ETV Bharat / bharat

ਧਾਰਾ 370 : ਹਾਲਤਾਂ ਨੂੰ ਦੇਖਦੇ ਹੋਏ ਜੰਮੂ 'ਚ ਡਾਕ ਸੇਵਾ ਬੰਦ - Indian post service

ਧਾਰਾ 370 ਨੂੰ ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਬਣੇ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਸੂਬੇ ਵਿੱਚ ਡਾਕ ਸੇਵਾ ਨੂੰ ਰੋਕ ਦਿੱਤਾ ਗਿਆ ਹੈ।

ਧਾਰਾ 370 : ਹਾਲਤਾਂ ਨੂੰ ਦੇਖਦੇ ਹੋਏ ਜੰਮੂ 'ਚ ਡਾਕ ਸੇਵਾ ਬੰਦ
author img

By

Published : Aug 5, 2019, 8:16 PM IST

ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿੱਚ ਡਾਕ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਨੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਡਾਕ ਸੇਵਾ ਨੂੰ ਕੁੱਝ ਸਮੇਂ ਲਈ ਦਿੱਤਾ ਹੈ। ਇੰਨ੍ਹਾਂ ਹੁਕਮਾਂ ਅਧੀਨ ਜੰਮੂ-ਕਸ਼ਮੀਰ 'ਚ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਡਾਕ ਉੱਤੇ ਰੋਕ ਲਾ ਦਿੱਤੀ ਗਈ। ਕਿਸੇ ਤਰ੍ਹਾਂ ਦਾ ਵਸਤੂ ਡਾਕ ਰਾਹੀਂ ਸੂਬੇ ਵਿੱਚ ਨਹੀਂ ਆ ਸਕੇਗੀ।

ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਜੰਮੂ-ਕਸ਼ਮੀਰ ਸੂਬੇ ਵਿੱਚੋਂ ਧਾਰਾ 370 ਨੂੰ ਹਟਾਉਣ ਦਾ ਮਤਾ ਰੱਖਿਆ ਸੀ, ਜਿਸ ਨੂੰ ਰਾਜ ਸਭਾ ਨੇ ਪਾਸ ਕਰ ਦਿੱਤਾ ਹੈ।

ਇਹ ਵੀ ਪੜ੍ਹੋ : 1984 ਸਿੱਖ ਕਤਲੇਆਮ: ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖ਼ਾਰਜ

ਇਸ ਧਾਰਾ ਨੂੰ ਹਟਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਜੰਮੂ ਅਤੇ ਲਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵੱਜੋਂ ਐਲਾਨਿਆ ਹੈ। ਕੇਂਦਰ ਸਰਕਾਰ ਦੇ ਇੰਨ੍ਹਾਂ ਹੁਕਮਾਂ ਤੋਂ ਸੂਬੇ ਵਿੱਚ ਹਾਲਾਤ ਕਾਫ਼ੀ ਖ਼ਰਾਬ ਹੋ ਗਏ ਸਨ।

ਇੰਨ੍ਹਾਂ ਹੀ ਹਾਲਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਸਾਰੇ ਡਾਕਘਰਾਂ ਨੂੰ ਹੁਕਮਾਂ ਦਿੱਤੇ ਗਏ ਹਨ ਕਿ ਉਹ ਜੰਮੂ-ਕਸ਼ਮੀਰ ਨੂੰ ਆਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਆਰਟੀਕਲ ਨੂੰ ਬੁੱਕ ਨਾ ਕਰਨ।

Intro:
ਸਟੋਰੀ-----ਜੰਮੂ ਕਸ਼ਮੀਰ ਚ ਧਾਰਾ 307 ਹੋਈ ਖਤਮ / ਭਾਜਪਾ ਵਰਕਰਾਂ ਭੰਗੜਾ ਪਾ ਕੀਤੀ ਖੁਸ਼ੀ ਜਾਹਰ

Body:ਪਠਾਨਕੋਟ---------ਅੱਜ ਦਾ ਦਿਨ ਦੇਸ਼ ਦੇ ਇਤਿਹਾਸ ਵਿਚ ਸਵਰਨ ਅੱਖਰਾਂ ਨਾਲ ਲਿਖਿਆ ਜਾਵੇਗਾ ਕਿਉ ਕਿ ਦੇਸ਼ ਆਜ਼ਾਦ ਹੋਣ ਦੇ ਬਾਅਦ ਤੋਂ ਹੁਣ ਤਕ ਦੇਸ਼ ਦੇ ਲੋਕਾਂ ਵਿਚ ਜੰਮੂ ਕਸ਼ਮੀਰ ਚ ਧਾਰਾ 307 ਨੂੰ ਤੋੜਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਸਿਆਸੀ ਪਰਛਾਵੇਂ ਹੇਠ ਅੱਜ ਤਕ ਸਰਕਾਰਾਂ ਵਲੋਂ ਲੋਕਾਂ ਨੂੰ ਸਿਰਫ ਭਰੋਸਾ ਹੀ ਦਿਤਾ ਗਿਆ ਪਰ ਇਸ ਧਾਰਾ ਨੂੰ ਤੋੜਿਆ ਨਹੀਂ ਗਿਆ ਜਿਸ ਦੇ ਚਲੱਦੇ ਲੋਕਾਂ ਵਿਚ ਰੋਸ ਸੀ ਪਰ ਅੱਜ ਸੈਂਟਰ ਦੀ ਮੋਦੀ ਸਰਕਾਰ ਵਲੋਂ ਇਕ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ ਜਿਸ ਦੇ ਚਲੱਦੇ ਜੰਮੂ ਕਸ਼ਮੀਰ ਤੋਂ ਧਾਰਾ 307 ਨੂੰ ਹਟਾ ਕੇਂਦਰ ਸ਼ਾਸਤ ਦੇਸ਼ ਦਾ ਦਰਜਾ ਦੇ ਦਿਤਾ ਗਿਆ ਹੈ। ਜਿਸ ਦੇ ਚਲੱਦੇ ਲੋਕਾਂ ਚ ਖੁਸ਼ੀ ਦਾ ਮਾਹੌਲ ਹੈ ਅਤੇ ਭਾਜਪਾ ਵਰਕਰਾਂ ਵੱਲੋਂ ਆਜ਼ਾਦੀ ਘੁਲਾਟੀਏ ਸ਼ਾਮਾਂ ਪ੍ਰਸਾਦ ਮੁਖਰਜੀ ਦੀ ਯਾਦ ਬਣਾਏ ਸਮਾਰਕ ਵਿਖੇ ਢੋਲ ਦੀ ਥਾਪ ਤੇ ਭੰਗੜਾ ਪਾਇਆ ਅਤੇ ਆਪਣੀ ਖੁਸ਼ੀ ਜਾਹਰ ਕੀਤੀ। 

ਬਾਈਟ------ਬਿੱਕੀ (ਭਾਜਪਾ ਵਰਕਰ)

--------------ਸੁਰੇਸ਼ ਸ਼ਰਮਾConclusion:ਆਖਿਰਕਾਰ ਸ਼ਿਆਮਾਂ ਪ੍ਰਸ਼ਾਦ ਮੁਖਰਜੀ ਦੀ ਕੁਰਬਾਨੀ ਲਿਆਈ ਰੰਗ
ETV Bharat Logo

Copyright © 2025 Ushodaya Enterprises Pvt. Ltd., All Rights Reserved.