ETV Bharat / bharat

VIRAL VIDEO:ਕੁੱਤੇ ਨੇ ਫਿਲਮੀ ਅੰਦਾਜ ’ਚ ਕੀਤਾ ਵਿਆਹ, ਦੇਖੋ ਵੀਡੀਓ - ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

ਸ਼ੋਸਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਹੈਰਾਨੀ ਵੀ ਹੁੰਦੀ ਹੈ। ਇਸੇ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ’ਚ ਕੁੱਤੇ ਦਾ ਵਿਆਹ ਹੋ ਰਿਹਾ ਹੈ।

VIRAL VIDEO:ਕੁੱਤੇ ਨੇ ਫਿਲਮੀ ਅੰਦਾਜ ’ਚ ਕੀਤਾ ਵਿਆਹ, ਦੇਖੋ ਵੀਡੀਓ

author img

By

Published : Jul 20, 2021, 2:15 PM IST

ਨਵੀਂ ਦਿੱਲੀ: ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ’ਤੇ ਅਜਿਹੀਆਂ ਕਈ ਚੀਜ਼ਾਂ ਦੇਖ ਕੇ ਹੈਰਾਨ ਜਰੂਰ ਹੁੰਦੇ ਹੋਵੇਗੇ ਜਿਸਦਾ ਅਸਲ ਜਿੰਦਗੀ ਚ ਕੋਈ ਵਾਸਤਾ ਨਹੀਂ ਹੁੰਦਾ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਕੁੱਤੇ ਦਾ ਵਿਆਹ ਹੋ ਰਿਹਾ ਹੈ।

VIRAL VIDEO:ਕੁੱਤੇ ਨੇ ਫਿਲਮੀ ਅੰਦਾਜ ’ਚ ਕੀਤਾ ਵਿਆਹ, ਦੇਖੋ ਵੀਡੀਓ
VIRAL VIDEO:ਕੁੱਤੇ ਨੇ ਫਿਲਮੀ ਅੰਦਾਜ ’ਚ ਕੀਤਾ ਵਿਆਹ, ਦੇਖੋ ਵੀਡੀਓ

ਇਸ ਵਿਆਹ ਵਾਲੀ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਇਸ ਵੀਡੀਓ ’ਚ ਫੀਮੇਲ ਡਾਗ ਨੇ ਇਕਦਮ ਕਿਸੇ ਦੁਲਹਨ ਦੀ ਤਰ੍ਹਾਂ ਤਿਆਰ ਹੋਈ ਪਈ ਹੈ ਅਤੇ ਮੇਲ ਡਾਗ ਨੇ ਸਹਿਰਾ ਲਗਾ ਕੇ ਚੁੱਪਚਾਪ ਬੈਠਿਆ ਹੋਇਆ ਹੈ। ਵੀਡੀਓ ਚ ਤੁਸੀਂ ਦੇਖੋਗੇ ਕਿ ਦੁਲਹਨ ਨੇ ਕੰਨਾਂ ਚ ਝੁਮਕੇ ਵੀ ਪਾਏ ਹੋਏ ਹਨ ਅਤੇ ਸਿਰ ’ਤੇ ਦੁਪਟਾ ਲਿਆ ਹੋਇਆ ਹੈ ਅਤੇ ਬਿੰਦੀ ਵੀ ਲਗਾਈ ਹੋਈ ਹੈ। ਦੋਹਾਂ ਦੇ ਗਲ ’ਚ ਵਰਮਾਲਾ ਵੀ ਦੇਖੀ ਜਾ ਸਕਦੀ ਹੈ।

ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਇਸ ਵਿਆਹ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਨਾਲ ਹੀ ਦੱਸ ਦਈਏ ਕਿ ਵੀਡੀਓ ’ਚ ਧੜਕਣ ਫਿਲਮ ਦਾ ਮਸ਼ਹੂਰ ਗੀਤ ਬਜ ਰਿਹਾ ਹੈ। ਨਾਲ ਹੀ ਦੋਹਾਂ ਦੇ ਐਕਸਪ੍ਰੇਸ਼ਨ ਵੀ ਦੁਲਹਾ ਦੁਲਹਨ ਵਰਗੇ ਲੱਗ ਰਹੇ ਹਨ।

ਇਹ ਵੀ ਪੜੋ: ਪਾਕਿਸਤਾਨ ਦੇ ਇਸ ਪਰਿਵਾਰ ਦਾ ਵਿਲੱਖਣ ਵਿਸ਼ਵ ਰਿਕਾਰਡ, ਇੱਕ ਦਿਨ ਹੀ ਸਾਰਿਆ ਦਾ ਜਨਮਦਿਨ !

ETV Bharat Logo

Copyright © 2025 Ushodaya Enterprises Pvt. Ltd., All Rights Reserved.