ETV Bharat / bharat

ਪੰਜਾਬ 'ਚ ਕੋਵਿਡ ਗਾਈਡਲਾਈਨਸ 'ਚ ਵਧੀਆ ਰਿਅਇਤਾਂ

ਫ਼ੋਟੋ
ਫ਼ੋਟੋ
author img

By

Published : Jun 15, 2021, 7:43 AM IST

Updated : Jun 16, 2021, 11:09 AM IST

17:50 June 15

ਪੰਜਾਬ 'ਚ ਕੋਵਿਡ ਗਾਈਡਲਾਈਨਸ 'ਚ ਵਧੀਆ ਰਿਅਇਤਾਂ

50 ਫੀਸਦੀ ਕੈਪਸਿਟੀ ਨਾਲ ਖੁੱਲਣਗੇ ਜ਼ਿਮ, ਰੈਸਟੋਰੈਂਟ, ਸਿਨੇਮਾ

ਵਿਆਹ ਸ਼ਾਦੀ, ਅਤੇ ਸੰਸਕਾਰ ਸਮਾਗਮਾਂ ਵਿੱਚ 50 ਲੋਕਾਂ ਨੂੰ ਇਜਾਜ਼ਤ

ਬਾਰ, ਆਹਤਾ, ਕਲੱਬ ਰਹਿਣਗੇ ਬੰਦ

ਰਾਤ ਦੇ ਕਰਫ਼ਿਊ ਦਾ ਸਮਾਂ 8 ਤੋਂ ਸਵੇਰ ਦੇ 5 ਤੱਕ

ਮਾਹਿਰਾਂ ਵੱਲੋਂ ਸਰਕਾਰ ਨੂੰ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਰਹਿਣ ਨੂੰ ਕਿਹਾ

ਫਤਿਹ ਕਿੱਟ ਸਕੈਮ ਤੇ ਵਿਰੋਧੀਆਂ ਨੂੰ ਮੁੱਖਮੰਤਰੀ ਦਾ ਦੋ ਟੁੱਕ ਜਵਾਬ

21 ਤਾਰੀਖ ਤੋਂ ਸਕੂਲ ਕਾਲਜ ਦੇ ਬੱਚਿਆਂ ਸਣੇ ਅਧਿਆਪਕਾ, ਨਾਨ ਟੀਚਿੰਗ ਸਟਾਫ ਅਤੇ 18 ਤੋਂ 45 ਸਾਲ ਤੱਕ ਦੇ ਟੀਕਾ ਲਗਾਉਣ ਦੀ ਇਜਾਜ਼ਤ   

16:02 June 15

ਪੰਜਾਬ 'ਚ ਕੋਵਿਡ ਗਾਇਡਲਾਇਨ 'ਚ ਵੱਧੀਆ ਰਿਅਤਾ

15:48 June 15

ਕਾਮਰੇਡ ਮਹਿਤਾਬ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਜਲਾਲਾਬਾਦ ਤੋਂ ਕਾਮਰੇਡ ਮਹਿਤਾਬ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ, CPI ਵੱਲੋਂ 3 ਵਾਰ ਰਹਿ ਚੁੱਕੇ ਹਨ MLA

14:05 June 15

ਕੈਪਟਨ ਦੇ ਘਰ ਦਾ ਘਿਰਾਓ ਦੌਰਾਨ ਪੁਲਿਸ ਨੇ ਸੁਖਬੀਰ ਤੇ ਮਜੀਠੀਆ ਨੂੰ ਲਿਆ ਹਿਰਾਸਤ 'ਚ

ਫ਼ਤਹਿ ਕਿੱਟ ਘੁਟਾਲਾ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਇਕਜੁੱਟ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ। ਇਸ ਘਿਰਾਓ ਦੌਰਾਨ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਇਸ ਦੌਰਾਨ ਫ਼ਤਹਿ ਕਿੱਟਾਂ, ਵੈਕਸੀਨੇਸਨ ਅਤੇ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕੀਤਾ ਗਿਆ। ਇਸ ਦੌਰਾਨ ਅਕਾਲੀ ਵਰਕਰਾਂ ਦੀ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ। ਵਰਕਰਾਂ ਪੁਲਿਸ ਵੱਲੋੰ ਲਗਾਈਆਂ ਗਈਆਂ ਰੋਕਾਂ ਨੂੰ ਤੋੜ ਦਿੱਤਾ ਗਿਆ।

13:20 June 15

2022 ਵਿਧਾਨ ਸਭਾ ਚੋਣਾਂ : ਚੰਡੀਗੜ੍ਹ 'ਚ ਭਾਜਪਾ ਦੀ ਅਹਿਮ ਬੈਠਕ, ਅਮਿਤ ਸ਼ਾਹ, ਜੇਪੀ ਨੱਢਾ ਦੀ ਅਗਵਾਈ 'ਚ ਬੈਠਕ

2022 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਪੰਜਾਬ ਦੇ ਭਾਜਪਾ ਆਗੂਆਂ ਨਾਲ ਬੈਠਕ ਕਰੇਗੀ। ਇਹ ਬੈਠਕ ਅਮਿਤ ਸ਼ਾਹ, ਜੇਪੀ ਨੱਢਾ ਦੀ ਅਗਵਾਈ ਵਿੱਚ ਹੋਵੇਗੀ। ਇਹ ਬੈਠਕ ਅੱਜ ਸ਼ਾਮ 4 ਵਜੇ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਕਿਸਾਨਾਂ ਅਤੇ ਦਲਿਤਾਂ ਦੇ ਮੁੱਦੇ ਉੱਤੇ ਚਰਚਾ ਹੋਵੇਗੀ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ। 

12:24 June 15

ਭੁਪਿੰਦਰ ਸਿੰਘ ਨੇ ਭੁੱਲਰ ਦੇ ਪੋਸਟਮਾਰਟਮ ਨੂੰ ਲੈ ਕੇ ਹਾਈ ਕੋਰਟ 'ਚ ਦਾਖ਼ਲ ਕੀਤੀ ਪਟੀਸ਼ਨ

ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ। ਇਹ ਪਟੀਸ਼ਨ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਦਾਖ਼ਲ ਕੀਤੀ। ਹਾਈਕੋਰਟ ਵਿੱਚ ਦਾਖ਼ਲ ਪਟੀਸ਼ਨ ਵਿੱਚ ਮੰਗ ਕੀਤੀ ਗਈ ਕਿ ਜੈਪਾਲ ਭੁੱਲਰ ਦਾ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ, ਏਮਜ਼ ਦਿੱਲੀ ਜਾਂ ਫਿਰ ਕਿਸੇ ਹੋਰ ਇੰਡੀਪੈਂਡੈਂਟ ਮੈਡੀਕਲ ਇੰਸਟੀਚਿਊਟ 'ਚ ਕਰਵਾਇਆ ਜਾਵੇ।

11:15 June 15

ਬਠਿੰਡਾ ਦੇ ਥਰਮਲ ਪਲਾਂਟ ਦੀ ਝੀਲ 'ਚੋਂ ਮਾਂ ਬੱਚੀ ਦੀ ਮਿਲੀ ਲਾਸ਼

ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਇੱਕ ਛੋਟੀ ਜਿਹੀ ਬੱਚੀ ਦੀ ਲਾਸ਼ ਮਿਲੀ ਹੈ। ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੀ ਮਾਂ ਦੀ ਲਾਸ਼ ਵੀ ਮਿਲੀ ਹੈ। ਸਮਾਜ ਸੇਵੀ ਸੰਸਥਾਵਾਂ ਨੇ ਬੱਚੀ ਦੀ ਲਾਸ਼ ਨੂੰ ਝੀਲ ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। 

10:46 June 15

ਅਕਾਲੀ ਆਗੂ ਦੇ ਘਰੋਂ ਚੋਰਾਂ ਨਗਦੀ ਸਣੇ 75 ਤੋਲੇ ਸੋਨਾ ਕੀਤਾ ਚੋਰੀ

ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਤਪਾ ਖੇੜਾ ਦੇ ਅਕਾਲੀ ਆਗੂ ਦੇ ਘਰ ਚੋਰੀ ਹੋਈ। ਚੋਰਾਂ ਨੇ ਅਕਾਲੀ ਆਗੂ ਦੇ ਘਰੋਂ 75 ਤੋਲੇ ਸੋਨਾ ਅਤੇ ਕੁਝ ਨਗਦੀ ਚੋਰੀ ਕੀਤੀ ਹੈ।  

07:06 June 15

ਪੰਜਾਬ 'ਚ ਕੋਵਿਡ ਗਾਇਡਲਾਇਨ 'ਚ ਵੱਧੀਆ ਰਿਅਤਾ

ਚੰਡੀਗੜ੍ਹ: ਅੱਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਰੀਵਿਊ ਕਮੇਟੀ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਦੁਪਹਿਰ 3 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਪੰਜਾਬ ਦੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ। ਸਮੀਖਿਆ ਤੋਂ ਬਾਅਦ ਪੰਜਾਬ ਸਰਕਾਰ ਨਵੀਂ ਕੋਵਿਡ ਗਾਈਡਲਾਈਨਜ਼ ਜਾਰੀ ਕਰੇਗੀ। ਦੱਸਦਈਏ ਕਿ ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਕੇਸ ਘੱਟ ਰਹੇ ਹਨ। ਪੰਜਾਬ ਵਿੱਚ ਪੌਜ਼ੀਟਿਵਿਟੀ ਰੇਟ ਘਟ ਕੇ 1.46 ਫੀਸਦ ਤੱਕ ਪਹੁੰਚ ਗਿਆ ਹੈ। 

Last Updated : Jun 16, 2021, 11:09 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.