ETV Bharat / bharat

ਵਾਡਮੇਰ ਹਾਦਸਾ: ਤੇਜ਼ ਤੁਫ਼ਾਨ ਕਾਰਨ ਡਿੱਗਿਆ ਪੰਡਾਲ, 14 ਦੀ ਮੌਤ, 50 ਤੋਂ ਵੱਧ ਜ਼ਖ਼ਮੀ

ਵਾਡਮੇਰ ਵਿੱਚ ਰਾਮ ਕਥਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸ ਦਈਏ, ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਤੇ 50 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਫ਼ੋਟੋ
author img

By

Published : Jun 23, 2019, 7:14 PM IST

Updated : Jun 23, 2019, 7:38 PM IST

ਵਾਡਮੇਰ: ਜ਼ਿਲ੍ਹੇ ਦੇ ਬਾਲੋਤਰਾ ਕਸਬੇ ਦੇ ਜਸੋਲ ਪਿੰਡ ਵਿੱਚ ਵੱਡਾ ਹਾਦਸਾ ਹੋ ਗਿਆ। ਐੱਤਵਾਰ ਸ਼ਾਮ ਰਾਮ ਕਥਾ ਦੌਰਾਨ ਤੁਫ਼ਾਨ ਤੇ ਮੀਂਹ ਕਾਰਨ ਪੰਡਾਲ ਡਿੱਗ ਗਿਆ। ਇਸ ਦੌਰਾਨ 14 ਦੀ ਮੌਤ ਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਰਾਮਕਥਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਕਥਾਵਾਚਕ ਸ਼ਰਧਾਲੂਆਂ ਨੂੰ ਕਹਿ ਰਿਹਾ ਹੈ ਕਿ ਬਹੁਤ ਤੇਜ਼ ਤੁਫ਼ਾਨ ਤੇ ਮੀਂਹ ਆ ਰਿਹਾ ਹੈ, ਛੇਤੀ ਹੀ ਪੰਡਾਲ ਤੋਂ ਬਾਹਰ ਨਿਕਲੋ......ਵੇਖੋ ਪੰਡਾਲ ਵੀ ਉੱਡ ਰਿਹਾ ਹੈ।

ਵੀਡੀਓ

ਦਰਅਸਲ, ਰਾਜਸਥਾਨ ਦੇ ਪਿੰਡ ਜਸੋਲ ਵਿੱਚ ਰਾਮ ਕਥਾ ਦਾ ਸਮਾਗਮ ਹੋ ਰਿਹਾ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੁਜ਼ੁਰਗ, ਔਰਤ ਤੇ ਬੱਚੇ ਕਥਾ ਸੁਣਨ ਆਏ ਸਨ। ਇਸ ਦੌਰਾਨ ਮੌਸਮ ਅਚਾਨਕ ਖ਼ਰਾਬ ਹੋ ਗਿਆ ਤੇ ਤੇਜ਼ ਤੁਫ਼ਾਨ ਤੇ ਮੀਂਹ ਆਉਣਾ ਸ਼ੁਰੂ ਹੋ ਗਿਆ। ਤੇਜ਼ ਤੁਫ਼ਾਨ ਨੂੰ ਵੇਖਦਿਆਂ ਕਥਾ ਵਾਚਕ ਨੇ ਕਥਾ ਦੇ ਵਿੱਚ ਹੀ ਬੋਲਿਆ ਕਿ ਵੇਖਿਆ ਮੀਂਹ ਤੇਜ਼ ਹੋ ਗਿਆ ਹੈ, ਤੇ ਹੁਣ ਕਥਾ ਰੋਕਣੀ ਪਵੇਗੀ। ਵੇਖੋ ਪੰਡਾਲ ਉੱਡ ਰਿਹਾ ਹੈ, ਸਾਰੇ ਲੋਕ ਪੰਡਾਲ ਖ਼ਾਲੀ ਕਰ ਦਿਓ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਦੁੱਖ ਜ਼ਾਹਿਰ ਕੀਤਾ ਹੈ।

  • Collapse of a ‘Pandaal’ in Rajasthan’s Barmer is unfortunate. My thoughts are with the bereaved families and I wish the injured a quick recovery: PM @narendramodi

    — PMO India (@PMOIndia) June 23, 2019 " class="align-text-top noRightClick twitterSection" data=" ">

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਰ ਗਹਿਲੋਤ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ।

  • जसोल,बाड़मेर में राम कथा के दौरान टेंट गिरने से हुए हादसे में बड़ी संख्या में लोगों की जान जाने की जानकारी अत्यंत दुखद, दुर्भाग्यपूर्ण है।ईश्वर से दिवंगतों की आत्मा को शांति प्रदान करने,शोकाकुल परिजनों को सम्बल देने की प्रार्थना है। घायलों के शीघ्र स्वास्थ्य लाभ की कामना करता हूँ

    — Ashok Gehlot (@ashokgehlot51) June 23, 2019 " class="align-text-top noRightClick twitterSection" data=" ">

Intro:Body:

Rajsthan

Conclusion:
Last Updated : Jun 23, 2019, 7:38 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.