ETV Bharat / bharat

ਦੰਤੇਵਾੜਾ 'ਚ ਨਕਸਲੀਆਂ ਨੇ ਰੇਲ ਪਟਰੀ ਨੂੰ ਪਹੁੰਚਾਇਆ ਨੁਕਸਾਨ

ਪੁਲਿਸ ਅਤੇ ਨਕਸਲੀਆਂ ਦੀ ਮੁੱਠਭੇੜ (Naxal encounter) ਵਿੱਚ ਮਾਰੇ ਗਏ ਨਕਸਲੀਆਂ ਦੀ ਯਾਦ ਵਿੱਚ ਸਮਰਪਿਤ ਨਕਸਲੀਆਂ ਨੇ ਰੇਲ ਪਟਰੀਆਂ (Railroad tracks) ਨੂੰ ਨੁਕਸਾਨ ਪਹੁੰਚਾਇਆ ਹੈ।

ਦੰਤੇਵਾੜਾ 'ਚ ਨਕਸਲੀਆਂ ਨੇ ਰੇਲ ਪਟਰੀ ਕੀਤਾ ਨੁਕਸਾਨ

author img

By

Published : Nov 27, 2021, 11:21 AM IST

ਦੰਤੇਵਾੜਾ: ਮਾਰੇ ਗਏ ਸਾਥੀਆਂ ਦੀ ਯਾਦ ਵਿੱਚ ਨਕਸਲੀਆਂ (Naxals) ਨੇ 27 ਨਵੰਬਰ ਨੂੰ ਬੰਦ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਭਾਂਸੀ-ਕਮਾਲੂਰ ਦੇ ਕੋਲ ਪਟਰੀ ਪੁੱਟ ਕੇ ਰੇਲ ਨੂੰ ਬੇਪਟਰੀ ਕਰ ਦਿੱਤਾ। ਰੇਲਗੱਡੀ ਦੇ ਇੰਜਨ ਉੱਤੇ ਬੈਨਰ ਲਗਾ ਕੇ ਭਾਰਤ ਬੰਦ ਦਾ ਐਲਾਨ ਕੀਤਾ। ਘਟਨਾ ਸ਼ੁੱਕਰਵਾਰ ਰਾਤ ਕਰੀਬ ਸਾਢੇ 12:30 ਵਜੇ ਕੀਤੀ ਹੈ। ਇਹ ਕਰਤੂਤ ਨਕਸਲੀਆਂ ਦੇ ਭੈਰਮਗੜ੍ਹ ਏਰੀਆ ਕਮੇਟੀ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਦੇ ਮੁਤਾਬਿਕ ਕੇ ਕੇ ਰੇਲਵੇ ਲਾਈਨ (Railway line) ਉੱਤੇ ਭਾਂਸੀ ਥਾਣਾ ਇਲਾਕੇ ਦੇ ਕਾਮਾਲੂਰ- ਭਾਂਸੀ ਦੇ ਵਿੱਚ ਨਕਸਲੀਆਂ ਨੇ ਪਟਰੀ ਉਖਾੜ ਦਿੱਤੀ ਹੈ। ਇਸ ਤੋਂ ਉੱਥੇ ਰੇਲ ਗੱਡੀ ਬੇਪਟਰੀ ਹੋ ਗਈ ਪਰ ਸੁਖਦ ਗੱਲ ਹੈ ਕਿ ਰੇਲ ਦੀ ਰਫ਼ਤਾਰ ਘੱਟ ਹੋਣ ਕਾਰਨ ਕਿਸੇ ਤਰ੍ਹਾਂ ਦੇ ਜਾਨਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋੋਇਆ। ਨਕਸਲੀਆਂ ਨੇ ਰੇਲ ਦੇ ਇੰਜਨ ਉੱਤੇ ਆਪਣਾ ਬੈਨਰ ਬੰਨ੍ਹ ਦਿੱਤਾ। ਜਿਸ ਉੱਤੇ 27 ਨਵੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸਦੀ ਪੁਸ਼ਟੀ ਕਰਦੇ ਐਸ ਪੀ ਅਭੀਸ਼ੇਕ ਪੱਲਵ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਭਾਂਸੀ- ਬਚੇਲੀ ਥਾਣੇ ਦੇ ਨਾਲ ਦੰਤੇਵਾੜਾ ਤੋਂ ਡੀ ਆਰ ਜੀ ਦੀ ਟੀਮ ਉਸ ਖੇਤਰ ਵਿੱਚ ਰਵਾਨਾ ਕਰ ਦਿੱਤੀ ਹੈ।

ਇਹ ਵੀ ਪੜੋ:ਅਧਿਆਪਕਾਂ ਦਾ ਸਮਰਥਨ ਦੇਣ ਲਈ ਪੰਜਾਬ ਪਹੁੰਚ ਰਹੇ ਨੇ CM ਕੇਜਰੀਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.