ETV Bharat / bharat

ਸੰਸਦ ਤੇ ਪੰਜਾਬ ’ਚ ਡਟ ਕੇ ਖੜ੍ਹਦੇ ਹਨ ਹਰਸਿਮਰਤ ਬਾਦਲ - ਵਿਆਹ ਸੁਖਬੀਰ ਸਿੰਘ ਬਾਦਲ ਨਾਲ ਹੋਇਾ

ਪੰਜਾਬ ਦੀ ਸਿਆਸਤ (Punjab Politics) ਦੀ ਅਹਿਮ ਮਹਿਲਾ ਸਖ਼ਸ਼ੀਅਤ ਬੀਬੀ ਹਰਸਿਮਰਤ ਕੌਰ ਬਾਦਲ ਸੰਸਦ ਵਿੱਚ (Harsimrat Kaur BAdal in Pariliament) ਪੰਜਾਬ (Punjab News) ਦੇ ਹੱਕਾਂ ਦੀ ਡਟ (Stand firm for Punjab) ਕੇ ਰਾਖੀ ਕਰਦੇ ਹਨ। ਦੂਜੇ ਪਾਸੇ ਉਹ ਪੰਜਾਬ ਵਿੱਚ ਵੀ ਆਪਣੀ ਪਾਰਟੀ ਲਈ ਡਟ ਕੇ ਖੜ੍ਹਦੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਬਾਰੇ ਜਾਣੂੰ ਕਰਵਾਇਆ ਜਾਣਾ ਜਰੂਰੀ ਹੋ ਜਾਂਦਾ ਹੈ।

ਹਰਸਿਮਰਤ ਬਾਦਲ
ਹਰਸਿਮਰਤ ਬਾਦਲ
author img

By

Published : Dec 4, 2021, 5:52 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਿਸ਼ੇਸ਼ ਥਾਂ ਰੱਖਦੇ ਬੀਬੀ ਹਰਸਿਮਰਤ ਕੌਰ ਬਾਦਲ (Harsimrat Badal has an important place in Shiromani Akalai Dal) ਆਪਣੇ ਪਰਿਵਾਰ ਦੀ ਠੀਕ ਉਸੇ ਤਰ੍ਹਾਂ ਜਿੰਮੇਵਾਰੀ ਨਿਭਾਉਂਦੇ ਹਨ, ਜਿਸ ਤਰ੍ਹਾਂ ਮਰਹੂਮ ਬੀਬੀ ਸੁਰਿੰਦਰ ਕੌਰ ਸੰਭਾਲਦੇ ਸੀ। ਪਹਿਲਾਂ ਉਨ੍ਹਾਂ ਪਰਿਵਾਰਕ ਜਿੰਮੇਵਾਰੀ ਸੰਭਾਲੀ ਤੇ ਫੇਰ ਪਰਿਵਾਰ ਦੀ ਵਿਰਾਸਤ ਬਣਨ ਲਈ ਰਾਜਨੀਤੀ ਵਿੱਚ ਉਤਰੇ ਤੇ ਉੱਘੇ ਮਹਿਲਾ ਰਾਜਨੇਤਾ ਬਣ ਕੇ ਉਭਰੇ। ਆਓ ਹਾਸਲ ਕਰਦੇ ਹਾਂ ਬੀਬੀ ਹਰਸਿਮਰਤ ਕੌਰ ਬਾਦਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ।

ਨਿਜੀ ਜਾਣਕਾਰੀ:

ਬੀਬੀ ਹਰਸਿਮਰਤ ਕੌਰ ਬਾਦਲ (Harsimrat Badal Profile) ਦਾ ਜਨਮ ਸ. ਸਤਿਆਜੀਤ ਸਿੰਘ ਮਜੀਠੀਆ ਦੇ ਘਰ ਸ਼੍ਰੀਮਤੀ ਸੁਖਮੰਜਸ ਮਜੀਠੀਆ ਦੀ ਕੁੱਖੋਂ 25 ਜੁਲਾਈ 1966 ਨੂੰ ਨਵੀਂ ਦਿੱਲੀ ਵਿਖੇ ਹੋਇਆ। ਉਨ੍ਹਾਂ ਟੈਕਸਟਾਈਲ ਡੀਜਾਈਨਿੰਗ ਵਿੱਚ ਗਰੈਜੁਏਸ਼ਨ ਕੀਤੀ ਤੇ ਉਨ੍ਹਾਂ ਦਾ ਵਿਆਹ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਸਿੰਘ ਬਾਦਲ (Married with Sukhbir Badal) ਨਾਲ ਹੋਇਆ ਤੇ ਹੁਣ ਪਰਿਵਾਰ ਵਿੱਚ ਇੱਕ ਬੇਟਾ ਤੇ ਦੋ ਬੇਟੀਆਂ ਹਨ। ਉਹ ਪਰਿਵਾਰ ਨਾਲ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਦੇ ਪਿੰਡ ਬਾਦਲ ਵਿਖੇ ਰਹਿੰਦੇ ਹਨ।

ਹਰਸਿਮਰਤ ਬਾਦਲ
ਹਰਸਿਮਰਤ ਬਾਦਲ

ਸਿਆਸੀ ਸਫਰ:

  • 2009 15ਵੀਂ ਲੋਕ ਸਭਾ ਲਈ ਚੁਣੇ ਗਏ
  • 6 ਅਗਸਤ 2009 ਮੈਂਬਰ, ਅਨੁਮਾਨ ਕਮੇਟੀ
  • 31 ਅਗਸਤ 2009 ਨੂੰ ਮੈਂਬਰ, ਸਮਾਜਿਕ ਨਿਆਂ ਬਾਰੇ ਸਥਾਈ ਕਮੇਟੀ ਅਤੇ ਸਸ਼ਕਤੀਕਰਨ
  • 5 ਮਈ 2010 ਮੈਂਬਰ, ਅਨੁਮਾਨ ਕਮੇਟੀ ਮੈਂਬਰ, ਸਿਹਤ ਤੇ ਸਥਾਈ ਕਮੇਟੀ; ਪਰਿਵਾਰ ਭਲਾਈ ਮੈਂਬਰ, ਸਥਾਈ ਕਮੇਟੀ ਆਨ ਫੂਡ ਐਂਡ ਸਪਲਾਈ
  • ਮਈ 2014 ਨੂੰ 16ਵੀਂ ਲੋਕ ਸਭਾ (ਦੂਸਰੀ ਮਿਆਦ) ਲਈ ਦੁਬਾਰਾ ਚੁਣਿਆ ਗਿਆ।
  • 27 ਮਈ 2014 - 25 ਮਈ

ਟਰਨਿੰਗ ਪੁਆਇੰਟ:

ਵਿਆਹ ਤੋਂ ਬਾਅਦ ਉਹ ਬੇਫਿਕਰ ਸਨ ਪਰ ਅਚਾਨਕ ਬੀਬੀ ਸੁਰਿੰਦਰ ਕੌਰ ਬਾਦਲ ਦਾ ਦੇਹਾਂਤ ਹੋ ਗਿਆ ਤੇ ਪਰਿਵਾਰ ਦੀ ਜਿੰਮੇਵਾਰੀ ਬੀਬੀ ਹਰਸਿਮਰਤ ਕੌਰ ਬਾਦਲ ’ਤੇ ਆ ਗਈ।

ਇਸੇ ਦੌਰਾਨ ਪਰਿਵਾਰ ਨੇ ਹਰਸਿਮਰਤ ਕੌਰ ਨੂੰ ਰਾਜਨੀਤੀ ਵਿੱਚ ਉਤਾਰਨ ਦਾ ਫੈਸਲਾ ਲਿਆ ਤੇ ਉਹ ਚੋਣ ਜਿੱਤੇ ਤੇ ਕੇਂਦਰੀ ਕੈਬਨਿਟ ਮੰਤਰੀ, ਫੂਡ ਪ੍ਰੋਸੈਸਿੰਗ ਉਦਯੋਗ ਬਣੇ।

ਹਰਸਿਮਰਤ ਬਾਦਲ
ਹਰਸਿਮਰਤ ਬਾਦਲ

ਮਈ, 2019 ਨੂੰ 17ਵੀਂ ਲੋਕ ਸਭਾ (ਤੀਸਰੀ ਮਿਆਦ) ਲਈ ਫੇਰ ਚੁਣਿਆ ਗਿਆ ਤੇ ਦੁਬਾਰਾ 2020 ਕੇਂਦਰੀ ਕੈਬਨਿਟ ਮੰਤਰੀ, ਫੂਡ ਪ੍ਰੋਸੈਸਿੰਗ ਉਦਯੋਗ ਬਣੇ।

13 ਸਤੰਬਰ 202 ਤੋਂ ਮੈਂਬਰ, ਬਾਹਰੀ ਸਥਾਈ ਕਮੇਟੀ ਮਾਮਲੇ

ਸਤੰਬਰ 2020 ਵਿੱਚ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕੇਂਦਰ ਵੱਲੋਂ ਪੇਸ਼ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅਸਤੀਫ਼ਾ ਦਿੱਤਾ ਸੀ।

ਵਿਸ਼ੇਸ਼ ਨੁਕਤੇ:

ਬੀਬੀ ਹਰਸਿਮਰਤ ਕੌਰ ਬਾਦਲ ਪੂਰੀ ਦਲੇਰੀ ਨਾਲ ਮਸਲੇ ਚੁੱਕਦੇ ਹਨ। ਸੰਸਦ ਵਿੱਚ ਉਹ ਪੰਜਾਬ ਦੇ ਮਸਲਿਆਂ ਦੀ ਪੂਰੀ ਰਾਖੀ ਕਰਦੇ ਹਨ ਤੇ ਪੰਜਾਬ ਵਿੱਚ ਆਪਣੇ ਪਰਿਵਾਰ ਨਾਲ ਪੂਰਾ ਖੜ੍ਹਦੇ ਹਨ। ਸ਼੍ਰੋਮਣੀ ਅਕਾਲੀ ਦਲ ਲਈ ਆਪਣੇ ਤੌਰ ਤੇ ਸੁਤੰਤਰ ਪ੍ਰਚਾਰ ਕਰਦੇ ਨਜ਼ਰ ਆਉਂਦੇ ਹਨ ਤੇ ਨਾਲ ਹੀ ਬੱਚਿਆਂ ਦੀ ਦੇਖਭਾਲ ਵੀ ਕਰਦੇ ਹਨ।

ਇਹ ਵੀ ਪੜ੍ਹੋ:ਜੇ ਨਾ ਮੰਨੀ ਕੰਗਣਾ ਤਾਂ ਗੱਡੀ ’ਤੇ ਚੜ੍ਹਾ ਕੇ ਮਾਫੀ ਮੰਗਵਾਵਾਂਗੇ

ETV Bharat Logo

Copyright © 2025 Ushodaya Enterprises Pvt. Ltd., All Rights Reserved.