ETV Bharat / bharat

ਪੀਐਮ ਮੋਦੀ ਅੱਜ ਝਾਰਖੰਡ 'ਚ ਕਰਨਗੇ ਰੈਲੀ ਨੂੰ ਸੰਬੋਧਨ - ਡਾਲਟਨਗੰਜ ਅਤੇ ਗੁਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਝਾਰਖੰਡ ਵਿਖੇ ਡਾਲਟਨਗੰਜ ਅਤੇ ਗੁਮਲਾ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ।

ਫ਼ੋਟੋ
author img

By

Published : Nov 25, 2019, 8:13 AM IST

ਨਵੀਂ ਦਿੱਲੀ: ਝਾਰਖੰਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਚੋਣ ਸਭਾ ਨੂੰ ਲੈ ਕੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੀਐਮ ਮੋਦੀ ਗੁਮਲਾ ਅਤੇ ਪਲਾਮੂ ਵਿੱਚ ਭਾਜਪਾ ਉਮੀਦਵਾਰਾਂ ਦੇ ਪੱਖ ਵਿੱਚ ਇਕੱਠ ਨੂੰ ਸੰਬੋਧਨ ਕਰਨਗੇ। ਦੋਵਾਂ ਥਾਵਾਂ ਦੀ ਸਭਾ ਲਈ 12 ਤੋਂ ਵੱਧ ਐਸਪੀ, 60 ਤੋਂ ਵੱਧ ਡੀਐਸਪੀ ਅਤੇ ਹਜ਼ਾਰਾਂ ਜਵਾਨ ਤਾਇਨਾਤ ਕੀਤੇ ਗਏ ਹਨ।

pm modi today address to rally in jharkhand
ਧੰਨਵਾਦ ਟਵਿੱਟਰ

ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਵਿਖੇ ਗਯਾ ਤੋਂ ਹੁੰਦੇ ਹੋਏ ਝਾਰਖੰਡ ਦੇ ਪਲਾਮੂ ਵਿੱਚ ਪਹੁੰਚਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਾਮੂ ਵਿੱਚ ਚੋਣ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਗੁਮਲਾ ਜਾਣਗੇ।

ਪ੍ਰਧਾਨਮੰਤਰੀ ਮੋਦੀ ਦਾ ਮਿੰਟ ਟੂ ਮਿੰਟ ਪ੍ਰੋਗਰਾਮ

  • 25 ਨਵੰਬਰ ਨੂੰ ਸਵੇਰੇ 11 ਵਜੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਗਯਾ ਹਵਾਈ ਅੱਡੇ ਪਹੁੰਚਣਗੇ।
  • ਉੱਥੋ ਉਹ ਹੇਲੀਕਾਪਟਰ ਰਾਹੀਂ ਡਾਲਟਨਗੰਜ ਪਹੁੰਚਣਗੇ ਅਤੇ 12 ਵਜੇ ਤੋਂ ਚੋਣ ਸਭਾ ਨੂੰ ਸੰਬੋਧਨ ਕਰਨਗੇ।
  • ਦੁਪਹਿਰ 1 ਵਜੇ ਪੀਐਮ ਮੋਦੀ ਡਾਲਟਨਗੰਜ ਤੋਂ ਗੁਮਲਾ ਲਈ ਰਵਾਨਾ ਹੋਣਗੇ।
  • ਦੁਪਹਿਰ ਡੇਢ ਵਜੇ ਪੀਐਮ ਮੋਦੀ ਝਾਰਖੰਡ ਦੇ ਗੁਮਲਾ ਪਹੁੰਚਣਗੇ ਅਤੇ ਉੱਥੋ ਉਹ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਗੁਮਲਾ ਵਿੱਚ ਪੀਐਮ ਮੋਦੀ ਲਗਭਗ 1 ਘੰਟੇ ਤੱਕ ਰਹਿਣਗੇ।

ਇਹ ਵੀ ਪੜ੍ਹੋ:PM ਮੋਦੀ ਨੇ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਕੀਤਾ ਸੰਬੋਧਨ, ਬਚਪਨ ਦਾ ਕਿੱਸਾ ਕੀਤਾ ਸਾਂਝਾ

Intro:Body:

modi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.