- ਪੰਜਾਬ ਸਰਕਾਰ ਨੇ 12ਵੀਂ ਦੀਆਂ ਓਪਨ ਪ੍ਰੀਖਿਆਵਾਂ ਕੀਤੀਆਂ ਰੱਦ, 15 ਜੁਲਾਈ ਤੋਂ ਬਾਅਦ ਹੋਣਗੀਆਂ
- ਯੂਜੀਸੀ ਵੱਲੋਂ ਪੇਪਰ ਲੈਣ ਦੇ ਫ਼ੈਸਲਿਆਂ ਵਿਰੁੱਧ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਜਾਰੀ
- ਨਿਜ਼ਾਮੁਦੀਨ ਮਰਕਜ਼ ਮਾਮਲੇ ਵਿੱਚ ਥਾਇਲੈਂਡ ਅਤੇ ਨੇਪਾਲ ਦੇ ਨਾਗਰਿਕਾਂ ਨੂੰ ਕੀਤਾ ਜਾ ਸਕਦੈ ਸਾਕੇਤ ਕੋਰਟ ਵਿੱਚ ਪੇਸ਼
- ਕਾਂਗਰਸ ਪਾਰਟੀ ਦਿੱਲੀ ਦੇ ਪ੍ਰਧਾਨ ਅਨਿਲ ਚੌਧਰੀ 3.30 ਵਜੇ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ
- ਕੇਂਦਰੀ ਸਿਹਤ ਮੰਤਰੀ ਕੋਵਿਡ-19 ਬਾਰੇ ਸੂਬੇ ਦੇ ਸਿਹਤ ਮੰਤਰੀਆਂ ਨਾਲ ਕਰਨਗੇ ਗੱਲਬਾਤ
- ਸਿੰਗਾਪੁਰ ਦੀ ਪ੍ਰਧਾਨ ਮੰਤਰੀ ਲੀ ਹਿਅਨ ਲੂੰਗ ਦੀ ਪੀਪਲਜ਼ ਐਕਸ਼ਨ ਪਾਰਟੀ ਨੇ ਆਮ ਚੋਣਾਂ ਵਿੱਚ ਮਾਰੀ ਬਾਜ਼ੀ
- ਭਾਰਤੀ ਹਾਕੀ ਦੀ ਗੋਲਕੀਪਰ ਸਵਿਤਾ ਪੂਨੀਆ ਅੱਜ ਹੋਣ ਜਾ ਰਹੀ ਹੈ 29 ਸਾਲਾਂ ਦੀ, ਹਰਿਆਣਾ ਦੇ ਸਿਰਸਾ ਦੀ ਹੈ ਜੰਮਪਲ
- ਭਾਰਤੀ ਹਾਕੀ ਦੇ ਪ੍ਰਧਾਨ ਮੁਸ਼ਤਾਕ ਅਹਿਮਦ ਨੇ ਦਿੱਤਾ ਅਸਤੀਫ਼ਾ
- ਭਾਰਤੀ ਰੇਲਵੇ ਦੀ ਸ਼ੁੱਕਰਵਾਰ ਨੂੰ ਆਈ ਰਿਪੋਰਟ ਮੁਤਾਬਕ ਵਿੱਤੀ ਵਰ੍ਹੇ 2020 ਦੌਰਾਨ ਵਿਭਾਗ ਦੇ ਲਾਭ 528.57 ਕਰੋੜ ਰੁਪਏ ਨਾਲ 71% ਦਾ ਵਾਧਾ, ਆਮਦਨੀ ਵੀ 20% ਵਧੀ
- ਭਾਰਤੀ ਫ਼ੋਨ ਨਿਰਮਾਤਾ ਕੰਪਨੀ ਲਾਵਾ ਨੇ ਪਹਿਲਾ ਮੇਡ ਇਨ ਇੰਡੀਆ ਸਮਾਰਟ ਫੋਨ ਕੀਤਾ ਲਾਂਚ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਟਾਪ 10
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ