ETV Bharat / bharat

ਕੂੜਾ ਚੁੱਕਣ ਵਾਲੀ ਮਾਤਾ ਦੀ ਅੰਗਰੇਜ਼ੀ ਘੈਂਟ !

ਬੇਂਗਲੁਰੂ ਵਿੱਚ ਕੂੜਾ ਚੁੱਕਣ ਵਾਲੀ ਦੇ ਰੂਪ ਵਿੱਚ ਕੰਮ ਕਰ ਰਹੀ ਇੱਕ ਬਜੁਰਗ ਮਹਿਲਾ ਆਪਣੀ ਅੰਗਰੇਜ਼ੀ ਬੋਲਣ ਦੇ ਹੁਨਰ ਅਤੇ ਭਾਵੁਕ ਆਵਾਜ਼ ਦੇ ਲਈ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ।

ਕੂੜਾ ਚੁੱਕਣ ਵਾਲੀ ਮਾਤਾ ਦੀ ਅੰਗਰੇਜ਼ੀ ਘੈਂਟ !
ਕੂੜਾ ਚੁੱਕਣ ਵਾਲੀ ਮਾਤਾ ਦੀ ਅੰਗਰੇਜ਼ੀ ਘੈਂਟ !
author img

By

Published : Aug 17, 2021, 4:23 PM IST

ਹੈਦਰਾਬਾਦ: ਬੇਂਗਲੁਰੂ ਵਿੱਚ ਕੂੜਾ ਚੁੱਕਣ ਵਾਲੀ ਦੇ ਰੂਪ ਵਿੱਚ ਕੰਮ ਕਰ ਰਹੀ ਇੱਕ ਬਜੁਰਗ ਮਹਿਲਾ ਆਪਣੀ ਅੰਗਰੇਜ਼ੀ ਬੋਲਣ ਦੇ ਹੁਨਰ ਅਤੇ ਭਾਵੁਕ ਆਵਾਜ਼ ਦੇ ਲਈ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਸ਼ਚੀਨਾ ਹੈਗਰ ਨਾਂ ਦੇ ਇੰਸਟਾਗ੍ਰਾਮ ਉਪਭੋਗਤਾ ਨੇ ਔਰਤ ਦੇ ਸੋਸ਼ਲ ਮੀਡੀਆ ਐਪ 'ਤੇ ਇੱਕ ਵੀਡੀਓ ਅਪਲੋਡ ਕੀਤਾ। ਜਿਸਦੀ ਪਛਾਣ ਸੇਸਿਲੀਆ ਮਾਰਗਰੇਟ ਲਾਰੇਂਸ ਵਜੋਂ ਹੋਈ। ਜੋ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਦੀ ਹੈ ਅਤੇ ਦਾਅਵਾ ਕਰਦੀ ਹੈ ਕਿ ਉਹ 6 ਸਾਲਾਂ ਤੋਂ ਜਾਪਾਨ ਵਿੱਚ ਰਹਿ ਰਹੀ ਹੈ।

ਵੀਡੀਓ ਸ਼ੇਅਰ ਕਰਦੇ ਹੋਏ ਸ਼ਚੀਨਾ ਨੇ ਲਿਖਿਆ, ਕੀ ਕਹਾਣੀਆਂ ਹਮੇਸ਼ਾ ਤੁਹਾਡੇ ਆਲੇ ਦੁਆਲੇ ਹੁੰਦੀਆਂ ਹਨ, ਤੁਹਾਨੂੰ ਬੱਸ ਉਸਨੂੰ ਦੇਖਣਾ ਹੈ ਅਤੇ ਆਲੇ-ਦੁਆਲੇ ਵੇਖਣਾ ਹੈ। ਇਨ੍ਹਾਂ ਵਿੱਚੋਂ ਕੁਝ ਖੂਬਸੂਰਤ ਅਤੇ ਕੁਝ ਦੁਖਦਾਈ ਹੁੰਦੀਆਂ ਹਨ ਪਰ ਹਾਂ, ਜੇਕਰ ਤੁਸੀਂ ਇਸ ਅਦਭੁਤ ਹੌਂਸਲੇ ਵਾਲੀ ਔਰਤ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਸ ਨਾਲ ਸੰਪਰਕ ਕਰ ਸਕਦੇ ਹੋ।

ਇਹ ਵੀ ਪੜੋ: ਜਦੋ ਲਾੜੀ ਨੇ ਪੀ ਲਈ WINE ਵੇਖੋ ਫੇਰ ਉਸਦੀ ਮਸਤੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.