ਜੈਪੁਰ: ਰਾਜਧਾਨੀ ਜੈਪੁਰ ਦੀ ਜਵਾਹਰ ਸਰਕਿਲ ਥਾਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਹਨੀ ਟਰੈਪ ਵਿੱਚ ਫਸਾ ਕੇ ਲੱਖਾਂ ਰੁਪਏ ਦੀ ਡਿਮਾਂਡ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਵਿੱਚ ਸ਼ਾਮਿਲ 3 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਗਿਰੋਹ ਦੀ ਮੁੱਖ ਮੁਲਜ਼ਮ ਨੇ ਜੈਪੁਰ ਦੇ ਇੱਕ ਵਪਾਰੀ ਖਿਲਾਫ਼ ਜਵਾਹਰ ਸਰਕਲ ਥਾਣੇ ਵਿੱਚ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਸੋਮਵਾਰ ਨੂੰ ਔਰਤ ਦੇ 164 ਬਿਆਨ ਹੋਣਗੇ ਅਤੇ ਇਸ ਗੱਲ ਨੂੰ ਲੈ ਕੇ ਇਹ ਮਹਿਲਾ ਵਪਾਰੀ ਨੂੰ ਧਮਕੀਆਂ ਦੇ ਕੇ ਲੱਖਾਂ ਰੁਪਇਆਂ ਦੀ ਡਿਮਾਂਡ ਕਰ ਰਹੀ ਸੀ।
ਮਹਿਲਾ ਨੇ ਮਾਮਲੇ ਵਿੱਚ ਰਾਜ਼ੀਨਾਮਾ ਕਰਨ ਦੇ ਨਾਂਅ ਉੱਤੇ ਜਦੋਂ ਵਪਾਰੀ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਵਪਾਰੀ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ। ਵਪਾਰੀ ਨੇ ਦੱਸਿਆ ਕਿ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਉਸਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਅਤੇ ਰਾਜ਼ੀਨਾਮਾ ਦੀ ਗੱਲ ਕਹਿ ਕੇ ਉਸ ਤੋਂ 15 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਜਿਸ ਵਿੱਚੋਂ ਸਾਢੇ ਛੇ ਲੱਖ ਰੁਪਏ ਵਪਾਰੀ ਪਹਿਲਾਂ ਹੀ ਮਹਿਲਾ ਨੂੰ ਦੇ ਚੁੱਕਿਆ ਹੈ। ਉੱਥੇ ਹੀ ਪੁਲਿਸ ਦੇ ਕਹਿਣ ਤੇ ਵਪਾਰੀ ਨੇ ਮਹਿਲਾ ਨੂੰ ਬਾਕੀ ਦੇ ਅੱਠ ਲੱਖ ਦੇਣ ਦੇ ਬਹਾਨੇ ਟੋਂਕ ਰੋਡ 'ਤੇ ਇੱਕ ਹੋਟਲ 'ਚ ਬੁਲਾਇਆ, ਜਿੱਥੇ ਪੁਲਿਸ ਨੇ ਉਸ ਮਹਿਲਾ ਨੂੰ ਬਾਕੀ 2 ਸਾਥੀਆਂ ਸਮੇਤ ਕਾਬੂ ਕਰ ਲਿਆ।
ਹਨੀ ਟ੍ਰੈਪ 'ਚ ਫਸਾ ਲੁੱਟਦੀ ਸੀ ਲੱਖਾਂ ਰੁਪਏ, ਕਾਬੂ ਕਰਨ ਲਈ ਪੁਲਿਸ ਨੇ ਲਗਾਈ ਨਵੀਂ ਸਕੀਮ
ਜੈਪੁਰ ਦੀ ਜਵਾਹਰ ਸਰਕਲ ਥਾਣਾ ਪੁਲਿਸ ਨੇ ਹਨੀ ਟਰੈਪ ਵਿੱਚ ਫਸਾ ਕੇ ਲੋਕਾਂ ਤੋਂ ਲੱਖਾਂ ਰੁਪਏ ਦੀ ਡਿਮਾਂਡ ਕਰਨ ਵਾਲੀ ਮਹਿਲਾ ਨੂੰ ਦੋ ਹੋਰ ਸਾਥੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਔਰਤਾਂ ਵਪਾਰੀ ਤੋਂ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਰਾਜ਼ੀਨਾਮਾ ਕਰਨ ਨੂੰ ਲੈ ਕੇ 15 ਲੱਖ ਰੁਪਏ ਮੰਗ ਰਹੀ ਸੀ। ਜਿਸ ਵਿੱਚੋਂ ਸਾਢੇ ਛੇ ਲੱਖ ਰੁਪਏ ਉਹ ਪਹਿਲਾਂ ਹੀ ਲੈ ਚੁੱਕੀ ਸੀ।

ਨਵੀਂ ਦਿੱਲੀ/ਜੈਪੁਰ: ਰਾਜਧਾਨੀ ਜੈਪੁਰ ਦੀ ਜਵਾਹਰ ਸਰਕਿਲ ਥਾਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਹਨੀ ਟਰੈਪ ਵਿੱਚ ਫਸਾ ਕੇ ਲੱਖਾਂ ਰੁਪਏ ਦੀ ਡਿਮਾਂਡ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਵਿੱਚ ਸ਼ਾਮਿਲ 3 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਗਿਰੋਹ ਦੀ ਮੁੱਖ ਮੁਲਜ਼ਮ ਨੇ ਜੈਪੁਰ ਦੇ ਇੱਕ ਵਪਾਰੀ ਖਿਲਾਫ਼ ਜਵਾਹਰ ਸਰਕਲ ਥਾਣੇ ਵਿੱਚ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਸੋਮਵਾਰ ਨੂੰ ਔਰਤ ਦੇ 164 ਬਿਆਨ ਹੋਣਗੇ ਅਤੇ ਇਸ ਗੱਲ ਨੂੰ ਲੈ ਕੇ ਇਹ ਮਹਿਲਾ ਵਪਾਰੀ ਨੂੰ ਧਮਕੀਆਂ ਦੇ ਕੇ ਲੱਖਾਂ ਰੁਪਇਆਂ ਦੀ ਡਿਮਾਂਡ ਕਰ ਰਹੀ ਸੀ।

Conclusion: