ETV Bharat / bharat

ਕਮਲ ਨਾਥ ਸਰਕਾਰ ਘਿਰੀ ਕਸੂਤੀ, ਵਿਧਾਇਕ ਹਰਦੀਪ ਡੰਗ ਨੇ ਦਿੱਤਾ ਅਸਤੀਫ਼ਾ

author img

By

Published : Mar 5, 2020, 10:54 PM IST

ਹਰਦੀਪ ਡੰਗ ਨੇ ਪੱਤਰ ਵਿੱਚ ਲਿਖਿਆ ਕਿ ਦੂਜੀ ਵਾਰ ਲੋਕਾਂ ਤੋਂ ਜਨਾਦੇਸ਼ ਮਿਲਣ ਦੇ ਬਾਵਜੂਦ ਪਾਰਟੀ ਵੱਲੋਂ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ,

ਕਮਲ ਨਾਥ ਸਰਕਾਰ
ਕਮਲ ਨਾਥ ਸਰਕਾਰ

ਭੋਪਾਲ: ਕਮਲਨਾਥ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾਪ ਰਹੀਆਂ ਹਨ ਕਿਉਂਕਿ ਕਾਂਗਰਸ ਦੇ ਇੱਕ ਵਿਧਾਇਕ ਹਰਦੀਪ ਸਿੰਘ ਡੰਗ ਨੇ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਕਮਲ ਨਾਥ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਪੱਤਰ ਨਹੀਂ ਮਿਲਿਆ ਹੈ।

ਹਰਦੀਪ ਡੰਗ ਨੇ ਪੱਤਰ ਵਿੱਚ ਲਿਖਿਆ ਕਿ ਦੂਜੀ ਵਾਰ ਲੋਕਾਂ ਤੋਂ ਜਨਾਦੇਸ਼ ਮਿਲਣ ਦੇ ਬਾਵਜੂਦ ਪਾਰਟੀ ਵੱਲੋਂ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਕੋਈ ਵੀ ਮੰਤਰੀ ਕੰਮ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਉਹ ਇੱਕ ਭ੍ਰਿਸ਼ਟ ਸਰਕਾਰ ਦਾ ਹਿੱਸਾ ਹਨ।

  • Madhya Pradesh Congress MLA Hardeep Singh Dang has tendered his resignation from the post of Member of Legislative Assembly. (file pic) pic.twitter.com/sKqGi34YYX

    — ANI (@ANI) March 5, 2020 " class="align-text-top noRightClick twitterSection" data=" ">

ਡੰਗ ਦੇ ਇਸ ਅਸਤੀਫ਼ੇ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਅਸਤੀਫ਼ੇ ਦੀ ਜਾਣਕਾਰੀ ਮਿਲੀ ਹੈ ਪਰ ਅਜੇ ਤੱਕ ਕੋਈ ਪੱਤਰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡੰਗ ਨੂੰ ਮਿਲੇ ਬਿਨਾਂ ਇਸ ਮੁੱਦੇ ਤੇ ਕੋਈ ਟਿੱਪਣੀ ਕਰਨੀ ਸਹੀ ਨਹੀਂ ਹੋਵੇਗੀ।

  • Madhya Pradesh Chief Minister Kamal Nath: I have received information about Hardeep Singh Dang's resignation. I have not yet received any letter from him or discussed the matter in person. Until I meet him personally, making comments over it will not be appropriate. (file pic) https://t.co/mnHKrOizfe pic.twitter.com/JY2G0hJ0zL

ਕਾਂਗਰਸ ਵਿਧਾਇਕ ਹਰਦੀਪ ਨੇ ਆਪਣੇ ਅਸਤੀਫ਼ਾ ਸਪੀਕਰ ਨੂੰ ਭੇਜ ਦਿੱਤਾ ਹੈ ਅਜਿਹੇ ਵਿੱਚ ਕਾਂਗਰਸ ਕੋਲ 113 ਵਿਧਾਇਕ ਬਚੇ ਹਨ ਅਤੇ ਭਾਰਤੀ ਜਨਤਾ ਪਾਰਟੀ ਕੋਲ 107 ਹਨ। 230 ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚੋਂ 2 ਦਾ ਦਿਹਾਂਤ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਇਹ ਗਿਣਤੀ 228 ਰਹਿ ਜਾਂਦੀ ਹੈ। ਕਾਂਗਰਸ ਨੂੰ ਦੋ ਬਸਪਾ, ਇੱਕ ਸਪਾ ਅਤੇ ਚਾਰ ਆਜ਼ਾਦ ਵਿਧਾਇਕਾਂ ਦਾ ਸਮਰਥਣ ਹਾਸਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.