ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਰਾਜਨਾਥ ਸਿੰਘ

ਅੱਜ ਇਨ੍ਹਾਂ ਖ਼ਬਰਾਂ 'ਤੇ ਰਹੇਗੀ ਖ਼ਾਸ ਨਜ਼ਰ...

Top 10
Top 10
author img

By

Published : Oct 1, 2020, 7:00 AM IST

1. ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਅੱਜ ਤੋਂ ਅਣਮਿੱਥੇ ਸਮੇਂ ਲਈ ਪੰਜਾਬ 'ਚ ਜਾਮ ਕਰਨਗੇ 'ਰੇਲਾਂ ਦਾ ਚੱਕਾ'

2. ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਅਮਰਿੰਦਰ ਸਿੰਘ ਅੱਜ ਕਰਨਗੇ ਹੋਰ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ

3. ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਅਕਾਲੀ ਦਲ ਅੱਜ ਕੱਢੇਗਾ ਤਿੰਨ ਤਖ਼ਤਾਂ ਤੋਂ ਮਾਰਚ

4. ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਨਿੱਜੀ ਸਕੂਲਾਂ ਵੱਲੋਂ ਵਾਧੂ ਫ਼ੀਸਾਂ ਵਸੂਲਣ ਦੇ ਮਾਮਲੇ ਵਿੱਚ ਸੁਣਵਾਈ ਅੱਜ

5. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 1,13,886 ਤੋਂ ਪਾਰ, 93,666 ਲੋਕ ਹੋਏ ਠੀਕ, ਜਦਕਿ 3406 ਦੀ ਮੌਤ

ਅੱਜ ਇਨ੍ਹਾਂ ਖ਼ਬਰਾਂ 'ਤੇ ਰਹੇਗੀ ਖ਼ਾਸ ਨਜ਼ਰ

6. ਭਾਰਤ-ਚੀਨ ਵਿਚਕਾਰ ਕੋਰ ਕਮਾਂਡਰ ਪੱਧਰ ਦੀ ਸੱਤਵੀਂ ਮੀਟਿੰਗ ਅਗਲੇ ਹਫ਼ਤੇ ਸੰਭਵ

7. ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਕਰਨਗੇ ਹਿਮਾਚਲ 'ਚ ਤਿੰਨ ਪੁਲਾਂ ਦਾ ਉਦਘਾਟਨ

8. ਸੁਪਰੀਮ ਕੋਰਟ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆਵਾਂ ਟਾਲਣ ਤੋਂ ਇਨਕਾਰ, 4 ਅਕਤੂਬਰ ਨੂੰ ਹੋਣੀ ਹੈ ਪ੍ਰੀਖਿਆ

9. ਆਈਪੀਐਲ 2020- 13ਵੇਂ ਮੈਚ ਵਿੱਚ ਅੱਜ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਹੋਣਗੇ ਆਹਮੋ-ਸਾਹਮਣੇ।

10. ਭਾਰਤੀ ਟੀਵੀ ਅਦਾਕਾਰਾ ਸ਼ਰਧਾ ਨਿਗਮ 41 ਸਾਲ ਦੀ ਹੋਈ। ਨਾਟਕ 'ਕ੍ਰਿਸ਼ਨਾ ਅਰਜੁਨ' ਨਾਲ ਆਈ ਸੀ ਸੁਰਖੀਆਂ ਵਿੱਚ।

ETV Bharat Logo

Copyright © 2024 Ushodaya Enterprises Pvt. Ltd., All Rights Reserved.