ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਭਾਜਪਾ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

top-10-news-of-punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Aug 21, 2020, 6:54 AM IST

1. ਕੋਰੋਨਾ ਸਖ਼ਤੀਆਂ: ਸ਼ਾਮ 7 ਵਜੇ ਤੋਂ ਸਵੇਰ 5 ਵਜੇ ਤੱਕ ਰਾਤ ਦਾ ਕਰਫਿਊ ਅੱਜ ਤੋਂ ਹੋਵੇਗਾ ਲਾਗੂ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਜ਼ਹਿਰਲੀ ਸ਼ਰਾਬ ਤਰਾਸਦੀ: ਪੰਜਾਬ ਭਾਜਪਾ ਅੱਜ ਕਰੇਗੀ ਮੁੱਖ ਮੰਤਰੀ ਕੈਪਟਨ ਦੀ ਰਿਹਾਇਸ਼ ਵੱਲ੍ਹ ਮਾਰਚ

3. ਐੱਨਐੱਸਯੂਆਈ ਪੰਜਾਬ ਨੀਟ ਤੇ ਜੇਈਈ ਪ੍ਰੀਖਿਆਵਾਂ ਲੈਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਮੁੜ ਸਮੀਖਿਆ ਪਟੀਸ਼ਨ ਪ੍ਰਧਾਨ ਮੰਤਰੀ ਤੋਂ ਦਾਖ਼ਲ ਕਰਵਾਉਣ ਲਈ ਭਾਜਪਾ ਦਫ਼ਤਰ ਅੱਗੇ ਕਰੇਗੀ ਪ੍ਰਦਰਸ਼ਨ

4. ਫੂਡ ਪ੍ਰੋਸੈਸਿੰਗ ਮੰਤਰਾਲੇ ਅੱਜ ਉੱਤਰ-ਪੂਰਬ 'ਚ ਫੂਡ ਪ੍ਰੋਸੈਸਿੰਗ ਦੀਆਂ ਸੰਭਵਾਨਾਵਾਂ 'ਤੇ ਕਰੇਗਾ ਭਾਸ਼ਣ ਦਾ ਆਯੋਜਨ

5. ਰਾਜਸਥਾਨ ਵਿਧਾਨ ਸਭਾ ਸੈਸ਼ਨ ਦੀ ਅੱਜ ਦੂਜੀ ਬੈਠਕ

6. ਦਿੱਲੀ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ ਅੱਜ 12 ਕਾਲਜਾਂ 'ਚ ਫੰਡਾਂ ਦੀ ਘਾਟ ਦੇ ਮਾਮਲੇ ਨੂੰ ਲੈ ਕੇ ਮੰਡੀ ਹਾਊਸ 'ਚ ਕਰੇਗੀ ਪ੍ਰਦਰਸ਼ਨ

7. ਦੁਬਈ 'ਚ ਹੋਣ ਵਾਲੇ ਆਈਪੀਐਲ 2020 ਦੇ ਮੁਕਾਬਲਿਆਂ ਲਈ ਅੱਜ ਰੌਇਲ ਚੈਲੇਂਜਰਜ਼ ਬੰਗਲੌਰ ਟੀਮ ਪਹੁੰਚੇਗੀ ਦੁਬਈ

8 . ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ

9. ਉਸਤਾਦ ਬਿਸਮਿੱਲਾ ਖਾਨ ਦੀ ਅੱਜ 14 ਵੀਂ ਬਰਸੀ

10. ਉੱਘੇ ਸਨਅਤਕਾਰ ਤੇ ਰਾਜ ਸਭਾ ਮੈਂਬਰ ਡਾਕਟਰ ਕੰਵਰ ਦੀਪ ਸਿੰਘ ਨੂੰ ਜਨਮ ਦਿਨ ਮੁਬਾਰਕ

ETV Bharat Logo

Copyright © 2024 Ushodaya Enterprises Pvt. Ltd., All Rights Reserved.