ETV Bharat / bharat

Bihar Crime: ਭਾਣਜਾ ਭੁੱਲ ਗਿਆ ਕਿ ਮਾਸੀ ਮਾਂ ਵਰਗੀ ਹੁੰਦੀ ਏ, ਆਹ ਕੰਮ ਕਰਕੇ ਕੀਤਾ ਬਲੈਕਮੇਲ, ਵੀਡੀਓ ਬਣਾ ਕੇ ਕਹਿੰਦਾ-ਜਿੱਦਾ ਕਹਿੰਦਾ, ਉਵੇਂ ਕਰੋ... - ਬਿਹਾਰ ਦੇ ਨਾਲੰਦਾ ਦੀਆਂ ਖਬਰਾਂ

ਬਿਹਾਰ ਦੇ ਨਾਲੰਦਾ 'ਚ ਇਕ ਭਾਣਜੇ ਨੇ ਆਪਣੀ ਮਾਮੀ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕੀਤਾ। ਔਰਤ ਦੇ ਪਤੀ ਤੇ ਪਰਿਵਾਰ ਵਾਲਿਆਂ ਨੂੰ ਪਤਾ ਸੀ ਇਹ ਸੱਚ, ਪਰ...

CRIME WOMAN COMMITTED SUICIDE IN NALANDA
Bihar Crime : ਭਤੀਜਾ ਭੁੱਲ ਗਿਆ ਕਿ ਮਾਸੀ ਮਾਂ ਵਰਗੀ ਹੁੰਦੀ ਏ, ਆਹ ਕੰਮ ਕਰਕੇ ਕੀਤਾ ਬਲੈਕਮੇਲ, ਵੀਡੀਓ ਬਣਾ ਕੇ ਕਹਿੰਦਾ-ਜਿੱਦਾ ਕਹਿੰਦਾ, ਉਵੇਂ ਕਰੋ...
author img

By

Published : Jun 6, 2023, 6:31 PM IST

Updated : Jun 6, 2023, 7:21 PM IST

ਨਾਲੰਦਾ: ਬਿਹਾਰ ਦੇ ਨਾਲੰਦਾ ਵਿੱਚ ਇੱਕ ਔਰਤ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਹੈ, ਕਿਉਂ ਕਿ ਉਸਦੇ ਭਾਣਜੇ ਨੇ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕੀਤਾ ਹੈ। ਦਰਅਸਲ, ਇਲਜਾਮ ਇਹ ਹਨ ਕਿ ਔਰਤ ਨੂੰ ਅਸ਼ਲੀਲ ਵੀਡੀਓ ਬਣਾ ਕੇ ਇਹ ਲੜਕਾ ਤੰਗ ਪਰੇਸ਼ਾਨ ਕਰ ਰਿਹਾ ਸੀ। ਸਗੇ ਭਾਣਜੇ ਦੀ ਕਰਤੂਤ ਦੀ ਸਤਾਈ ਔਰਤ ਨੇ ਖੁਦਕੁਸ਼ੀ ਕਰ ਲਈ ਹੈ। ਲੜਕਾ ਉਸਨੂੰ ਇੱਕ ਸਾਲ ਤੋਂ ਬਲੈਕਮੇਲ ਕਰ ਰਿਹਾ ਸੀ। ਉਹ ਕਹਿੰਦਾ ਸੀ ਕਿ ਜਿਵੇਂ ਉਹ ਕਹਿ ਰਿਹਾ ਹੈ, ਉਸਦੀ ਮਾਸੀ ਉਸੇ ਤਰ੍ਹਾਂ ਕਰੇ। ਲੜਕੇ ਨੇ ਧਮਕੀ ਦਿੱਤੀ ਕਿ ਜੇਕਰ ਉਹ ਕਹੇ ਅਨੁਸਾਰ ਨਹੀਂ ਕਰੇਗੀ ਤਾਂ ਉਸਦੀ ਅਸ਼ਲੀਲ ਵੀਡੀਓ ਵਾਇਰਲ ਕਰ ਦੇਵੇਗਾ। ਭਾਣਜੇ ਦੇ ਇਸ ਮਾਨਸਿਕ ਤੇ ਸਰੀਰਕ ਤਸ਼ੱਦਦ ਤੋਂ ਤੰਗ ਆ ਕੇ 28 ਸਾਲ ਦੀ ਔਰਤ ਨੇ ਖੁਦਕੁਸ਼ੀ ਕਰ ਲਈ। ਇਹ ਪੂਰਾ ਮਾਮਲਾ ਬਿਹਾਰ ਥਾਣਾ ਖੇਤਰ ਦਾ ਹੈ।

ਇੱਦਾਂ ਹੋਇਆ ਖੁਲਾਸਾ : ਦਰਅਸਲ ਔਰਤ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਇਸ ਦੌਰਾਨ ਉਸਦੇ 19 ਸਾਲ ਦੇ ਭਾਣਜੇ ਨੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਲਈ। ਮੁਲਜ਼ਮ ਨੇ ਉਕਤ ਵੀਡੀਓ ਦਿਖਾ ਕੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਔਰਤ ਨੇ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਮਝਾਇਆ। ਫਿਰ ਉਹ ਮੰਨ ਗਿਆ ਅਤੇ ਹਰਿਆਣਾ ਦੇ ਬੱਲਬਗੜ੍ਹ ਚਲਾ ਗਿਆ। ਪਰ ਜਦੋਂ ਲੜਕਾ ਤਿੰਨ ਦਿਨ ਪਹਿਲਾਂ ਆਪਣੇ ਨਾਨਕੇ ਆਇਆ ਤਾਂ ਉਸ ਨੇ ਫਿਰ ਤੋਂ ਉਹੀ ਹਰਕਤ ਕਰਨੀ ਸ਼ੁਰੂ ਕਰ ਦਿੱਤੀ।

ਨਾਲੰਦਾ 'ਚ ਔਰਤ ਨੇ ਕੀਤੀ ਖੁਦਕੁਸ਼ੀ: ਲੋਕਾਂ ਦੀ ਸ਼ਰਮ ਤੋਂ ਡਰ ਕੇ ਔਰਤ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਲੜਕੇ ਦਾ ਮੋਬਾਈਲ ਖੋਹ ਲਿਆ ਅਤੇ ਉਸ ਨੂੰ ਥੱਪੜ ਵੀ ਮਾਰਿਆ। ਜਿਸ ਤੋਂ ਬਾਅਦ ਲੜਕੇ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਇਸ ਪੂਰੇ ਘਟਨਾਕ੍ਰਮ ਤੋਂ ਦੁਖੀ ਔਰਤ ਨੇ ਖੁਦਕੁਸ਼ੀ ਕਰ ਲਈ। ਔਰਤ ਦੇ ਤਿੰਨ ਬੱਚੇ ਸਨ। ਤਿੰਨਾਂ ਨੂੰ ਛੱਡ ਕੇ ਔਰਤ ਨੇ ਵੀ ਰਾਤ ਨੂੰ ਫਾਹਾ ਲੈ ਲਿਆ। ਲਾਸ਼ ਉਸ ਦੇ ਕਮਰੇ 'ਚ ਲਟਕਦੀ ਮਿਲੀ। ਮੁਲਜ਼ਮ ਭਤੀਜੇ ਨੂੰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਦੋਸ਼ੀ ਲੜਕੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਤਰਾਜ਼ਯੋਗ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਮਾਮਲਾ ਹੈ। ਜਾਂਚ ਕਰ ਰਹੇ ਹਾਂ।''- ਨੀਰਜ ਕੁਮਾਰ, ਐੱਸ.ਐੱਚ.ਓ.

Last Updated : Jun 6, 2023, 7:21 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.