ETV Bharat / bharat

ਪੀਐਮ ਮੋਦੀ ਅੱਜ ਝਾਰਖੰਡ ਦੇ ਜਮਸ਼ੇਦਪੁਰ 'ਚ ਕਰਨਗੇ ਰੈਲੀ ਨੂੰ ਸੰਬੋਧਨ

ਪਾਰਟੀ ਮੁਤਾਬਕ, ਪ੍ਰਧਾਨਮੰਤਰੀ ਨਰਿੰਦਰ ਮੋਦੀ ਮੰਗਲਵਾਰ ਯਾਨੀ ਅੱਜ ਝਾਰਖੰਡ ਵਿੱਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪੜ੍ਹੋ ਪੂਰੀ ਖ਼ਬਰ ...

pm modi today, rally in jamshedpur, jharkhand election
ਫ਼ੋਟੋ
author img

By

Published : Dec 3, 2019, 10:03 AM IST

ਝਾਰਖੰਡ: ਪ੍ਰਧਾਨਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਝਾਰਖੰਡ ਵਿੱਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਪਹਿਲੀ ਰੈਲੀ ਖੂੰਟੀ ਜ਼ਿਲ੍ਹੇ ਦੇ ਬਿਰਸਾ ਕਾਲਜ ਵਿੱਚ ਸਵੇਰੇ 11 ਵਜੇ ਹੋਵੇਗੀ। ਜਦਕਿ, ਦੂਜੀ ਰੈਲੀ ਜਮਸ਼ੇਦਪੁਰ ਦੇ ਸਟੀਲ ਮੈਦਾਨ ਵਿੱਚ ਦੁਪਹਿਰ 1 ਵਜੇ ਹੋਵੇਗੀ।

ਮੁੱਖ ਮੰਤਰੀ ਰਘੁਬਰ ਦਾਸ ਜਮਸ਼ੇਦਪੁਰ (ਪੂਰਬ) ਸੀਟ ਤੋਂ ਚੋਣ ਲੜ ਰਹੇ ਹਨ, ਜਿੱਥੇ ਉਨ੍ਹਾਂ ਸਾਬਕਾ ਕੈਬਿਨੇਟ ਸਹਿਯੋਗੀ ਸਰਯੂ ਰਾਇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਭਾਜਪਾ ਦੀ ਉਮੀਦਵਾਰ ਸੂਚੀ ਵਿੱਚ ਉਨ੍ਹਾਂ ਦਾ ਨਾਂਅ ਨਹੀਂ ਆਉਣ ਤੋਂ ਬਾਅਦ ਰਾਇ ਨੇ ਪਿਛਲੇ ਮਹੀਨੇ ਮੰਤਰੀ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਜਮਸ਼ੇਦਪੁਰ (ਪੱਛਮ) ਤੋਂ 2014 ਦੀ ਵਿਧਾਨਸਭਾ ਚੋਣ ਜਿੱਤਣ ਵਾਲੇ ਰਾਇ ਨੇ ਦਾਸ ਨੂੰ ਚੁਣੌਤੀ ਦੇਣ ਲਈ ਜਮਸ਼ੇਦਪੁਰ (ਪੂਰਬ) ਤੋਂ ਨਾਮਜ਼ਦਗੀ ਭਰੀ। ਨੀਤੀਸ਼ ਕੁਮਾਰ ਦੀ ਜੇਡੀ (ਯੂ) ਨੇ ਰਾਇ ਦੇ ਸਮਰਥਨ ਵਿੱਚ ਸੀਟ ਤੋਂ ਆਪਣਾ ਉਮੀਦਵਾਰ ਵਾਪਸ ਲੈ ਲਿਆ।

pm modi today, rally in jamshedpur, jharkhand election
ਧੰਨਵਾਦ ਏਐਨਆਈ

ਕਾਂਗਰਸ ਨੇ ਜਮਸ਼ੇਦਪੁਰ (ਪੂਰਬ) ਤੋਂ ਗੌਰਵ ਵੱਲਭ ਨੂੰ ਮੈਦਾਨ ਵਿੱਚ ਉਤਾਰਿਆ। ਰਾਜ ਦੇ ਗ੍ਰਾਮੀਣ ਵਿਕਾਸ ਮੰਤਰੀ ਨੀਲਕੰਠ ਸਿੰਘ ਮੁੰਡਾ ਖੁੰਟੀ (ਐਸਟੀ) ਸੀਟ ਤੋਂ ਚੋਣ ਲੜ ਰਹੇ ਹਨ।

7 ਦਸੰਬਰ ਨੂੰ ਦੂਜੇ ਪੜਾਅ ਦੀਆਂ ਚੋਣਾਂ 20 ਵਿਧਾਨਸਭਾ ਖੇਤਰਾਂ ਚੋਂ 2 ਸੀਟਾਂ 'ਤੇ ਹੋਣਗੀਆਂ। 81 ਮੈਂਬਰੀ ਸਦਨ ਲਈ 5ਵੇਂ ਪੜਾਅ ਦੀਆਂ ਚੋਣਾਂ 20 ਦਸੰਬਰ ਨੂੰ ਖ਼ਤਮ ਹੋਵੇਗਾ। ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ: ਸਮਾਰਟ ਫੋਨ ਦਾ ਇੰਤਜ਼ਾਰ ਖ਼ਤਮ, ਇਸ ਦਿਨ ਤੋਂ ਕੈਪਟਨ ਸਰਕਾਰ ਦੇਵੇਗੀ ਫ੍ਰੀ ਫੋਨ

Intro:Body:

pm modi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.