ETV Bharat / bharat

ਕੋਰੀਅਨ ਫੈਨ ਨੇ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ: ਸਿੱਧੂ ਦਾ ਗਾਇਆ ਗਾਣਾ, ਵਾਇਰਲ ਹੋਇਆ ਵੀਡੀਓ

author img

By

Published : Jun 13, 2022, 8:05 PM IST

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹੁੰਚ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸੀ। ਅਜਿਹੇ ਹੀ ਇੱਕ ਕੋਰੀਆਈ ਪ੍ਰਸ਼ੰਸਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਮੂਸੇਵਾਲਾ ਦਾ ਗੀਤ ਗਾ ਰਿਹਾ ਹੈ ਅਤੇ ਸਭ ਤੋਂ ਅਹਮ ਗੱਲ ਇਹ ਹੈ ਕਿ ਉਹ ਗੀਤ ਪੰਜਾਬੀ ਵਿੱਚ ਹੋਣ ਦੇ ਬਾਵਜੂਦ ਵੀ ਉਹ ਸਹੀ ਸ਼ਬਦਾਂ ਵਿੱਚ ਅਤੇ ਮੂਸੇਵਾਲਾ ਦੇ ਅੰਦਾਜ਼ ਵਿੱਚ ਗਾ ਰਿਹਾ ਹੈ।

ਕੋਰੀਅਨ ਫੈਨ ਨੇ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹੁੰਚ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸੀ। ਅਜਿਹੇ ਹੀ ਇੱਕ ਕੋਰੀਆਈ ਪ੍ਰਸ਼ੰਸਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਮੂਸੇਵਾਲਾ ਦਾ ਗੀਤ ਗਾ ਰਿਹਾ ਹੈ ਅਤੇ ਸਭ ਤੋਂ ਅਹਮ ਗੱਲ ਇਹ ਹੈ ਕਿ ਉਹ ਗੀਤ ਪੰਜਾਬੀ ਵਿੱਚ ਹੋਣ ਦੇ ਬਾਵਜੂਦ ਵੀ ਉਹ ਸਹੀ ਸ਼ਬਦਾਂ ਵਿੱਚ ਅਤੇ ਮੂਸੇਵਾਲਾ ਦੇ ਅੰਦਾਜ਼ ਵਿੱਚ ਗਾ ਰਿਹਾ ਹੈ। ਇਸ ਗੀਤ ਦੇ ਜ਼ਰੀਏ, ਇੱਕ ਕੋਰੀਆਈ ਪ੍ਰਸ਼ੰਸਕ ਨੇ ਮੂਸੇਵਾਲਾ ਨੂੰ ਇੱਕ ਹੈਪੀ ਬਰਥਡੇ ਲੈਜੇਂਡ ਲਿਖਿਆ। ਜਿਸ ਨੂੰ ਮੂਸੇਵਾਲਾ ਨੂੰ ਸ਼ਰਧਾਂਜਲੀ ਵਜੋਂ ਦੇਖਿਆ ਜਾ ਰਿਹਾ ਹੈ।

ਟਾਈਮ ਸਕੁਏਅਰ ਵਿੱਚ ਵੀ ਦਿੱਤੀ ਗਈ ਸ਼ਰਧਾਂਜਲੀ: ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਟਾਈਮ ਸਕੁਏਅਰ ਵਿਖੇ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ। ਉਥੇ ਮੂਸੇਵਾਲਾ ਦੀ ਤਸਵੀਰ ਦਿਖਾਈ ਗਈ। ਉਨ੍ਹਾਂ ਦੇ ਵੀਡੀਓ ਚਲਾਉਣ ਦੇ ਨਾਲ-ਨਾਲ ਹਿੱਟ ਗੀਤ ਵੀ ਚਲਾਏ ਗਏ। ਇਸ ਮੌਕੇ ਸਿੱਧੂ ਮੂਸੇਵਾਲੇ ਦੇ ਹਜ਼ਾਰਾਂ ਫੈਨ ਉਸ ਦਾ ਗੀਤ ਗਾ ਕੇ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਦੇ ਨਾਲ-ਨਾਲ ਸਿੱਧੂ ਦੀਆਂ ਤਸਵੀਰਾਂ ਵੀ ਚੱਲ ਰਹੀਆਂ ਹਨ।

ਸਿੱਧੂ ਨੂੰ ਯਾਦ ਕਰਕੇ ਸਟੇਜ 'ਤੇ ਰੋਇਆ ਨਾਈਜੀਰੀਆ ਦਾ ਰੈਪਰ ਬਰਨਾ ਬੁਆਏ: ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਨਾਈਜੀਰੀਆ ਦਾ ਮਸ਼ਹੂਰ ਰੈਪਰ ਬਰਨਾ ਬੁਆਏ ਰੋ ਪਿਆ। ਉਹ ਲਾਈਵ ਸ਼ੋਅ ਦੌਰਾਨ ਮੂਸੇਵਾਲਾ ਨੂੰ ਯਾਦ ਕਰਕੇ ਰੋਣ ਲੱਗ ਪਿਆ। ਮੂਸੇਵਾਲਾ ਦੇ ਹਸਤਾਖ਼ਰ ਅੰਦਾਜ਼ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ੍ਹਾਂ ਨੇ ਸਟੇਜ ਦੇ ਉੱਤੇ ਸਿੱਧੂ ਦਾ ਸਟਾਇਲ ਮਾਰਿਆ ਉਸ ਦਾ ਗਾਣਾ ਗਾਇਆ ਅਤੇ ਰੋ ਪਏ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡੀਆਂ ਗ੍ਰਿਫ਼ਤਾਰੀਆਂ, ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.