੋਵੇਗੀ NEET ਪ੍ਰੀਖਿਆ, ਕੁਵੈਤ 'ਚ ਵੀ ਖੁਲ੍ਹਿਆ ਪ੍ਰੀਖਿਆ ਕੇਂਦਰ

ਮੈਡੀਕਲ ਸੰਸਥਾਨਾਂ ਵਿੱਚ ਦਾਖਲੇ ਲਈ ਨੀਟ-ਸਨਾਤਕ ਪ੍ਰੀਖਿਆ (NEET-EXAM) ਪਹਿਲੀ ਵਾਰ 13 ਭਾਸ਼ਾਵਾਂ 'ਚ ਆਯੋਜਿਤ ਕੀਤੀ ਜਾਵੇਗੀ। ਕੇਂਦਰੀ ਸਿੱਖਿਆ ਮੰਤਰ ਧਰਮਿੰਦਰ ਪ੍ਰਧਾਨ ਨੇ ਇਹ ਜਾਣਕਾਰੀ ਦਿੱਤੀ ਹੈ। ਪੰਜਾਬੀ ਤੇ ਮਲਾਯਾਮੀ ਨੂੰ ਪ੍ਰੀਖਿਆ ਦੇ ਮਾਧਿਅਮ ਦੇ ਤੌਰ 'ਤੇ ਜੋੜਿਆ ਗਿਆ ਹੈ।

ਹੁਣ 13 ਭਾਸ਼ਾਵਾਂ 'ਚ ਹੋਵੇਗੀ NEET ਪ੍ਰੀਖਿਆ
ਹੁਣ 13 ਭਾਸ਼ਾਵਾਂ 'ਚ ਹੋਵੇਗੀ NEET ਪ੍ਰੀਖਿਆ
author img

By

Published : Jul 15, 2021, 4:03 PM IST

ਨਵੀਂ ਦਿੱਲੀ : ਮੈਡੀਕਲ ਸੰਸਥਾਨਾਂ ਵਿੱਚ ਦਾਖਲੇ ਲਈ ਨੀਟ-ਸਨਾਤਕ ਪ੍ਰੀਖਿਆ (NEET-EXAM) ਪਹਿਲੀ ਵਾਰ 13 ਭਾਸ਼ਾਵਾਂ 'ਚ ਆਯੋਜਿਤ ਕੀਤੀ ਜਾਵੇਗੀ। ਕੇਂਦਰੀ ਸਿੱਖਿਆ ਮੰਤਰ ਧਰਮਿੰਦਰ ਪ੍ਰਧਾਨ ਨੇ ਇਹ ਜਾਣਕਾਰੀ ਦਿੱਤੀ ਹੈ। ਪੰਜਾਬੀ ਤੇ ਮਲਾਯਾਮੀ ਨੂੰ ਪ੍ਰੀਖਿਆ ਦੇ ਮਾਧਿਅਮ ਦੇ ਤੌਰ 'ਤੇ ਜੋੜਿਆ ਗਿਆ ਹੈ।

ਇਸ ਬਾਰੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਭਾਰਤੀ ਵਿਦਿਆਰਥੀ ਦੀ ਸੁਵਿਧਾ ਦੇ ਲਈ ਕੁਵੈਤ ਵਿੱਚ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET) ਲਈ ਇੱਕ ਨਵਾਂ ਪ੍ਰੀਖਿਆ ਕੇਂਦਰ ਖੋਲ੍ਹਿਆ ਗਿਆ ਹੈ।

ਹੁਣ 13 ਭਾਸ਼ਾਵਾਂ 'ਚ ਹੋਵੇਗੀ NEET ਪ੍ਰੀਖਿਆ
ਹੁਣ 13 ਭਾਸ਼ਾਵਾਂ 'ਚ ਹੋਵੇਗੀ NEET ਪ੍ਰੀਖਿਆ

ਉਨ੍ਹਾਂ ਟਵੀਟ ਕਰਦਿਆਂ ਕਿਹਾ, " ਨੀਟ-ਸਨਾਤਕ ਪ੍ਰੀਖਿਆ (NEET-EXAM) ਦੇ ਲਈ ਅੱਜ ਸ਼ਾਮ 5 ਵਜੇ ਤੋਂ (ਵੈਸਬਸਾਈਟ ਉੱਤੇ) ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ। ਪ੍ਰੀਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੱਛਮੀ ਏਸ਼ੀਆ ਦੇ ਵਿਦਿਆਰਥੀਆਂ ਦੀ ਸੁਵਿਧਾ ਲਈ ਕੁਵੈਤ ਵਿੱਚ ਇੱਕ ਪ੍ਰੀਖਿਆ ਕੇਂਦਰ ਖੋਲ੍ਹਿਆ ਗਿਆ ਹੈ।

ਇਸ ਦੇ ਨਾਲ ਹੀ ਨੀਟ-ਸਨਾਤਕ ਪ੍ਰੀਖਿਆ (NEET-EXAM) ਪਹਿਲੀ ਵਾਰ 13 ਭਾਸ਼ਾਵਾਂ 'ਚ ਆਯੋਜਿਤ ਕੀਤੀ ਜਾਵੇਗੀ। ਪੰਜਾਬੀ ਤੇ ਮਲਾਯਾਮੀ ਨੂੰ ਪ੍ਰੀਖਿਆ ਦੇ ਮਾਧਿਅਮ ਦੇ ਤੌਰ 'ਤੇ ਜੋੜਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਹਿੰਦੀ,ਪੰਜਾਬੀ, ਆਸਮੀ, ਬੰਗਾਲੀ, ਉਡੀਆ, ਗੁਜਰਾਤੀ ,ਮਰਾਠੀ, ਤੇਲਗੂ , ਮਲਯਾਲਮ, ਕਨੰੜ, ਤਾਮਿਲ, ਉਰਦੂ ਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਪ੍ਰੀਖਿਆ ਆਯੋਜਿਤ ਹੋਵੇਗੀ।

ਇਹ ਵੀ ਪੜ੍ਹੋ :Twitter ਨੇ ਤਿੰਨ ਅਗਸਤ ਤੋਂ ਫਲੀਟ ਫ਼ੀਚਰ ਬੰਦ ਕਰਨ ਦਾ ਕੀਤਾ ਐਲਾਨ, ਦੱਸੀ ਇਹ ਵਜ੍ਹਾ

ETV Bharat Logo

Copyright © 2024 Ushodaya Enterprises Pvt. Ltd., All Rights Reserved.