ETV Bharat / bharat

ਜੰਮੂ-ਕਸ਼ਮੀਰ ਦੇ ਨੈਸ਼ਨਲ ਕਾਨਫਰੰਸ ਦੇ ਆਗੂ ਦੀ ਦਿੱਲੀ 'ਚੋਂ ਮਿਲੀ ਲਾਸ਼, ਪੁਲਿਸ ਜਾਂਚ ਜੁਟੀ - Basai Darapur

ਜੰਮੂ-ਕਸ਼ਮੀਰ ਦੇ ਇੱਕ ਆਗੂ ਦੀ ਲਾਸ਼ ਦਿੱਲੀ ਦੇ ਮੋਤੀ ਨਗਰ ਵਿੱਚ ਮਿਲੀ ਹੈ। ਮ੍ਰਿਤਕ ਜੰਮੂ-ਕਸ਼ਮੀਰ ਵਿਧਾਨ ਪ੍ਰੀਸ਼ਦ ਦਾ ਮੈਂਬਰ ਸੀ। ਗੁਰਦੁਆਰਾ ਪ੍ਰਬੰਧਕ ਬੋਰਡ (Gurdwara Parbandhak Board) ਦੇ ਮੁਖੀ ਅਤੇ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਟੀਐਸ ਵਜ਼ੀਰ (TS Wazir) ਦੀ ਲਾਸ਼ ਮੋਤੀ ਨਗਰ ਇਲਾਕੇ ਵਿੱਚ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ।

ਜੰਮੂ-ਕਸ਼ਮੀਰ ਦੇ ਨੈਸ਼ਨਲ ਕਾਨਫਰੰਸ ਦੇ ਨੇਤਾ ਦੀ ਦਿੱਲੀ 'ਚੋਂ ਮਿਲੀ ਲਾਸ਼, ਪੁਲਿਸ ਜਾਂਚ ਜੁਟੀ

author img

By

Published : Sep 9, 2021, 12:58 PM IST

ਨਵੀਂ ਦਿੱਲੀ: ਜੰਮੂ-ਕਸ਼ਮੀਰ (Jammu and Kashmir) ਦੇ ਇੱਕ ਨੇਤਾ ਦੀ ਲਾਸ਼ ਦਿੱਲੀ ਦੇ ਮੋਤੀ ਨਗਰ ਵਿੱਚ ਮਿਲੀ ਹੈ। ਮ੍ਰਿਤਕ ਜੰਮੂ-ਕਸ਼ਮੀਰ ਵਿਧਾਨ ਪ੍ਰੀਸ਼ਦ ਦਾ ਮੈਂਬਰ ਸੀ। ਜੰਮੂ-ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ (Gurdwara Parbandhak Board) ਦੇ ਮੁਖੀ ਅਤੇ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਟੀਐਸ ਵਜ਼ੀਰ (TS Wazir) ਦੀ ਲਾਸ਼ ਮੋਤੀ ਨਗਰ ਇਲਾਕੇ ਵਿੱਚ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਉਹ ਜੰਮੂ-ਕਸ਼ਮੀਰ ਦੇ ਉੱਘੇ ਟਰਾਂਸਪੋਰਟਰ (Transporter) ਅਤੇ ਸਿੱਖ ਆਗੂ ਸਨ। ਉਹ ਸਾਬਕਾ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਦੇ ਐਮਐਲਸੀ (MLC) ਵੀ ਸਨ। ਇਸ ਦੇ ਨਾਲ ਹੀ ਉਹ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਸਨ।

ਜੰਮੂ-ਕਸ਼ਮੀਰ ਦੇ ਨੈਸ਼ਨਲ ਕਾਨਫਰੰਸ ਦੇ ਨੇਤਾ ਦੀ ਦਿੱਲੀ 'ਚੋਂ ਮਿਲੀ ਲਾਸ਼, ਪੁਲਿਸ ਜਾਂਚ ਜੁਟੀ
ਜੰਮੂ-ਕਸ਼ਮੀਰ ਦੇ ਨੈਸ਼ਨਲ ਕਾਨਫਰੰਸ ਦੇ ਨੇਤਾ ਦੀ ਦਿੱਲੀ 'ਚੋਂ ਮਿਲੀ ਲਾਸ਼, ਪੁਲਿਸ ਜਾਂਚ ਜੁਟੀ

ਟੀਐਸ ਵਜ਼ੀਰ (TS Wazir) ਦੀ ਮੌਤ 'ਤੇ ਸੋਗ ਜ਼ਾਹਿਰ ਕਰਦਿਆਂ ਨੈਸ਼ਨਲ ਕਾਨਫਰੰਸ (National Conference) ਦੇ ਉਪ ਪ੍ਰਧਾਨ ਉਮਰ ਅਬਦੁੱਲਾ (Omar Abdullah) ਨੇ ਆਪਣੇ ਟਵਿਟਰ ਹੈਂ 'ਤੇ ਲਿਖਿਆ ਕਿ ਮੈਂ ਆਪਣੇ ਸਹਿਯੋਗੀ ਸਰਦਾਰ ਟੀਐਸ ਵਜ਼ੀਰ ਦੇ ਵਿਧਾਨ ਸਭਾ ਦੇ ਸਾਬਕਾ ਮੈਂਬਰ ਦੇ ਅਚਾਨਕ ਦਿਹਾਂਤ ਦੀ ਖ਼ਬਰ ਤੋਂ ਹੈਰਾਨ ਹਾਂ। ਕੁਝ ਦਿਨ ਪਹਿਲਾਂ ਅਸੀਂ ਜੰਮੂ ਵਿੱਚ ਇਕੱਠੇ ਬੈਠੇ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਉਸ ਨੂੰ ਆਖਰੀ ਵਾਰ ਮਿਲਾਂਗਾ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

  • Shocked by the terrible news of the sudden death of my colleague Sardar T. S. Wazir, ex member of the Legislative Council. It was only a few days ago that we sat together in Jammu not realising it was the last time I would be meeting him. May his soul rest in peace. pic.twitter.com/n78Q0tIPYr

    — Omar Abdullah (@OmarAbdullah) September 9, 2021 " class="align-text-top noRightClick twitterSection" data=" ">

ਜ਼ਿਲ੍ਹੇ ਦੇ ਡੀਸੀਪੀ (DCP) ਅਨੁਸਾਰ ਮੋਤੀ ਨਗਰ ਵਿੱਚ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਪੁਲਿਸ ਕਰਮਚਾਰੀ ਮੌਕੇ 'ਤੇ ਬਸਾਈ ਦਾਰਾਪੁਰ (Basai Darapur) ਦੇ ਇੱਕ ਫਲੈਟ ਤੇ ਪਹੁੰਚੇ ਅਤੇ ਉੱਥੇ ਉਨ੍ਹਾਂ ਦੀ ਇੱਕ ਖ਼ਰਾਬ ਹੋਈ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ 67 ਸਾਲਾ ਤ੍ਰਿਲੋਚਨ ਸਿੰਘ ਵਜ਼ੀਰ (Trilochan Singh Wazir) ਪੁੱਤਰ ਜੰਮੂ ਨਿਵਾਸੀ ਸਰਦਾਰ ਗੁਰਬਖਸ਼ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾਰੀ ਹੈ।

ਇਹ ਵੀ ਪੜ੍ਹੋ: ਅਸਾਮ ਕਿਸ਼ਤੀ ਹਾਦਸਾ: 82 ਲੋਕਾਂ ਨੂੰ ਬਚਾਇਆ ਗਿਆ, ਲਾਪਤਾ ਦੀ ਭਾਲ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.