TOP 10 @ 7 pm: ਦੇਸ਼, ਦੁਨੀਆ ਤੇ ਸੂਬੇ ਤੋਂ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ - ਪ੍ਰਤਾਪ ਬਾਜਵਾ
ਦੇਸ਼, ਵਿਦੇਸ਼ ਤੇ ਪੰਜਾਬ ਸੂਬੇ ਤੋਂ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ... ਕੀ ਹੋ ਰਿਹਾ ਹੈ ਦੁਨੀਆ 'ਚ ਖਾਸ, ਜਾਣੋ ਕਲਿੱਕ ਰਾਹੀਂ...
TOP 10
- ਪੰਜਾਬ ਸਰਕਾਰ ਵੱਲੋਂ 25.25 ਲੱਖ ਲਾਭਪਾਤਰੀਆਂ ਨੂੰ 190 ਕਰੋੜ ਰੁਪਏ ਦੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਜਾਰੀ
- ਮੁਫ਼ਤ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖਾਬਾਜ਼ਾਂ ਦੇ ਝਾਂਸੇ 'ਚ ਨਾ ਆਉਣ
- ਮੁੱਖ ਮੰਤਰੀ ਵਿਰੁੱਧ ਬੋਲਣ 'ਤੇ ਪ੍ਰਤਾਪ ਬਾਜਵਾ ਦੀ ਕੋਠੀ ਘੇਰਨ ਪੁੱਜੇ ਕਾਂਗਰਸੀ ਵਰਕਰ
- ਕੋਰੋਨਾ ਟੈਸਟ ਲਈ ਰਾਜ਼ੀ ਕਰਵਾਉਣ ਗਏ ਸਿਹਤ ਵਰਕਰ ਦੀ ਬੁਰੀ ਤਰ੍ਹਾਂ ਕੁੱਟਮਾਰ, ਵੇਖੋ ਵੀਡੀਓ
- ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ 'ਚ ਸੁਧਾਰ ਨਹੀਂ
- ਹਿਮਾਚਲ ਪ੍ਰਦੇਸ਼: ਪੁਲਿਸ ਥਾਣੇ 'ਚ ਨਿੱਕਲੇ 16 ਕਿੰਗ ਕੋਬਰਾ, ਵੇਖੋ ਵੀਡੀਓ
- ਇਸ ਦੁਕਾਨ 'ਤੇ ਬਣਿਆ ਸੀ ਕਾਰਗਿਲ ਚੋਟੀ 'ਤੇ ਲਹਿਰਾਉਣ ਵਾਲ਼ਾ ਝੰਡਾ
- ਮੁਫ਼ਤ 'ਚ ਕਰਦਾ ਸੱਪ ਦੇ ਡੰਗਿਆਂ ਦਾ ਇਲਾਜ
- ਮੁਸਲਿਮ ਭਾਈਚਾਰੇ ਵੱਲੋਂ ਬੇਅਦਬੀ ਦੇ ਇਲਜ਼ਾਮ ਮਗਰੋਂ ਪਿੰਡ ਘਾਹੀ ਮਾਜਰਾ 'ਚ ਮਿਲੀ ਕੁਰਾਨ ਸ਼ਰੀਫ਼
- ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਹੋਈ ਚੌਕਸ