ETV Bharat / bharat

Chandrayaan 3 ਦੀ ਸਫ਼ਲ ਲੈਂਡਿੰਗ ਦਾ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਜਸ਼ਨ, ਸੈਲੀਬ੍ਰਿਟੀ ISRO ਨੂੰ ਦੇ ਰਹੇ ਵਧਾਈ

Chandrayaan 3 Landing Mission Successful : ਇਸਰੋ ਦੇ ਚੰਦਰਯਾਨ 3 ਦੇ ਲੈਂਡਰ ਵਿਕਰਮ ਦੀ ਸਫ਼ਲ ਲੈਂਡਿੰਗ ਉੱਤੇ ਪੂਰਾ ਬਾਲੀਵੁੱਡ ਅਤੇ ਸਾਊਥ ਸਿਨੇਮਾ ਖੁਸ਼ੀ ਮਨਾ ਰਿਹਾ ਹੈ। ਅਦਾਕਾਰ ਇਸਰੋ ਟੀਮ ਨੂੰ ਵਧਾਈ ਦੇ ਰਹੇ ਹਨ।

Chandrayaan 3 Landing Mission Successful
Chandrayaan 3 ਦੀ ਸਫ਼ਲ ਲੈਂਡਿੰਗ
author img

By ETV Bharat Punjabi Team

Published : Aug 23, 2023, 7:42 PM IST

ਹੈਦਰਾਬਾਦ ਡੈਸਕ: ਵਿਕਾਸਸ਼ੀਲ ਅਤੇ ਵੱਡੀ ਆਬਾਦੀ ਵਾਲੇ ਦੇਸ਼ ਭਾਰਤ ਦੇ ਪੁਲਾੜ ਕੇਂਦਰ ਇਸਰੋ (ISRO) ਨੇ ਆਖਿਰਕਾਰ ਉਹ ਕਰਿਸ਼ਮਾ ਕਰ ਕੇ ਦਿਖਾ ਦਿੱਤਾ ਹੈ, ਜੋ ਅਮਰੀਕਾ, ਰੂਸ, ਬ੍ਰਿਟੇਨ ਅਤੇ ਫਰਾਂਸ ਵਰਗੇ ਵਿਕਸਤ ਦੇਸ਼ ਅੱਜ ਤੱਕ ਨਹੀਂ ਕਰ ਸਕੇ। ਚੰਦਰਯਾਨ 3 ਦੇ ਲੈਂਡਰ ਵਿਕਰਮ ਦੇ ਚੰਦਰਮਾ 'ਤੇ ਸਫ਼ਲ ਲੈਂਡਿੰਗ ਦੀ ਸਫਲਤਾ ਨੂੰ ਵੇਖ ਹਰ ਕੋਈ ਖੁਸ਼ੀ ਦਾ ਜਸ਼ਨ ਮਨਾ ਰਿਹਾ ਹੈ। ਇਹ ਸੱਚ ਹੈ, ਜੋ ਅਜੇ ਵੀ ਸਾਨੂੰ ਇਕ ਸੁਪਨੇ ਵਾਂਗ ਲੱਗਦਾ ਹੈ। ਹਾਂ, ਦੁਨੀਆ ਦੇ ਨਕਸ਼ੇ 'ਤੇ ਘੱਟ ਖੇਤਰਫਲ ਵਾਲਾ ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਇਤਿਹਾਸ ਰਚਿਆ ਹੈ।

  • A billion hearts saying THANK YOU @isro. You’ve made us so proud. Lucky to be watching India make history. India is on the moon, we are over the moon. #Chandrayaan3

    — Akshay Kumar (@akshaykumar) August 23, 2023 " class="align-text-top noRightClick twitterSection" data=" ">

ਅੱਜ ਸਾਡਾ ਤਿਰੰਗਾ ਚੰਨ ਉੱਤੇ ਲਹਿਰਾ ਰਿਹਾ ਹੈ ਅਤੇ ਚੰਦਰਯਾਨ 3 ਦੀ ਇਸ ਸਫ਼ਲਤਾ ਨੇ ਦੇਸ਼ਵਾਸੀਆਂ ਦਾ ਦਿਲ ਜ਼ੋਰ ਨਾਲ ਧੜਕਨ ਲਈ ਮਜ਼ਬੂਰ ਕਰ ਦਿੱਤਾ। ਅੱਜ ਅਜਿਹੀ ਹੀ ਫੀਲਿੰਗ ਮਨ ਵਿੱਚ ਆ ਰਹੀ ਹੈ, ਜਦੋਂ ਸਾਲ 2007 ਅਤੇ 2011 ਵਿੱਚ ਭਾਰਤੀ ਕ੍ਰਿਕੇਟ ਟੀਮ ਨੇ ਦੇਸ਼ਵਾਸੀਆਂ ਲਈ ਵਰਲਡ ਕੱਪ ਜਿੱਤਿਆ। ਭਾਵੇ ਕਿ ਦੋਨਾਂ ਖੇਤਰਾਂ ਦੇ ਕੰਮ ਵਿੱਚ ਵੱਡਾ ਫ਼ਰਕ ਹੈ, ਪਰ ਫੀਲਿੰਗਜ਼ ਵਿੱਚ ਜ਼ਰਾ ਬਦਲਾਅ ਨਹੀਂ ਹੁਣ ਇਸ ਕਾਮਯਾਬੀ ਦਾ ਜਸ਼ਨ ਪੂਰਾ ਦੇਸ਼ ਮਨਾ ਰਿਹਾ ਹੈ।

  • My heartiest congratulations to @ISRO on a successful soft landing of #Chandrayaan3 mission on the surface of the moon. As always, you are the pride of India.

    — Jr NTR (@tarak9999) August 23, 2023 " class="align-text-top noRightClick twitterSection" data=" ">
  • An absolutely Momentous achievement for India !! #Chandrayaan3 🚀 registers an unprecedented and spectacular success!!! 👏👏👏

    History is Made today!! 👏👏👏

    I join over a Billion proud Indians in celebrating and congratulating our Indian scientific community !!
    This clearly… pic.twitter.com/tALCJWM0HU

    — Chiranjeevi Konidela (@KChiruTweets) August 23, 2023 " class="align-text-top noRightClick twitterSection" data=" ">

ਇੱਥੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਦੇ ਸਿਤਾਰੇ ਚੰਦਰਯਾਨ 3 ਦੀ ਸਫ਼ਲਤਾ ਉੱਤੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਸਾਡੇ ਵਿਗਿਆਨਿਕਾਂ ਨੂੰ ਦਿਲੋਂ ਵਧਾਈ ਦੇ ਰਹੇ ਹਨ। ਭਾਰਤ ਦੇ ਖਾਤੇ ਇੰਨੀ ਵੱਡੀ ਸਫ਼ਲਤਾ ਨੂੰ ਸ਼ਬਦਾਂ ਵਿੱਚ ਬਿਆਂ ਕਰਨਾ ਹੀ ਮੁਸ਼ਕਿਲ ਹੈ।

  • Proud, amazed, excited, honoured to be living this moment of history!!

    भारत माता की जय 🇮🇳 #Chandrayaan3 @isro

    — Ajay Devgn (@ajaydevgn) August 23, 2023 " class="align-text-top noRightClick twitterSection" data=" ">
  • A massive congratulations to @isro for the triumphant touchdown of #Chandrayaan3. A moment to remember, an emotion beyond words!! 🇮🇳

    — Abhishek 𝐁𝐚𝐜𝐡𝐜𝐡𝐚𝐧 (@juniorbachchan) August 23, 2023 " class="align-text-top noRightClick twitterSection" data=" ">

ਬਾਲੀਵੁੱਡ ਤੋਂ ਸਾਊਥ ਸਿਨੇਮਾ ਦੇ ਸਿਤਾਰੇ ਜਿਨ੍ਹਾਂ ਵਿੱਚ ਅਕਸ਼ੇ ਕੁਮਾਰ, ਅਜੈ ਦੇਵਗਨ, ਕਰਣ ਜੌਹਰ, ਸਾਰਾ ਅਲੀ ਖਾਨ, ਅਭੀਸ਼ੇਕ ਬੱਚਨ, ਚਿੰਰਜੀਵੀ, ਜੂਨੀਅਰ ਐਨਟੀਆਰ ਸ਼ਾਮਲ ਹਨ। ਜੋ, ਇਸਰੋ ਨੂੰ ਦਿਲੋਂ ਵਧਾਈਆਂ ਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.