- ਪੰਜਾਬ ਵਿੱਚ 1897 'ਚ ਹੋਈ ਸਾਰਾਗੜ੍ਹੀ ਦੀ ਜੰਗ ਦੀ ਅੱਜ ਮਨਾਈ ਜਾਵੇਗੀ 123ਵੀਂ ਵਰ੍ਹੇਗੰਢ
- ਫ਼ਿਰੋਜ਼ਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਵਿਖੇ ਆਰਡੀਨੈਂਸਾਂ ਵਿਰੁੱਧ ਜੇਲ੍ਹ ਭਰੋ ਅੰਦੋਲਨ ਅਧੀਨ ਲੱਗਣਗੇ ਧਰਨੇ
- ਹਰੀਸ਼ ਰਾਵਤ ਬਣੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ
- ਨੀਟ ਦੀ ਪ੍ਰੀਖਿਆ ਦੇ ਚੱਲਦਿਆਂ ਪੰਜਾਬ ਵਿੱਚ ਐਤਵਾਰ ਨੂੰ ਨਹੀਂ ਲੱਗੇਗਾ ਕਰਫ਼ਿਊ
- ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 74 ਹਜ਼ਾਰ ਤੋਂ ਪਾਰ, ਹੁਣ ਤੱਕ 2212 ਮੌਤਾਂ
- ਭਾਰਤੀ ਰੇਲ ਵੱਲੋਂ 80 ਨਵੀਂਆਂ ਵਿਸ਼ੇਸ਼ ਟ੍ਰੇਨਾਂ ਦੀ ਸ਼ੁਰੂਆਤ, ਜਿਸ ਦੀ ਰਿਜ਼ਰਵੇਸ਼ਨ 10 ਸਤੰਬਰ ਤੋਂ ਚਾਲੂ
- ਦਿੱਲੀ ਮੈਟਰੋ ਦੀਆਂ ਸਾਰੀਆਂ ਲਾਇਨਾਂ ਉੱਤੇ ਸੰਚਾਲਨ ਸ਼ੁਰੂ, ਏਅਰਪੋਰਟ ਐਕਸਪ੍ਰੈੱਸ ਲਾਇਨ ਦੀ ਵੀ ਹੋਈ ਸ਼ੁਰੂਆਤ
- ਭਾਰਤੀ ਮਹਿਲਾ ਸ਼ੂਟਰ ਤੇਜਸਵਨੀ ਸਾਵੰਤ ਹੋਈ 39 ਸਾਲਾਂ ਦੀ, ਕਾਮਨਵੈਲਥ ਗੇਮਾਂ ਵਿੱਚ ਜਿੱਤਿਐ ਸੋਨ ਤੇ ਚਾਂਦੀ ਤਮਗ਼ਾ
- ਟੀਵੀ ਅਤੇ ਬਾਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਅੱਜ ਹੋਣ ਜਾ ਰਹੀ ਐ 31 ਸਾਲਾਂ ਦੀ
- ਅੱਜ ਤੋਂ ਬ੍ਰਿਟਿਸ਼ ਏਅਰਵੇਜ਼ ਦੀ ਲੰਡਨ-ਹੈਦਰਾਬਾਤ ਉਡਾਨ ਹੋਵੇਗੀ ਸ਼ੁਰੂ, 1 ਹਫ਼ਤੇ ਵਿੱਚ ਹੋਣਗੀਆਂ ਚਾਰ ਉਡਾਨਾਂ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਟਾਪ ਨਿਊਜ਼
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ