ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ

author img

By

Published : Jun 24, 2019, 7:46 AM IST

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ਾਈਲ ਫ਼ੋਟੋ।
  • ਅੱਜ ਉੜੀਸਾ 'ਚ ਵਿਧਾਇਕ ਦਲ ਦੇ ਆਗੂ ਦੇ ਨਾਂਅ ਦਾ ਐਲਾਨ ਕਰਨਗੇ ਅਮਿਤ ਸ਼ਾਹ।
  • ਬਿਹਾਰ 'ਚ ਚਮਕੀ ਬੁਖਾਰ ਨਾਲ ਬੱਚਿਆ ਦੀ ਮੌਤ ਮਾਮਲੇ 'ਚ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ।
  • ਬੀਜੇਪੀ ਆਗੂ ਵਿਜੇਂਦਰ ਗੁਪਤਾ ਵੱਲੋਂ ਅਰਵਿੰਦ ਕੇਜਰੀਵਾਲ ਵਿਰੁੱਧ ਕੀਤੇ ਗਏ ਮਾਣਹਾਨੀ ਮਾਮਲੇ 'ਚ ਅੱਜ ਦਿੱਲੀ ਹਾਈ ਕੋਰਟ ਕਰੇਗਾ ਸੁਣਵਾਈ।
  • ਅੱਜ ਸਸੰਦ 'ਚ ਪੇਸ਼ ਕੀਤਾ ਜਾ ਸਕਦਾ ਹੈ ਤਿੰਨ ਤਲਾਕ ਬਿੱਲ।
  • ਮਹਿੰਦਰਪਾਲ ਬਿੱਟੂ ਕਤਲ ਮਾਮਲੇ 'ਤੇ ਡੇਰਾ ਸਮਰਥਕਾਂ ਅਤੇ ਡਿਪਟੀ ਕਮਿਸ਼ਮਰ ਵਿਚਾਲੇ ਮੀਟਿੰਗ ਅੱਜ।
  • ਪੰਜਾਬ ਭਰ 'ਚ ਨੈਸ਼ਨਲ ਹੈਲਥ ਮਿਸ਼ਨ ਇੰਪਲਾਈ ਵੱਲੋਂ ਕਲਮ ਛੋੜ ਹੜਤਾਲ ਅੱਜ, ਤਨਖ਼ਾਹਾਂ ਨਾ ਵਧਣ ਦੇ ਮਾਮਲੇ ਨੂੰ ਲੈ ਕੇ ਕਰਨਗੇ ਮੁਜ਼ਾਹਰੇ।
  • ਅੱਜ ਦੇਸ਼ ਦੇ ਕਈ ਹਿੱਸਿਆਂ 'ਚ ਪਹੁੰਚ ਸਕਦਾ ਹੈ ਮਾਨਸੂਨ।
  • ਵਿਸ਼ਵ ਕੱਪ 2019: ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ, ਸਾਊਥਹੈਂਪਟਨ ਦੇ ਰੋਜ਼ ਬਾਊਲ ਸਟੇਡੀਅਮ 'ਚ ਖੇਡਿਆ ਜਾਵੇਗਾ ਮੈਚ।

Intro:Body:

jy

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.