ETV Bharat / bharat

FIRING On TDP Leader: ਪਾਲਨਾਡੂ ਜ਼ਿਲ੍ਹੇ 'ਚ TDP ਨੇਤਾ 'ਤੇ ਫਾਇਰਿੰਗ

ਆਂਧਰਾ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ 'ਚ ਟੀਡੀਪੀ ਨੇਤਾ ਐਮਪੀਪੀ ਬਾਲਾ ਕੋਟੀਰੈਡੀ 'ਤੇ ਫਾਇੰਰਿੰਗ ਕੀਤੀ ਗਈ ਹੈ। ਹਮਲਾਵਰਾਂ ਨੇਤਾ ਦੇ ਘਰ ਵਿਚ ਦਾਖਲ ਹੋਏ ਅਤੇ ਉਸ 'ਤੇ ਦੋ ਰਾਉਂਡ ਫਾਇਰ ਕੀਤੇ ਫਾਇਰ ਲੱਗਣ ਤੋਂ ਬਾਅਦ ਗੰਭੀਰ ਜ਼ਖਮੀ ਹਾਲਤ 'ਚ ਟੀਡੀਪੀ ਨੇਤਾ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

FIRING ON TDP MANDAL PRESIDENT IN PALNADU DISTRICT ANDHRA PRADESH
FIRING On TDP Leader: ਪਾਲਨਾਡੂ ਜ਼ਿਲ੍ਹੇ 'ਚ TDP ਨੇਤਾ 'ਤੇ ਫਾਇਰਿੰਗ
author img

By

Published : Feb 2, 2023, 12:16 PM IST

ਪਾਲਨਾਡੂ: ਜ਼ਿਲ੍ਹੇ ਦੇ ਰੋਮਪੀਚਰਲਾ ਮੰਡਲ ਦੇ ਅਲਾਵਾ ਵਿੱਚ ਫਾਇਰਿੰਗ ਹੋਈ। ਹਮਲਾਵਰਾਂ ਨੇ ਟੀਡੀਪੀ ਮੰਡਲ ਪ੍ਰਧਾਨ ਅਤੇ ਰੋਮਪੀਚਰਲਾ ਸਾਬਕਾ ਐਮਪੀਪੀ ਬਾਲਾਕੋਟਿਰੇਡੀ ’ਤੇ ਦੋ ਰਾਉਂਡ ਫਾਇਰ ਕੀਤੇ। ਟੀਡੀਪੀ ਨੇਤਾ ਦੇ ਘਰ ਵਿਚ ਦਾਖਲ ਹੋਏ ਹਮਲਾਵਰਾਂ ਨੇ ਫਾਇਰ ਕੀਤੇ ਅਤੇ ਫਰਾਰ ਹੋ ਗਏ। ਜ਼ਖਮੀ ਬਾਲਾਕੋਟੀਰੈੱਡੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਨਰਸਰਾਓਪੇਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਚਡਾਲਾਵਾੜਾ ਅਰਵਿੰਦ ਬਾਬੂ ਨੇ ਹਸਪਤਾਲ 'ਚ ਪੀੜਤ ਨੂੰ ਮਿਲਣ ਗਏ।

ਪਾਲਨਾਡੂ ਜ਼ਿਲੇ ਦੀ ਪੁਲਸ ਨੇ ਦੱਸਿਆ ਕਿ ਫਿਰੰਗੀਪੁਰਮ ਮੰਡਲ ਦੇ ਨੁਦੁਰਪਾਡੂ ਦੇ ਓਨਟੀਪੁਲੀ ਵੈਂਕਟੇਸ਼ਵਰਲੂ ਨੂੰ ਰੋਮਪੀਚਰਲਾ ਦੇ ਸਾਬਕਾ ਐੱਮਪੀਪੀ ਦੀ ਗੋਲੀ ਮਾਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਓਨਟੀਪੁਲੀ ਵੈਂਕਟੇਸ਼ਵਰਲੂ YSRCP ਵਿੱਚ ਇੱਕ ਸਰਗਰਮ ਵਰਕਰ ਬਣਿਆ ਹੋਇਆ ਹੈ।

ਇਹ ਵੀ ਪੜੋ: CM Mann announcement : ਟ੍ਰੇਨਿੰਗ ਲਈ ਸਿੰਗਾਪੁਰ ਜਾਣਗੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਤਾਰੀਖ ਦਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.