ਅਹਿਮਦਾਬਾਦ: ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਦਾਂਤਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਤੇ ਪਾਰਟੀ ਦੇ ਉਮੀਦਵਾਰ ਕਾਂਤੀ ਭਾਈ ਖਰੜੀ ਉੱਤੇ ਬੀਤੇ ਦਿਨ ਜਾਨਲੇਵਾ ਹਮਲਾ ਹੋ ਗਿਆ, ਜਿਹਨਾਂ ਨੇ ਜੰਗਲ ਵਿੱਚ ਲੁੱਕ ਨੇ ਆਪਣੀ ਜਾਨ ਬਚਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ ਦੇ ਦਾਂਤਾ ਹਲਕੇ ਤੋਂ ਉਮੀਦਵਾਰ ਕਾਂਤੀ ਭਾਈ ਖਰੜੀ ਨੇ ਕਿਹਾ ਕਿ ਮੈਂ ਆਪਣੇ ਇਲਾਕੇ ਵਿੱਚ ਚੋਣ ਪ੍ਰਚਾਰ ਕਰਨ ਜਾ ਰਿਹਾ ਸੀ ਕਿ ਰਸਤੇ ਵਿੱਚ ਮੇਰੇ ਉੱਤੇ ਹਮਲਾ ਹੋ ਗਿਆ ਤੇ ਮੈਂ ਉੱਥੋਂ ਭੱਜ ਗਿਆ। ਉਹਨਾਂ ਨੇ ਕਿਹਾ ਕਿ ਮੈਂ ਭੱਜ ਕੇ ਜੰਗਲ ਵਿੱਚ ਲੁੱਕ ਗਿਆ ਤੇ ਆਪਣੀ ਜਾਨ ਬਚਾਈ ਹੈ। ਖਰਾਡੀ ਨੇ ਕਿਹਾ ਕਿ ਜਦੋਂ ਸਾਡੀ ਕਾਰ ਵਾਪਸ ਆ ਰਹੀ ਸੀ ਤਾਂ ਕੁਝ ਕਾਰਾਂ ਨੇ ਸਾਡਾ ਪਿੱਛਾ ਕੀਤਾ। ਅਸੀਂ ਸੋਚਿਆ ਕਿ ਸਾਨੂੰ ਭੱਜਣਾ ਚਾਹੀਦਾ ਹੈ, ਅਸੀਂ 10-15 ਕਿਲੋਮੀਟਰ ਦੌੜੇ ਅਤੇ 2 ਘੰਟੇ ਜੰਗਲ ਵਿੱਚ ਲੁੱਕੇ ਰਹੇ।
-
While our car was returning, some cars chased us. BJP candidate (from Danta constituency) Latu Parghi & 2 others came with weapons, with swords. We thought we must escape, we ran for 10-15 km & for 2 hours we were in the jungle: Cong's Danta constituency candidate Kanti Kharadi pic.twitter.com/QRN9JRO539
— ANI (@ANI) December 5, 2022 " class="align-text-top noRightClick twitterSection" data="
">While our car was returning, some cars chased us. BJP candidate (from Danta constituency) Latu Parghi & 2 others came with weapons, with swords. We thought we must escape, we ran for 10-15 km & for 2 hours we were in the jungle: Cong's Danta constituency candidate Kanti Kharadi pic.twitter.com/QRN9JRO539
— ANI (@ANI) December 5, 2022While our car was returning, some cars chased us. BJP candidate (from Danta constituency) Latu Parghi & 2 others came with weapons, with swords. We thought we must escape, we ran for 10-15 km & for 2 hours we were in the jungle: Cong's Danta constituency candidate Kanti Kharadi pic.twitter.com/QRN9JRO539
— ANI (@ANI) December 5, 2022
ਰਾਹੁਲ ਗਾਂਧੀ ਨੇ ਕੀਤਾ ਟਵੀਟ: ਇਸ ਸਬੰਧੀ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕਾਂਗਰਸ ਦੇ ਉਮੀਦਵਾਰ ਕਾਂਤੀ ਭਾਈ ਖਰੜੀ ਉੱਤੇ ਭਾਜਪਾ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਹਮਲਾ ਕੀਤਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਹਨਾਂ ਨੇ ਕਿ ਲਿਖਿਆ ਕਿ ਭਾਜਪਾ ਵਾਲਿਓ ਸੁਣ ਲਓ ਨਾ ਹੀ ਡਰੇ ਹਾਂ ਤੇ ਨਾ ਹੀ ਡਰਾਗੇ, ਡਟਕੇ ਲੜਾਂਗੇ।
ਇਹ ਵੀ ਪੜ੍ਹੋ: Gujarat Assembly Polls: ਗੁਜਰਾਤ 'ਚ ਅੱਜ ਦੂਜੇ ਪੜਾਅ ਲਈ 93 ਸੀਟਾਂ 'ਤੇ ਪੈਣਗੀਆਂ ਵੋਟਾਂ