ETV Bharat / bharat

ਕਸ਼ਮੀਰ 'ਚ ਅੱਜ ਤੋਂ 2G ਇੰਟਰਨੈੱਟ ਸੇਵਾ ਬਹਾਲ

ਕਸ਼ਮੀਰ ਘਾਟੀ 'ਚ ਅੱਜ ਤੋਂ 2 ਜੀ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ ਹੈ।

mobile internet
ਫ਼ੋਟੋ
author img

By

Published : Jan 25, 2020, 2:50 AM IST

ਸ੍ਰੀਨਗਰ: ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਲਾਗੂ ਹੋਈਆਂ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ। ਇਸੇ ਲੜੀ 'ਚ ਹੁਣ ਕਸ਼ਮੀਰ ਘਾਟੀ 'ਚ 2 ਜੀ ਇੰਟਰਨੈੱਟ ਸੇਵਾ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ ਹੈ।

ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੇ ਇੱਕ ਨੋਟੀਫਿਕੇਸ਼ਨ ਅਨੁਸਾਰ, ਮੋਬਾਈਲ ਫ਼ੋਨ 'ਤੇ 2 ਜੀ ਸਪੀਡ ਨਾਲ ਇੰਟਰਨੈੱਟ ਦਾ ਇਸਤੇਮਾਲ 25 ਜਨਵਰੀ ਤੋਂ ਫਿਰ ਸ਼ੁਰੂ ਹੋ ਜਾਵੇਗਾ। ਇਹ ਸੇਵਾ ਅੱਧੀ ਰਾਤ ਤੋਂ ਬਹਾਲ ਹੋ ਜਾਵੇਗੀ।

ਨੋਟਿਸ 'ਚ ਕਿਹਾ ਗਿਆ ਹੈ ਕਿ ਇਹ ਸੇਵਾ ਸਿਰਫ਼ ਸ਼ਵੇਤ ਸੂਚੀ ਵਾਲੇ ਸਥਾਨਾਂ ਤੱਕ ਸੀਮਿਤ ਹੋਵੇਗੀ ਤੇ ਘਾਟੀ ਦੇ ਨਿਵਾਸੀਆਂ ਲਈ ਸੋਸ਼ਲ ਮੀਡੀਆ ਐਪਲੀਕੇਸ਼ਨ ਦਾ ਉਪਯੋਗ ਨਹੀਂ ਕਰ ਸਕਣਗੇ।

Intro:Body:

internet

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.