1. ਕੋਵਿਡ -19:'ਕੋਵੈਕਸੀਨ' ਦਾ ਮਨੁੱਖੀ ਟੈਸਟ ਸੋਮਵਾਰ ਤੋਂ ਏਮਜ਼ 'ਚ ਹੋਵੇਗਾ ਸ਼ੁਰੂ
2. ਤਰਨ ਤਾਰਨ 'ਚ ਕਰੰਟ ਲੱਗਣ ਨਾਲ ਮਾਂ-ਪੁੱਤ ਦੀ ਮੌਤ, ਖ਼ਬਰ ਸੁਣ ਧੀ ਨੇ ਵੀ ਖਾਧਾ ਜ਼ਹਿਰ
3.ਤਰਨ ਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ ਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਧਾਲੀਵਾਲ ਪਾਏ ਗਏ ਕੋਰੋਨਾ ਪੌਜ਼ੀਟਿਵ
4.ਰਾਜਸਥਾਨ ਸਿਆਸੀ ਸਕੰਟ: ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲ ਨੇ ਟੀਵਟ ਕਰ ਕਿਹਾ- ਚੇਤਨਾ ਇੱਕ ਪਾਰਟੀ ਟਿਕਟ ਨਹੀਂ ਹੈ
5. ਕੌਮੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ
6. ਕੇਂਦਰੀ ਸਿਹਤ ਮੰਤਰਾਲੇ ਦੀ ਇੱਕ ਟੀਮ ਐਤਵਾਰ ਨੂੰ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇਗੀ ਪਟਨਾ
7 .ਅਫ਼ਗਾਨਿਸਤਾਨ 'ਚ ਅਵਾਹ ਸਿੱਖ ਆਗੂ ਨਿਧਾਨ ਸਿੰਘ ਰਿਹਾਅ
8. ਅੰਗ੍ਰੇਜ਼ਾਂ ਵਿਰੁੱਧ 1857 ਦੇ ਵਿਦਰੋਹ ਦੇ ਨਾਇਕ ਮੰਗਲ ਪਾਂਡੇ ਨੂੰ ਅੱਜ ਜਨਮ ਦਿਨ 'ਤੇ ਯਾਦ ਕਰਦਿਆ
9. ਮਸ਼ਹੂਰ ਹਾਸ-ਰਸ ਕਲਾਕਾਰ ਤੇ ਅਦਾਕਾਰ ਗੁਰਪ੍ਰੀਤ ਗੁੱਗੀ ਨੂੰ ਜਨਮ ਦਿਨ ਮੁਬਾਰਕ
10.ਕ੍ਰਿਕਟਰ ਹਰਭਜਨ ਸਿੰਘ ਨੇ ਆਪਣਾ ਨਾਮ ਖੇਡ ਰਤਨ ਅਵਾਰਡ 'ਤੋਂ ਲਿਆ ਵਾਪਸ