ETV Bharat / bharat

ਮੋਦੀ ਤੇ ਕੇਪੀ ਓਲੀ ਨੇਪਾਲ ਸਰਹੱਦ 'ਤੇ ਜੋਗਬਨੀ-ਵਿਰਾਟਨਗਰ ਚੌਕੀ ਦਾ ਕਰਨਗੇ ਉਦਘਾਟਨ

ਭਾਰਤ-ਨੇਪਾਲ ਦੀ ਸਰਹੱਦ ਜੋਗਬਨੀ-ਵਿਰਾਟਨਗਰ 'ਤੇ ਭਾਰਤ ਵੱਲੋਂ ਇੱਕ ਹੋਰ ਇੰਟੀਗ੍ਰੇਟਡ ਚੈੱਕ ਪੋਸਟ ਤਿਆਰ ਕੀਤੀ ਗਈ ਹੈ। ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਇਸ ਦਾ ਉਦਘਾਟਨ ਕਰਨਗੇ।

check post
ਫ਼ੋਟੋ
author img

By

Published : Jan 21, 2020, 5:01 AM IST

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਨੇਪਾਲੀ ਹਮਰੁੱਤਬਾ ਕੇਪੀ ਓਲੀ ਮੰਗਲਵਾਰ ਨੂੰ ਭਾਰਤ-ਨੇਪਾਲ ਵਿਚਲੀ ਜੋਗਬਨੀ-ਵਿਰਾਟਨਗਰ ਸਰਹੱਦ 'ਤੇ ਇੰਟੀਗ੍ਰੇਟਡ ਚੈੱਕ ਪੋਸਟ (ICP) ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੀਤੇ ਗਏ ਟਵੀਟ ਅਨੁਸਾਰ, ਇਹ ਚੈੱਕ ਪੋਸਟ ਭਾਰਤੀ ਮਦਦ ਨਾਲ ਬਣਾਈ ਗਈ ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਵਪਾਰ ਕਰਨਾ ਤੇ ਆਉਣਾ-ਜਾਣਾ ਸੌਖਾ ਹੋ ਜਾਵੇਗਾ।

  • Tomorrow PM @narendramodi and @PM_Nepal Shri K.P. Oli will jointly inaugurate the second Integrated Check Post (ICP) at Jogbani-Biratnagar built with Indian assistance to facilitate trade and people’s movement.

    The first ICP was built in Raxaul-Birgunj in 2018.

    — PMO India (@PMOIndia) January 20, 2020 " class="align-text-top noRightClick twitterSection" data=" ">

ਨੇਪਾਲ ਦੀ ਸਰਹੱਦ 'ਤੇ ਇਹ ਦੂਜੀ ਇੰਟੀਗ੍ਰੇਟੇਡ ਚੈੱਕ ਪੋਸਟ ਹੈ। ਇਸ ਤੋਂ ਪਹਿਲਾਂ ਰਕਸੌਲ-ਬੀਰਗੰਜ ਸਰਹੱਦ 'ਤੇ ਸਾਲ 2018 'ਚ ਚੌਕੀ ਬਣਾਈ ਗਈ ਸੀ।

ਦੋਵੇਂ ਪ੍ਰਧਾਨਮੰਤਰੀ ਨੇਪਾਲ ਵਿਚ ਭੂਚਾਲ ਤੋਂ ਬਾਅਦ ਆਉਣ ਵਾਲੇ ਘਰਾਂ ਦੇ ਪੁਨਰ ਨਿਰਮਾਣ ਪ੍ਰਾਜੈਕਟਾਂ ਵਿਚ ਵੀ ਭਾਰਤ ਸਰਕਾਰ ਦੀ ਸਹਾਇਤਾ ਨਾਲ ਹੋਈ ਸ਼ਾਨਦਾਰ ਪ੍ਰਗਤੀ ਦੇ ਗਵਾਹ ਬਣਨਗੇ। ਭਾਰਤ ਸਰਕਾਰ ਨੇ ਗੋਰਖਾ ਅਤੇ ਨੂਵਾਕੋਟ ਜ਼ਿਲ੍ਹਿਆਂ ਵਿੱਚ 50,000 ਮਕਾਨ ਬਣਾਉਣ ਦੀ ਵਚਨਬੱਧਤਾ ਕੀਤੀ ਸੀ, ਜਿਨ੍ਹਾਂ ਵਿੱਚੋਂ 45,000 ਪਹਿਲਾਂ ਹੀ ਬਣ ਚੁੱਕੇ ਹਨ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.