ETV Bharat / bharat

Gondia train accident ਰੇਲਗੱਡੀ ਦੀਆਂ 3 ਬੋਗੀਆਂ ਪਟੜੀ ਤੋਂ ਉਤਰਨ ਕਾਰਨ 50 ਤੋਂ ਵੱਧ ਲੋਕ ਜ਼ਖਮੀ - ਰੇਲਗੱਡੀ ਦੀਆਂ ਤਿੰਨ ਬੋਗੀਆਂ ਪਟੜੀ ਤੋਂ ਉਤਰੀਆਂ

Gondia train accident ਮਹਾਰਾਸ਼ਟਰ 'ਚ ਰਾਤ ਕਰੀਬ ਢਾਈ ਵਜੇ ਰੇਲਗੱਡੀ ਦੀਆਂ ਤਿੰਨ ਬੋਗੀਆਂ ਪਟੜੀ ਤੋਂ ਉਤਰਨ ਕਾਰਨ ਪੰਜਾਹ ਤੋਂ ਵੱਧ ਲੋਕ ਜ਼ਖਮੀ ਹੋ ਗਏ। ਸਿਗਨਲ ਨਾ ਮਿਲਣ ਕਾਰਨ ਮਾਲ ਗੱਡੀ ਅਤੇ ਪੈਸੰਜਰ ਟਰੇਨ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।

http://10.10.50.70:6060///finalout1/punjab-nle/finalout/17-August-2022/16122275_rail_aspera.png
ਮਹਾਰਾਸ਼ਟਰ ਦੇ ਗੋਂਡੀਆ ਵਿੱਚ ਰੇਲ ਹਾਦਸਾ
author img

By

Published : Aug 17, 2022, 8:37 AM IST

Updated : Aug 17, 2022, 8:52 AM IST

ਗੋਂਡੀਆ: ਮਹਾਰਾਸ਼ਟਰ ਦੇ ਗੋਂਡੀਆ ਵਿੱਚ ਰੇਲ ਹਾਦਸਾ (Gondia train accident) ਹੋ ਗਿਆ, ਹਾਦਸੇ ਵਿੱਚ ਇੱਕ ਯਾਤਰੀ ਟਰੇਨ ਦੀ ਇੱਕ ਮਾਲ ਗੱਡੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਯਾਤਰੀ ਟਰੇਨ ਦੀਆਂ ਤਿੰਨ ਬੋਗੀਆਂ ਪਟੜੀ ਤੋਂ ਉਤਰ ਗਈਆਂ।

ਇਹ ਵੀ ਪੜੋ: Gujarat ATS ਨੇ ਛਾਪੇਮਾਰੀ ਕਰਕੇ ਕਰੋੜਾਂ ਰੁਪਏ ਦੇ ਐਮਡੀ ਡਰੱਗਜ਼ ਕੀਤੇ ਜ਼ਬਤ

  • Maharashtra | More than 50 persons were injured after 3 bogies of a train derailed in Gondia around 2.30 am at night. A collision b/w a goods train & passenger train led to this accident. No deaths reported. Train was on its way from Bilaspur, Chhattisgarh to Rajasthan's Jodhpur pic.twitter.com/Fxzmdbvhw8

    — ANI (@ANI) August 17, 2022 " class="align-text-top noRightClick twitterSection" data=" ">

ਹਾਦਸੇ ਦੌਰਾਨ ਟਰੇਨ ਵਿੱਚ ਸਵਾਰ 50 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਯਾਤਰੀਆਂ ਦੀ ਹਾਲਤ ਗੰਭੀਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੜਕੇ ਕਰੀਬ 2.30 ਵਜੇ ਵਾਪਰਿਆ ਹੈ।

ਮਹਾਰਾਸ਼ਟਰ ਦੇ ਗੋਂਡੀਆ ਵਿੱਚ ਰੇਲ ਹਾਦਸਾ
ਮਹਾਰਾਸ਼ਟਰ ਦੇ ਗੋਂਡੀਆ ਵਿੱਚ ਰੇਲ ਹਾਦਸਾ

ਇਹ ਵੀ ਪੜੋ: Attack on school bus, ਸਕੂਲ ਬੱਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Last Updated : Aug 17, 2022, 8:52 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.