ਹੁਬਲੀ: ‘ਸਰਲ ਵਾਸਤੂ’ ਦੇ ਨਾਂ ਨਾਲ ਮਸ਼ਹੂਰ ਚੰਦਰਸ਼ੇਖਰ ਗੁਰੂ ਜੀ ਦਾ ਕਰਨਾਟਕ ਦੇ ਹੁਬਲੀ ਦੇ ਇੱਕ ਹੋਟਲ ਵਿੱਚ ਮੰਗਲਵਾਰ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸੀਸੀਟੀਵੀ ਕੈਮਰੇ ਦੀ ਫੁਟੇਜ 'ਚ ਹੋਟਲ ਦੇ 'ਰਿਸੈਪਸ਼ਨ' ਇਲਾਕੇ 'ਚ ਦੋ ਵਿਅਕਤੀ ਗੁਰੂ ਜੀ 'ਤੇ ਲਗਾਤਾਰ ਕਈ ਵਾਰ ਚਾਕੂ ਮਾਰਦੇ ਦਿਖਾਈ ਦੇ ਰਹੇ ਹਨ। ਪੁਲਿਸ ਨੇ ਕਾਤਲਾਂ ਦੀ ਗ੍ਰਿਫਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਹੁਬਲੀ ਦੇ ਪੁਲਿਸ ਕਮਿਸ਼ਨਰ ਲਾਭ ਰਾਮ ਮੌਕੇ 'ਤੇ ਪਹੁੰਚੇ।
-
Karnataka | Saral Vastu exponent Chandrashekhar Angadi alias Chandrashekhar Guruji was stabbed by two unidentified people at The President Hotel in Hubballi. His body has been shifted to KIMS hospital.
— ANI (@ANI) July 5, 2022 " class="align-text-top noRightClick twitterSection" data="
Visuals from the hotel as well as the hospital. pic.twitter.com/BODDIPMUWh
">Karnataka | Saral Vastu exponent Chandrashekhar Angadi alias Chandrashekhar Guruji was stabbed by two unidentified people at The President Hotel in Hubballi. His body has been shifted to KIMS hospital.
— ANI (@ANI) July 5, 2022
Visuals from the hotel as well as the hospital. pic.twitter.com/BODDIPMUWhKarnataka | Saral Vastu exponent Chandrashekhar Angadi alias Chandrashekhar Guruji was stabbed by two unidentified people at The President Hotel in Hubballi. His body has been shifted to KIMS hospital.
— ANI (@ANI) July 5, 2022
Visuals from the hotel as well as the hospital. pic.twitter.com/BODDIPMUWh
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਗੁਰੂ ਜੀ, ਮੂਲ ਰੂਪ ਵਿੱਚ ਬਗਲਕੋਟ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਠੇਕੇਦਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਪਰ ਬਾਅਦ ਵਿੱਚ ਮੁੰਬਈ ਵਿੱਚ ਨੌਕਰੀ ਕਰ ਲਈ। ਇਸ ਤੋਂ ਬਾਅਦ ਗੁਰੂ ਜੀ ਮੁੰਬਈ ਆ ਕੇ ਵਸ ਗਏ ਅਤੇ ਵਾਸਤੂ ਸਲਾਹ ਦੇਣ ਲੱਗੇ। ਤਿੰਨ ਦਿਨ ਪਹਿਲਾਂ ਹੁਬਲੀ ਵਿੱਚ ਗੁਰੂ ਜੀ ਦੇ ਪਰਿਵਾਰ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਹ ਇੱਥੇ ਆਏ ਸਨ।
-
Chandrashekhar Guruji's murder is heinous, it happened in daylight. I have spoken to Police Commissioner Labhu Ram to nab the culprits seen in the video. Police is already on it: Karnataka CM Basavaraj Bommai pic.twitter.com/jozMUi0iWb
— ANI (@ANI) July 5, 2022 " class="align-text-top noRightClick twitterSection" data="
">Chandrashekhar Guruji's murder is heinous, it happened in daylight. I have spoken to Police Commissioner Labhu Ram to nab the culprits seen in the video. Police is already on it: Karnataka CM Basavaraj Bommai pic.twitter.com/jozMUi0iWb
— ANI (@ANI) July 5, 2022Chandrashekhar Guruji's murder is heinous, it happened in daylight. I have spoken to Police Commissioner Labhu Ram to nab the culprits seen in the video. Police is already on it: Karnataka CM Basavaraj Bommai pic.twitter.com/jozMUi0iWb
— ANI (@ANI) July 5, 2022
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਇਸ ਨੂੰ ਘਿਨੌਣਾ ਕਤਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਦਰਸ਼ੇਖਰ ਗੁਰੂ ਜੀ ਦਾ ਕਤਲ ਘਿਨੌਣਾ ਹੈ, ਇਹ ਦਿਨ-ਦਿਹਾੜੇ ਹੋਇਆ ਹੈ। ਵੀਡੀਓ ਵਿੱਚ ਦਿਖਾਈ ਦੇਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਮੈਂ ਪੁਲਿਸ ਕਮਿਸ਼ਨਰ ਲਾਭ ਰਾਮ ਨਾਲ ਗੱਲ ਕੀਤੀ ਹੈ। ਪੁਲਿਸ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ:ਇੱਕ ਸਲੈਬ ਤੇ ਘੱਟ ਦਰ GST ਗਰੀਬ ਤੇ ਮੱਧ ਵਰਗ 'ਤੇ ਬੋਝ ਘਟੇਗਾ: ਰਾਹੁਲ