- ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਮ੍ਰਿਤਸਰ 'ਚ ਰੇਲ ਰੋਕੋ ਅੰਦੋਲਨ ਦਾ 36ਵਾਂ ਦਿਨ ਅੱਜ
- ਪੰਜਾਬ ਵਿੱਚ 6 ਨਵੰਬਰ ਤੱਕ ਵਧਿਆ ਰੇਲ ਰੋਕੋ ਅੰਦੋਲਨ, ਕਿਸਾਨ ਆਗੂਆਂ ਨੇ ਲੰਮੇਂ ਸਮੇਂ ਤੱਕ ਸੰਘਰਸ਼ ਚਲਣ ਦੀ ਦਿੱਤੀ ਚਿਤਾਵਨੀ
- ਚੱਕਾ ਜਾਮ 'ਤੇ 'ਦਿੱਲੀ ਚਲੋਂ' ਸੰਘਰਸ਼ 'ਚ ਸ਼ਮੂਲੀਅਤ ਬਾਰੇ ਮੀਟਿੰਗ ਅੱਜ
- ਪੰਜਾਬ ਦੀ ਮਾਲ ਗੱਡੀਆਂ ਲਈ ਨਵੀਂ ਬੁਕਿੰਗ ਬੰਦ
- ਕਿਸਾਨਾਂ ਤੇ ਕੇਂਦਰ ਦੀ ਬੈਠਕ ਰਹੀ ਬੇਸਿੱਟਾ, ਕਿਹਾ ਨਿੱਜੀ ਥਰਮਲ ਪਲਾਂਟਾਂ ਲਈ ਰੇਲਵੇ ਟਰੈਕ ਨਹੀਂ ਕਰਾਂਗੇ ਖਾਲੀ
- ਪੀਐਮ ਮੋਦੀ ਦਾ 2 ਦਿਨ ਲਈ ਗੁਜਰਾਤ ਦੌਰਾ, ਮਰਹੂਮ ਕੇਸ਼ੂਭਾਈ ਪਟੇਲ ਨੂੰ ਦੇਣਗੇ ਸ਼ਰਧਾਂਜਲੀ
- ਪੀਐਮ ਮੋਦੀ ਅੱਜ ਕੇਵੜੀਆ ਤੇ ਆਰੋਗਯ ਵਨ ਤੇ ਆਰੋਗਯ ਕੁਟੀਰ ਦਾ ਕਰਨਗੇ ਉਦਘਾਟਨ
- ਜੰਮੂ ਕਸ਼ਮੀਰ ਵਿੱਚ ਸ਼ੱਕੀ ਅੱਤਵਾਦੀ ਹਮਲਾ, 3 ਭਾਜਪਾ ਵਰਕਰਾਂ ਦੀ ਮੌਤ
- ਸਰਹੱਦੀ ਵਿਵਾਦ: ਨਵੰਬਰ ਵਿੱਚ ਅਠਵੇਂ ਪੜਾਅ ਦੀ ਬੈਠਕ ਕਰਨਗੇ ਭਾਰਤ-ਚੀਨ
- IPL 2020: ਕਿੰਗਜ਼ 11 ਪੰਜਾਬ ਤੇ ਰਾਜਸਥਾਨ ਰੋਇਲ 'ਚ ਮੈਚ ਅੱਜ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਜੰਮੂ ਕਸ਼ਮੀਰ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ