ETV Bharat / bharat

ਚੰਦਰਯਾਨ-2: ਪੀਐਮ ਮੋਦੀ ਦੀ ਇਸਰੋ ਵਿਗਿਆਨੀਆਂ ਨੂੰ ਹੌਂਸਲਾ ਬਣਾਈ ਰੱਖਣ ਦੀ ਅਪੀਲ - Vikram Lander Soft Landing

ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ ਦੀ ਤਹਿ ਉੱਤੇ ਉੱਤਰਦੇ ਹੋਏ ਧਰਤੀ ਦੇ ਸਟੇਸ਼ਨ ਤੋਂ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਇਸਰੋ ਕੇਂਦਰ ਬੈਂਗਲੁਰੂ ਵਿਖੇ ਤਣਾਅਪੂਰਣ ਸਥਿਤ ਬਣ ਗਈ। ਅਜਿਹੇ ਸਮੇਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਦੀ ਹੌਸਲਾ ਅਫ਼ਜਾਈ ਕੀਤੀ। ਪੀਐਮ ਮੋਦੀ ਸਣੇ ਦੇਸ਼ ਦੇ ਕਈ ਸਿਆਸੀ ਆਗੂਆ ਨੇ ਇਸਰੋ ਵਿਗਿਆਨੀਆਂ ਨੂੰ ਸੋਸ਼ਲ ਮੀਡੀਆ ਉੱਤੇ ਟਵੀਟ ਕਰਕੇ ਹੌਂਸਲਾ ਬਣਾਏ ਰੱਖਣ ਦੀ ਅਪੀਲ ਕੀਤੀ।

ਪੀਐਮ ਮੋਦੀ
author img

By

Published : Sep 7, 2019, 5:48 AM IST

Updated : Sep 7, 2019, 8:21 AM IST

ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕੀਰਿਆ

ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕੀਰਿਆ
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕੀਰਿਆ
ਰਾਸ਼ਟਰਪਤੀ ਕੋਵਿੰਦ ਦਾ ਟਵੀਟ
ਰਾਸ਼ਟਰਪਤੀ ਕੋਵਿੰਦ ਦਾ ਟਵੀਟ
ਰਾਸ਼ਟਰਪਤੀ ਕੋਵਿੰਦ ਦਾ ਟਵੀਟ
ਕੇਂਦਰੀ ਗ੍ਰਹਿ ਮੰਤਰੀ ਦਾ ਟਵੀਟ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਟਵੀਟ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਟਵੀਟ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਤੀਕੀਰਿਆ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਤੀਕੀਰਿਆ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਤੀਕੀਰਿਆ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਟਵੀਟ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਟਵੀਟ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਟਵੀਟ
ਕੇਂਦਰੀ ਮੰਤਰੀ ਡਾ.ਹਰਸ਼ ਵਰਧਨ ਦਾ ਟਵੀਟ
ਕੇਂਦਰੀ ਮੰਤਰੀ ਡਾ.ਹਰਸ਼ ਵਰਧਨ ਦਾ ਟਵੀਟ
ਕੇਂਦਰੀ ਮੰਤਰੀ ਡਾ.ਹਰਸ਼ ਵਰਧਨ ਦਾ ਟਵੀਟ
ਕਵਿ ਡਾ. ਕੁਮਾਰ ਵਿਸ਼ਵਾਸ ਦਾ ਟਵੀਟ
ਡਾ. ਕੁਮਾਰ ਵਿਸ਼ਵਾਸ ਦਾ ਟਵੀਟ
ਡਾ. ਕੁਮਾਰ ਵਿਸ਼ਵਾਸ ਦਾ ਟਵੀਟ

ਕੰਨਹਿਆ ਕੁਮਾਰ ਦਾ ਟਵੀਟ

ਕੰਨਹਿਆ ਕੁਮਾਰ ਦਾ ਟਵੀਟ
ਕੰਨਹਿਆ ਕੁਮਾਰ ਦਾ ਟਵੀਟ

ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ ਦੀ ਤਹਿ ਉੱਤੇ ਉੱਤਰਦੇ ਹੋਏ ਧਰਤੀ 'ਤੇ ਸਥਿਤ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ। ਇਹ ਸਪੰਰਕ ਉਸ ਵੇਲੇ ਟੁੱਟਿਆ ਜਿਸ ਵੇਲੇ ਲੈਂਡਰ ਚੰਨ ਦੀ ਤਹਿ ਤੋਂ ਮਹਿਜ 2.1 ਕਿੱਲੋਮੀਟਰ ਦੀ ਦੂਰੀ ਉੱਤੇ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੈਂਡਰ ਦੇ ਸੰਪਰਕ ਟੁੱਟ ਜਾਣ ਤੋਂ ਬਾਅਦ ਇਸਰੋ ਵਿਗਿਆਨੀਆਂ ਨੂੰ ਕਿਹਾ, " ਦੇਸ਼ ਨੂੰ ਤੁਹਾਡੇ ਉੱਤੇ ਮਾਣ ਹੈ। ਹਮੇਸ਼ ਸਭ ਤੋਂ ਵੱਧੀਆ ਦੀ ਉਮੀਂਦ ਕਰੋ ਅਤੇ ਹੌਸਲਾ ਰੱਖੋ। "
ਲੈਂਡਰ ਨੂੰ ਸ਼ਨਿਚਰਵਾਰ ਤੜਕੇ ਲਗਭਗ 1 ਵਜ ਕੇ 38 ਮਿੰਟ ਉੱਤੇ ਚੰਨ ਦੀ ਤਹਿ 'ਤੇ ਉੱਤੇ ਲਿਆਉਣ ਦੀ ਪ੍ਰਕੀਰਿਆ ਸ਼ੁਰੂ ਕੀਤੀ ਗਈ, ਪਰ ਚੰਨ ਦੀ ਤਹਿ ਉੱਤੇ ਆਉਂਦੇ ਹੋਏ 2.1 ਕਿੱਲੋਮੀਟਰ ਦੀ ਦੂਰੀ ਤੇ ਧਰਤੀ ਦੇ ਸਟੇਸ਼ਨ ਤੋਂ ਇਸ ਦਾ ਸੰਮਪਰਕ ਟੁੱਟ ਗਿਆ।
ਇਸਰੋ ਵਿਗਿਆਨਿਆਂ ਮੁਤਾਬਕ ਵਿਕਰਮ ਨੇ " ਰਫ਼ ਬ੍ਰੇਕਿੰਗ " ਅਤੇ " ਫਾਈਨ ਬ੍ਰੇਕਿੰਗ " ਦੀ ਪ੍ਰਕੀਰਿਆ ਨੂੰ ਸਫਲਤਾ ਨਾਲ ਪਾਰ ਕਰ ਲਿਆ, ਪਰ ਸਾਫਡ ਲੈਂਡਿੰਗ ਵੇਲੇ ਸੰਪਰਕ ਟੁੱਟਣ ਨਾਲ ਵਿਗਿਆਨੀਆਂ ਅਤੇ ਦੇਸ਼ ਵਾਸੀਆਂ ਵਿੱਚ ਨਿਰਾਸ਼ਾ ਛਾ ਗਈ।

Intro:Body:

reactions-over-chandrayaan-2

Conclusion:
Last Updated : Sep 7, 2019, 8:21 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.