ETV Bharat / bharat

ਕਮਾਲ ਰਾਸ਼ਿਦ ਖਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, 2020 ਵਿੱਚ ਕੀਤਾ ਸੀ ਵਿਵਾਦਿਤ ਟਵੀਟ - kamal khan tweet 2020

ਕਮਾਲ ਰਾਸ਼ਿਦ ਖਾਨ ਨੂੰ ਮੁੰਬਈ ਪੁਲਿਸ ਨੇ 2020 ਵਿੱਚ ਕੀਤੇ ਟਵੀਟ ਲਈ ਗ੍ਰਿਫਤਾਰ ਕੀਤਾ ਗਿਆ ਹੈ।

Kamal Rashid Khan arrested
ਕਮਾਲ ਰਾਸ਼ਿਦ ਖਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
author img

By

Published : Aug 30, 2022, 10:00 AM IST

Updated : Aug 30, 2022, 10:30 AM IST

ਮੁੰਬਈ: ਕਮਾਲ ਆਰ ਖਾਨ ਆਪਣੇ ਇੱਕ ਟਵੀਟ ਕਾਰਨ ਮੁਸ਼ਕਿਲਾਂ ਵਿੱਚ ਫਸ ਗਏ ਹਨ। ਕੇਆਰਕੇ ਨੂੰ ਮਲਾਡ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਖਿਲਾਫ ਮਲਾਡ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਕੇਆਰਕੇ ਦੇ ਖਿਲਾਫ ਇਹ ਕਾਰਵਾਈ 2020 ਵਿੱਚ ਕੀਤੇ ਗਏ ਇੱਕ ਵਿਵਾਦਿਤ ਟਵੀਟ ਕਾਰਨ ਕੀਤੀ ਗਈ ਹੈ। ਮਲਾਡ ਪੁਲਿਸ ਨੇ ਕਮਲ ਆਰ ਖਾਨ ਨੂੰ ਏਅਰਪੋਰਟ ਤੋਂ ਹਿਰਾਸਤ 'ਚ ਲਿਆ ਅਤੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਕਮਲ ਅਕਸਰ ਆਪਣੇ ਵਿਵਾਦਿਤ ਟਵੀਟਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਆਪਣੇ ਟਵੀਟਸ 'ਚ ਬਾਲੀਵੁੱਡ ਸੁਪਰਸਟਾਰਾਂ ਨੇ ਸਲਮਾਨ ਖਾਨ ਨੂੰ ਸ਼ਾਹਰੁਖ ਖਾਨ ਨੂੰ ਮਾੜਾ ਚੰਗਾ ਬੋਲ ਚੁੱਕੇ ਹਨ।

ਕੇਆਰਕੇ ਪਹਿਲਾਂ ਹੀ ਆਪਣੇ ਟਵੀਟ ਨੂੰ ਲੈ ਕੇ ਮਾਣਹਾਨੀ ਦੀ ਕਾਨੂੰਨੀ ਲੜਾਈ ਵਿੱਚ ਫਸ ਚੁੱਕੇ ਹਨ। ਬਾਲੀਵੁੱਡ ਦੇ ਦਬੰਗ ਅਭਿਨੇਤਾ ਸਲਮਾਨ ਖਾਨ ਨੇ ਉਨ੍ਹਾਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਦਰਅਸਲ, ਕੇਆਰਕੇ ਨੇ ਸਲਮਾਨ ਦੀ ਫਿਲਮ ਰਾਧੇ ਦਾ ਨੈਗੇਟਿਵ ਰਿਵਿਊ ਕੀਤਾ ਸੀ। ਉਨ੍ਹਾਂ ਨੇ ਸਲਮਾਨ 'ਤੇ ਨਿੱਜੀ ਹਮਲਾ ਵੀ ਕੀਤਾ। ਇਸ ਕਾਰਨ ਸਲਮਾਨ ਨੇ ਕੇਆਰਕੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ।

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਮਾਲ ਆਰ ਖਾਨ ਆਪਣੇ ਕਿਸੇ ਟਵੀਟ ਨੂੰ ਲੈ ਕੇ ਮੁਸੀਬਤ ਵਿੱਚ ਪਏ ਹਨ। ਉਹ ਅਕਸਰ ਆਪਣੇ ਵਿਵਾਦਿਤ ਟਵੀਟਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਕਮਾਲ ਆਰ ਖਾਨ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰਿਆਂ ਨੂੰ ਬਿਨਾਂ ਵਜ੍ਹਾ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।

ਇਹ ਵੀ ਪੜੋ: ਮਨੀਸ਼ ਸਿਸੋਦੀਆ ਦੇ ਲਾਕਰ ਦੀ ਜਾਂਚ ਲਈ ਅੱਜ ਪਹੁੰਚੇਗੀ CBI, ਆਪ ਅਤੇ ਭਾਜਪਾ ਦੇ ਵਿਧਾਇਕਾਂ ਦਾ ਪ੍ਰਦਰਸ਼ਨ ਜਾਰੀ

Last Updated : Aug 30, 2022, 10:30 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.