- 3 ਖੇਤੀ ਆਰਡੀਨੈਂਸਾਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਡੀ.ਸੀ.ਦਫ਼ਤਰ ਮਾਨਸਾ ਮੂਹਰੇ ਦੇਵੇਗੀ ਧਰਨਾ
- ਪੋਸਟ ਮੈਟ੍ਰਿਕ ਵਜੀਫ਼ਾ ਘੋਟਾਲਾ ਦੀ ਪੜਤਾਲ ਲਈ ਲਾਈ ਸਿਟ ਮੁੱਖ ਸਕੱਤਰ ਨੂੰ ਦੇਵੇਗੀ ਰਿਪੋਰਟ
- ਖੇਤੀ ਆਰਡੀਨੈਂਸਾਂ ਵਿਰੁੱਧ ਜੇਲ੍ਹ ਭਰੋ ਮੋਰਚੇ ਅੱਜ ਤੋਂ ਸ਼ੁਰੂ, ਜਥੇਬੰਦੀਆਂ ਵੱਲੋਂ ਮੁਕੰਮਲ ਤਿਆਰੀਆਂ
- ਪੰਜਾਬ ਵਿੱਚ ਕੋਰੋਨਾ ਦਾ ਅੰਕੜਾ 63 ਹਜ਼ਾਰ ਤੋਂ ਟੱਪਿਆ, ਮਰਨ ਵਾਲਿਆਂ ਦਾ ਅੰਕੜਾ 1800 ਤੋਂ ਉੱਪਰ
- ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸੀਬੀਆਈ ਨੂੰ ਮਾਮਲਾ ਦਿੱਤੇ ਜਾਣ ਵਾਲੀ ਅਰਜ਼ੀ ਉੱਤੇ ਹੋ ਸਕਦੀ ਹੈ ਸੁਣਵਾਈ
- ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਉੱਤੇ ਨਵਾਂ ਬੈਂਚ ਅੱਜ ਕਰੇਗਾ ਸੁਣਵਾਈ, ਜੱਜ ਫ਼ਤਿਹਦੀਪ ਸਿੰਘ ਦੇ ਇਕਹਿਰੇ ਬੈਂਚ ਕੋਲ ਪਹੁੰਚਿਆ ਮਾਮਲਾ
- 169 ਦਿਨਾਂ ਬਾਅਦ ਅੱਜ ਤੋਂ ਫ਼ਿਰ ਦੌੜੇਗੀ ਦਿੱਲੀ ਦੀ ਮੈਟਰੋ, 22 ਮਾਰਚ ਤੋਂ ਸੀ ਬੰਦ
- ਰਾਜਸਥਾਨ ਵਿੱਚ ਅੱਜ ਤੋਂ ਖੁੱਲ੍ਹਣਗੇ ਧਾਰਮਿਕ ਅਸਥਾਨ, ਅਨਲੌਕ 4.0 ਦੀਆਂ ਹਦਾਇਤਾਂ ਅਧੀਨ ਖੁੱਲ੍ਹਣਗੇ
- ਨੀਰਵ ਮੋਦੀ ਹਵਾਲਗੀ ਮਾਮਲੇ ਦੀ ਸੁਣਵਾਈ ਇੰਗਲੈਂਡ ਵਿੱਚ ਅੱਜ ਤੋਂ ਸ਼ੁਰੂ
- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਧਿਕਾ ਆਪਟੇ ਅੱਜ ਮਨਾਏਗੀ ਆਪਣਾ 34ਵਾਂ ਜਨਮਦਿਨ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਟਾਪ ਨਿਊਜ਼
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ