ETV Bharat / bharat

ਕੋਰੋਨਾ ਨੇ ਫਿੱਕਾ ਕੀਤਾ 'ਕੌਮਾਂਤਰੀ ਆਦੀਵਾਸੀ ਦਿਵਸ'

ਪੂਰੇ ਵਿਸ਼ਵ ਦੇ ਆਦੀਵਾਸੀ ਸਮਾਜ ਕੌਮਾਂਤਰੀ ਆਦੀਵਾਸੀ ਦਿਵਸ ਮਨਾ ਰਿਹਾ ਹੈ। ਇਸ ਦਿਨ ਆਦਿਵਾਸੀ ਲੋਕ ਸਮਾਗਮ ਆਯੋਜਿਤ ਕਰ ਨਾਚ ਗਾਣਾ ਕਰਦੇ ਹਨ ਤੇ ਇੱਕ ਦੂਜੇ ਨੂੰ ਇਸ ਪਰਵ ਦੀਆਂ ਵਧਾਈਆਂ ਦਿੰਦੇ ਸਨ। ਇਸ ਸਾਲ ਕੋਰੋਨਾ ਦੀ ਮਾਰ ਨੇ ਇਸ ਤਿਉਹਾਰ ਨੂੰ ਫਿੱਕਾ ਕਰ ਦਿੱਤਾ ਹੈ।

ਕੌਮਾਂਤਰੀ ਆਦੀਵਾਸੀ ਦਿਵਸ
ਕੌਮਾਂਤਰੀ ਆਦੀਵਾਸੀ ਦਿਵਸ
author img

By

Published : Aug 9, 2020, 9:37 AM IST

ਗੁਮਲਾ: ਪੂਰੇ ਵਿਸ਼ਵ ਦੇ ਆਦੀਵਾਸੀ ਅੱਜ ਕੌਮਾਂਤਰੀ ਆਦੀਵਾਸੀ ਦਿਵਸ ਮਨਾ ਰਹੇ ਹਨ। ਇਸ ਦਿਨ ਆਦੀਵਾਸੀ ਸਮਾਗਮ ਆਯੋਜਿਤ ਕਰ ਨਾਚ ਗਾਣਾ ਕਰਦੇ ਸਨ ਤੇ ਇੱਕ ਦੂਜੇ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੰਦੇ ਸਨ। ਦਰਅਸਲ, ਇਸ ਸਾਲ ਕੋਰੋਨਾ ਦੀ ਮਾਰ ਨੇ ਇਸ ਤਿਉਹਾਰ ਨੂੰ ਫਿੱਕਾ ਕਰ ਦਿੱਤਾ ਹੈ। ਜਿਵੇਂ ਹਰ ਸਾਲ ਇਸ ਤਿਉਹਾਰ ਨੂੰ ਜਿੰਨੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਜਾਂਦਾ ਸੀ ਉਸ ਤਰ੍ਹਾਂ ਇਸ ਸਾਲ ਨਹੀਂ ਹੈ। ਆਦੀਵਾਸੀ ਸਮਾਜ ਇਸ ਵਰ੍ਹੇ ਸਮਾਗਮ ਦਾ ਆਯੋਜਨ ਨਹੀਂ ਕਰ ਰਿਹਾ ਹੈ।

ਆਦੀਵਾਸੀ ਸਮਾਜ ਦੇ ਨੇਤਾ ਹਾਂਦੁ ਭਗਤ ਨੇ ਦੱਸਿਆ ਕਿ ਪੂਰੀ ਦੁਨੀਆ ਵਿੱਚ 9 ਅਗਸਤ ਨੂੰ ਆਦੀਵਾਸੀ ਦਿਵਸ ਮਨਾਉਣ ਦਾ ਉਦੇਸ਼ ਜਨਜਾਤੀ ਸਮਾਜ ਦੇ ਲੋਕ ਇੱਕ ਝੁੰਡ ਵਿੱਚ ਇੱਕ ਜਗ੍ਹਾ ਇਕੱਠੇ ਹੋਣ ਤੇ 9 ਅਗਸਤ ਨੂੰ ਲੋਕ ਇਸ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਿਉਹਾਰ ਨਾਲ ਉਹ ਆਪਣੇ ਆਪ ਨੂੰ ਧਾਗੇ ਵਿੱਚ ਬੰਧਦੇ ਹਨ ਤੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਮੌਜੂਦਾ ਸਮੇਂ ਵਿੱਚ ਆਪਣੀ ਮੁਸ਼ਕਲਾਂ ਨੂੰ ਇੱਕਜੁੱਟ ਹੋ ਕੇ ਲੜਨਾ ਹੀ ਇਸ ਦਾ ਉਦੇਸ਼ ਹੈ।

ਵੀਡੀਓ

ਉੱਥੇ ਹੀ ਆਦੀਵਾਸੀ ਸਮਾਜ ਦੇ ਯੂਥ ਆਗੂ ਮਿਸ਼ੀਰ ਕੁਜੂਰ ਨੇ ਕਿਹਾ ਕਿ ਆਦੀਵਾਸੀ ਦਿਵਸ ਮੌਕੇ ਜਿੰਨੇ ਵੀ ਆਦੀਵਾਸੀ ਸਮਾਜ ਦੀ ਵੱਖ-ਵੱਖ ਜਾਤੀਆਂ ਹਨ ਉਨ੍ਹਾਂ ਜਾਤੀਆਂ ਦਾ ਇੱਕ ਥਾਂ ਉੱਤੇ ਇਕੱਠੇ ਹੁੰਦੇ ਹਨ। ਜਿੱਥੇ ਨਾਚ ਗਾਣਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਕੌਮਾਂਤਰੀ ਆਦੀਵਾਸੀ ਦਿਵਸ ਦੀ ਸ਼ੁਰੂਆਤ ਸਯੁੰਕਤ ਰਾਸ਼ਟਰ ਸੰਘ ਨੇ ਕੀਤੀ ਸੀ। ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਪਿਛੜੀ ਜਨਜਾਤੀ ਸਮਾਜ ਦੀ ਸਮੱਸਿਆਵਾਂ ਜਿਵੇਂ ਕਿ ਗਰੀਬੀ, ਬੇਰੁਜ਼ਗਾਰੀ, ਸਿਹਤ ਸੁਵਿਧਾ ਤੋਂ ਦੂਰ ਆਦਿ ਨੂੰ ਵਿਸ਼ਵ ਦੇ ਧਿਆਨ ਵਿੱਚ ਲਿਆਉਣਾ ਹੈ।

ਇਹ ਵੀ ਪੜ੍ਹੋ:ਪਠਾਨਕੋਟ ਦਾ ਫਾਇਰ ਬ੍ਰਿਗੇਡ ਦਫ਼ਤਰ ਰੱਬ ਆਸਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.