- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਨੂੰ ਕਰਨਗੇ ਲਾਂਚ
- ਸਮਾਰਟ ਵਿਲੇਜ ਕੈਂਪੇਨ ਦੇ ਦੂਜੇ ਪੜਾਅ ਨੂੰ ਲਾਂਚ ਕਰਨ ਲਈ ਰਾਹੁਲ ਗਾਂਧੀ ਵਰਚੂਅਲੀ ਲੈਣਗੇ ਭਾਗ
- ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ 24ਵਾਂ ਦਿਨ ਅੱਜ
- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਪੰਜਾਬ 'ਚ ਸਾੜੇ ਜਾਣਗੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ
- ਖੇਤੀ ਕਾਨੂੰਨਾਂ ਸਬੰਧੀ ਅਮਰੀਕਾ 'ਚ NRI ਅੱਜ ਕਰਨਗੇ ਸੰਮੇਲਨ
- ਕੋਲਕਾਤਾ 'ਚ ਸਥਿਤ ਇਮਾਰਤ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ
- ਅੱਜ ਤੋਂ ਸ਼ੁਰੂ ਨਰਾਤਿਆਂ ਦਾ ਤਿਉਹਾਰ
- ਭਾਰਤ-ਅਮਰੀਕਾ ਨਾਲ ਸੈਨਿਕ ਸਹਿਯੋਗ ਵਧਾਏਗਾ, ਅੱਜ ਚਾਰ ਦਿਨਾਂ ਦੌਰੇ 'ਤੇ ਜਾਣਗੇ ਡਿਪਟੀ ਚੀਫ਼
- IPL 2020: ਰਾਜਸਥਾਨ ਰਾਇਲਜ਼ ਤੇ ਰਾਇਲ ਚੈਲੰਜਰਜ਼ ਵਿਚਕਾਰ ਦੁਪਹਿਰ 3:30 ਵਜੇ ਮੁਕਾਬਲਾ ਅੱਜ
- IPL 2020: ਦਿੱਲੀ ਕੈਪਿਟਲਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਅੱਜ ਸ਼ਾਮ 7:30 ਵਜੇ ਹੋਵੇਗਾ ਮੁਕਾਬਲਾ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...
ਫ਼ੋਟੋ