ਭੁਵਨੇਸ਼ਵਰ: ਨਵੀਨ ਪਟਨਾਇਕ ਨੇ ਲਗਾਤਾਰ ਪੰਜਵੀਂ ਵਾਰ ਉੜੀਸਾ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿੱਚ ਪਟਨਾਇਕ ਦੀ ਭੈਣ ਪ੍ਰਸਿੱਧ ਭਾਰਤੀ ਲੇਖਕ ਗੀਤਾ ਮਹਿਤਾ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 'ਟਵੀਟ' ਕਰ ਪਟਨਾਇਕ ਨੂੰ ਵਧਾਈ ਦਿੱਤੀ ਹੈ। ਉੜੀਸਾ ਦੇ ਗਵਰਨਰ ਗਣੇਸ਼ ਲਾਲ ਨੇ ਬੀਤੇ ਸ਼ਨਿਵਾਰ ਸੂਬੇ ਦੀ ਅਗਲੀ ਸਰਕਾਰ ਬਣਾਉਣ ਲਈ ਬੀਜੂ ਜਨਤਾ ਦਲ(ਬੀਜੇਡੀ) ਨੂੰ ਸਦਾ ਦਿੱਤਾ ਸੀ। ਸਹੁੰ ਚੁੱਕ ਸਮਾਗਮ ਭੁਵਨੇਸ਼ਵਰ ਦੇ ਪ੍ਰਦਰਸ਼ਨੀ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ। ਲਗਾਤਾਰ 5ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਨਵੀਨ ਪਟਨਾਇਕ ਨੇ ਬੀਤੇ ਐਤਵਾਰ ਸੂਬੇ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਅਤੇ ਬੀਜੇਡੀ ਵਿਧਾਇਕ ਸੰਗਠਨ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।
-
Bhubaneswar: Gita Mehta, prominent Indian writer and sister of Naveen Patnaik also present at the swearing in ceremony of Naveen Patnaik. pic.twitter.com/tk0dx7uBit
— ANI (@ANI) May 29, 2019 " class="align-text-top noRightClick twitterSection" data="
">Bhubaneswar: Gita Mehta, prominent Indian writer and sister of Naveen Patnaik also present at the swearing in ceremony of Naveen Patnaik. pic.twitter.com/tk0dx7uBit
— ANI (@ANI) May 29, 2019Bhubaneswar: Gita Mehta, prominent Indian writer and sister of Naveen Patnaik also present at the swearing in ceremony of Naveen Patnaik. pic.twitter.com/tk0dx7uBit
— ANI (@ANI) May 29, 2019
ਬੀਜੇਡੀ ਨੇ ਸੂਬੇ ਵਿੱਚ ਕੁੱਲ 146 ਸੀਟਾਂ ਚੋਂ 112 'ਤੇ ਜਿੱਤ ਹਾਸਲ ਕੀਤੀ ਹੈ। 72 ਸਾਲ ਦੇ ਪਟਨਾਇਕ ਮਾਰਚ 2000 ਵਿੱਚ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸਨ ਜਿਸ ਤੋਂ ਬਾਅਦ ਲਗਾਤਾਰ ਉਹ ਮੁੱਖ ਮੰਤਰੀ ਬਣਦੇ ਆ ਰਹੇ ਹਨ ਅਤੇ ਇਸ ਵਾਰ ਉਹ 5ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।
-
PM Narendra Modi: Congratulations to Naveen Patnaik ji on taking oath as Odisha’s Chief Minister. Best wishes to him and his team in fulfilling the people’s aspirations. I assure complete cooperation from the Centre in working for Odisha’s progress. (file pic) pic.twitter.com/KCiD4D2dIN
— ANI (@ANI) May 29, 2019 " class="align-text-top noRightClick twitterSection" data="
">PM Narendra Modi: Congratulations to Naveen Patnaik ji on taking oath as Odisha’s Chief Minister. Best wishes to him and his team in fulfilling the people’s aspirations. I assure complete cooperation from the Centre in working for Odisha’s progress. (file pic) pic.twitter.com/KCiD4D2dIN
— ANI (@ANI) May 29, 2019PM Narendra Modi: Congratulations to Naveen Patnaik ji on taking oath as Odisha’s Chief Minister. Best wishes to him and his team in fulfilling the people’s aspirations. I assure complete cooperation from the Centre in working for Odisha’s progress. (file pic) pic.twitter.com/KCiD4D2dIN
— ANI (@ANI) May 29, 2019
ਪਟਨਾਇਕ ਨੇ ਵਿਧਾਇਕਆਂ ਨੂੰ ਸੰਬੋਧਨ ਕਰਦਿਆ ਕਿਹਾ ਸੀ ਕਿ ਜਦੋਂ ਤੱਕ ਉਹ ਲੋਕਾਂ ਦੇ ਹਿਤ ਵਿੱਚ ਕੀਤੇ ਜਾਣ ਵਾਲੇ ਕੰਮਾਂ ਨੂੰ ਪਹਿਲ ਦੇਣਗੇ ਉਦੋਂ ਤੱਕ ਰਾਜਨੀਤੀ ਚ ਮੁਸ਼ਕਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਅਕਸਰ ਪੁੱਛਦੇ ਹਨ ਕਿ ਲਗਾਤਾਰ ਸਫ਼ਲਤਾ ਦਾ ਕੀ ਰਾਜ਼ ਹੈ ਤਾਂ ਉਹ ਜਵਾਬ ਦਿੰਦੇ ਨੇ, "ਮੈਂ ਹਮੇਸ਼ਾ ਧਿਆਨ 2 ਗੱਲਾ ਰੱਖਦਾ ਹਾਂ ਇੱਕ ਲੋਕਾਂ ਦਾ ਧਿਆਨ ਰੱਖਿਆ ਜਾਵੇ ਅਤੇ ਦੂਜਾ ਲੋਕਾਂ ਲਈ ਕੰਮ ਕੀਤਾ ਜਾਵੇ।"
-
WATCH: Naveen Patnaik takes oath as the Chief Minister of Odisha for a fifth time https://t.co/k5DSeKrkUm
— ANI (@ANI) May 29, 2019 " class="align-text-top noRightClick twitterSection" data="
">WATCH: Naveen Patnaik takes oath as the Chief Minister of Odisha for a fifth time https://t.co/k5DSeKrkUm
— ANI (@ANI) May 29, 2019WATCH: Naveen Patnaik takes oath as the Chief Minister of Odisha for a fifth time https://t.co/k5DSeKrkUm
— ANI (@ANI) May 29, 2019
ਤੁਹਾਨੂੰ ਦੱਸ ਦਈਏ, ਵਿਧਾਨ ਸਭਾ 'ਚ ਭਾਵੇ ਕਿ ਬੀਜੇਡੀ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਪਰ ਲੋਕ ਸਭਾ ਦੀਆਂ 21 ਸੀਟਾਂ ਚੋਂ ਬੀਜੇਡੀ ਹੱਥ ਸਿਰਫ਼ 12 ਸੀਟਾਂ ਹੀ ਲੱਗੀਆ ਹਨ।