ETV Bharat / bharat

ਜਿੱਤ ਤੋਂ ਬਾਅਦ ਕ੍ਰਿਕਟਰਾਂ ਤੋਂ ਲੈ ਕੇ ਬਾਲੀਵੁੱਡ ਤੱਕ ਖੁਸ਼ੀ ਦੀ ਲਹਿਰ - ਭਾਰਤੀ ਹਾਕੀ ਟੀਮ

ਭਾਰਤੀ ਪੁਰਸ਼ ਟੀਮ ਨੇ ਜਿੱਤ ਤੋਂ ਬਾਅਦ ਪੂਰੇ ਭਾਰਤ ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ

ਜਿੱਤ ਤੋਂ ਬਾਅਦ ਕ੍ਰਿਕਟਰਾਂ ਤੋਂ ਲੈ ਕੇ ਬਾਲੀਵੁੱਡ ਤੱਕ ਖੁਸ਼ੀ ਦੀ ਲਹਿਰ

author img

By

Published : Aug 5, 2021, 11:57 AM IST

ਚੰਡੀਗੜ੍ਹ: ਭਾਰਤੀ ਪੁਰਸ਼ ਟੀਮ ਨੇ ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ ਹੈ। ਭਾਰਤੀ ਟੀਮ ਨੇ 41 ਸਾਲ ਬਾਅਦ ਓਲੰਪਿਕ ਚ ਤਗਮਾ ਹਾਸਿਲ ਕੀਤਾ ਹੈ। ਭਾਰਤ ਨੇ ਜਰਮਨੀ ਨੂੰ ਮੈਚ ’ਚ 5-4 ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਪੂਰੇ ਭਾਰਤ ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ

ਇਹ ਵੀ ਪੜੋ: ਸੀਐੱਮ ਕੈਪਟਨ ਨੇ ਖਿਡਾਰੀਆਂ ਨੂੰ ਦਿੱਤੀਆਂ ਵਧਾਈਆਂ ਤੇ ਕੀਤਾ ਇਹ ਵੱਡਾ ਐਲਾਨ...

ਦੱਸ ਦਈਏ ਕਿ ਭਾਰਤੀ ਕ੍ਰਿਕਟਰ ਸਚਿਨ ਤੇਂਦੂਲਕਰ ਭਾਰਤ ਦੇ ਲਈ ਕਾਂਸੇ ਦਾ ਤਗਮਾ ਜਿੱਤਣ ’ਤੇ ਹਾਕੀ ਦੀ ਪੂਰੀ ਟੀਮ ਨੂੰ ਵਧਾਈਆਂ। ਪੂਰੇ ਭਾਰਤ ਨੂੰ ਟੀਮ ’ਤੇ ਮਾਣ ਹੈ।

ਭਾਰਤ ਦੇ ਸਾਬਕਾ ਭਾਰਤੀ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਲਈ ਇਤਿਹਾਸਿਕ ਦਿਨ। 40 ਸਾਲ ਬਾਅਦ ਹਾਕੀ ਚ ਪਹਿਲਾ ਓਲੰਪਿਕ ਤਗਮਾ ਮਜਾ ਆ ਗਿਆ।

  • Terrific achievement and one for the history books! What a wonderful team! Congratulations boys 🇮🇳👏 pic.twitter.com/CArtZVH4LF

    — Shreyas Iyer (@ShreyasIyer15) August 5, 2021 " class="align-text-top noRightClick twitterSection" data=" ">

ਭਾਰਤੀ ਬੱਲੇਬਾਜ ਸ਼੍ਰੇਅਸ ਅਈਅਰ ਨੇ ਟਵੀਟ ਕਰਦੇ ਹੋਏ ਕਿਹਾ ਭਾਰਤ ਦੇ ਇਤਿਹਾਸ ਚ ਸ਼ਾਨਦਾਰ ਉਪਲੱਬਧੀ। ਕੀ ਸ਼ਾਨਦਾਰ ਟੀਮ ਹੈ। ਵਧਾਈ ਹੋ ਮੁੰਡਿਓ।

ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਭਾਰਤੀ ਪੁਰਸ਼ ਹਾਕੀ ਟੀਮ ਨੂੰ ਬਹੁਤ ਵਧਾਈਆਂ। ਸਾਨੂੰ ਤੁਹਾਡੀਆਂ ਕੋਸ਼ਿਸ਼ਾਂ ਤੇ ਬਹੁਤ ਮਾਣ ਹੈ। ਇਹ ਜਿੱਤ ਹਮੇਸ਼ਾ ਯਾਦ ਰੱਖੀ ਜਾਵੇਗੀ।

  • Wow!! Indian Men’s Hockey Team Congratulations. Resilience and skill at its peak. What an exciting match.

    — Shah Rukh Khan (@iamsrk) August 5, 2021 " class="align-text-top noRightClick twitterSection" data=" ">

ਭਾਰਤੀ ਕ੍ਰਿਕਟਰਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਸ਼ਖਸੀਅਤਾਂ ਨੇ ਵੀ ਭਾਰਤੀ ਪੁਰਸ਼ ਟੀਮ ਨੂੰ ਵਧਾਈ ਦਿੱਤੀਆਂ। ਬਾਲੀਵੁੱਡ ਦੇ ਅਦਾਕਾਰ ਸ਼ਾਹਰੁਖ ਖਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ।

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਟਵੀਟ ਕਰਦੇ ਹੋਏ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਇਤਿਹਾਸ ਨੂੰ ਮੁੜ ਤੋਂ ਲਿਖਣ ਦੇ ਲਈ ਟੀਮ ਇੰਡੀਆ ਮੁਬਾਰਕ 41 ਸਾਲ ਬਾਅਦਓਲੰਪਿਕ ਮੈਡਲ। ਕੀ ਮੈਚ ਸੀ ਕੀ ਕਮਬੈਕ ਕੀਤਾ।

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਟਵੀਟ ਕੀਤਾ ਅਤੇ ਇਹ ਹੈ ਬ੍ਰਾਂਜ ਮੈਡਲ।

ਅਦਾਕਾਰ ਰਣਦੀਪ ਹੁੱਡਾ ਨੇ ਭਾਰਤ ਦੇ ਰਾਸ਼ਟਰੀ ਖੇਡ ਦੇ ਲਈ ਬਹੁਤ ਹੀ ਸ਼ਾਨਦਾਰ ਪਲ ਹੈ। ਇਨ੍ਹਾਂ ਮੁੰਡਿਆ ਦੁਆਰਾ ਬਣਾਇਆ ਗਿਆ ਇਤਿਹਾਸ।

ਇਹ ਵੀ ਪੜੋ: Tokyo Olympics: 41 ਸਾਲਾਂ ਬਾਅਦ ਭਾਰਤ ਨੂੰ ਹਾਕੀ 'ਚ ਮਿਲਿਆ ਕਾਂਸੇ ਦਾ ਤਗਮਾ, ਜਰਮਨੀ ਨੂੰ 5-4 ਨਾਲ ਹਰਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.