- ਖੇਤੀ ਆਰਡੀਨੈਂਸਾਂ ਵਿਰੁੱਧ ਜੇਲ੍ਹ ਭਰੋ ਅੰਦੋਲਨ 5ਵੇਂ ਦਿਨ ਵਿੱਚ ਸ਼ਾਮਲ
- ਪੰਜਾਬ ਵਿੱਚ ਕੋਰੋਨਾ ਦੇ ਕੁੱਲ 72,143 ਮਾਮਲੇ ਹੋਏ, ਹੁਣ ਤੱਕ 2149 ਲੋਕਾਂ ਦੀ ਹੋ ਚੁੱਕੀ ਹੈ ਮੌਤ
- ਸ਼੍ਰੋਮਣੀ ਕਮੇਟੀ ਦਾ ਬਜਟ 2020 ਸਬੰਧੀ ਇਜਲਾਸ 28 ਸਤੰਬਰ ਨੂੰ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਰਾਸ਼ਟਰੀ ਸਿੱਖਿਆ ਨੀਤੀ-2020 ਤਹਿਤ ਇੱਕ ਸਭਾ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਕਰਨਗੇ ਸੰਬੋਧਨ
- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਦੀ ਜ਼ਮਾਨਤ ਅਰਜ਼ੀ ਉੱਤੇ ਅੱਜ ਹੋਵੇਗੀ ਸੁਣਵਾਈ
- ਕੈਥ ਲੈਬ ਵਿੱਚ ਸ਼ੁਰੂ ਹੋਵੇਗਾ 30 ਬੈੱਡਾਂ ਦਾ ਆਈਸੀਯੂ
- ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਮਰ ਸਿੰਘ ਦੀ ਸੀਟ ਉੱਤੇ ਅੱਜ ਹੋਵੇਗੀ ਰਾਜਸਭਾ ਵਿੱਚ ਉਪ-ਚੋਣ
- ਜੇਈਈ ਦੀ ਪ੍ਰੀਖਿਆ ਦਾ ਨਤੀਜਾ ਅੱਜ ਜਾ ਸਕਦੈ ਐਲਾਨਿਆ
- ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿੱਚ ਮੁੰਬਈ ਦੀ ਸੈਸ਼ਨ ਅਦਾਲਤ ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਕਰੇਗੀ ਫ਼ੈਸਲਾ
- ਬਾਲੀਵੁੱਡ ਅਦਾਕਾਰਾ ਤੁਲਿਪ ਜੋਸ਼ੀ ਅੱਜ ਹੋਣ ਜਾ ਰਹੀ ਹੈ 40 ਸਾਲਾਂ ਦੀ, ਕਨਾਡਾ, ਤੇਲਗੂ ਅਤੇ ਮਲਿਆਲਮ ਫ਼ਿਲਮਾਂ 'ਚ ਵੀ ਕੀਤੈ ਕੰਮ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਟਾਪ ਨਿਊਜ਼
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ